Vass Chalda Lyrics by Jassa Dhillon 

ਵੱਸ ਚੱਲਦਾ (Vass Chalda) Lyrics in Punjabi by Jassa Dhillon and presented by the Jassa Dhillon music label. The music for this captivating track Vass Chalda has been given by Jassa Dhillon, with heartfelt lyrics penned by Jassa Dhillon. 

ਵੱਸ ਚੱਲਦਾ Lyrics In Punjabi

ਵੱਸ ਚੱਲਦਾ ਨਾ ਦਿਲ ਗੱਲ ਮੰਨਦਾ
ਤੈ ਵੱਸੋ ਹੁੰਦੇ ਜਾਈਏ ਬਾਹਰ ਨੀ
ਨਸ਼ੋ ਆਸ਼ਕਾ ਦੇ ਟੁੱਟ ਚੱਲੇ ਸੋਨੀਏ
ਮਾਰੇਗੀ ਪੱਟ ਹੋਣੀਏ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲੇ
ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜਿਹੇ ਮਿਲਦੇ
ਤੂੰ ਕਿਤੇ ਛੱਡ ਇਕਰਾਰ ਨੀ
ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜਿਹੇ ਮਿਲਦੇ
ਤੂੰ ਕਿਤੇ ਛੱਡ ਇਕਰਾਰ ਨੀ

ਜੂਲਫਾ ਕਾਲੀਆ ਸੰਘਣੀਆ ਵਾਲੀਆ
ਲੰਬੀ ਧੋਣ ਤੇ ਲੰਬੀਆ ਵਾਲੀਆ
ਚੋ ਸਭ ਨੂੰ ਫਿੱਕਾ ਪਏ
ਹੋ ਨਖਰੇ ਤੇਰੇ ਤੇ
ਵਾਰ ਕਰੋੜ ਦਿਆ
ਸਭ ਕੁਝ ਰੋੜ ਦਿਆ
ਜੇ ਜਿੰਦ ਸਾਡੇ ਨਾਮ ਲਵਾਏ
ਅੱਜ ਕੱਲ ਦਾ ਭਰੋਸਾ ਕਿੱਥੇ ਕੱਲ ਦਾ
ਤੂੰ ਲਾਦੇ ਗੱਲ ਆਰ ਪਾਰ ਦੀ
ਵੱਸ ਚੱਲਦਾ ਨਾ ਦਿਲ ਗੱਲ ਮੰਨਦਾ
ਤੇ ਵੱਸੋ ਹੰਦੇ ਜਾਈਏ ਬਾਹਰ ਨੀ
ਨਸ਼ੇ ਆਸ਼ਕਾ ਦੇ ਟੁਟ ਚੱਲੇ ਸੋਨੀਏ
ਮਾਰੇਗੀ ਪੱਟ ਹੋਣੀਏ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜਿਹੇ ਮਿਲਦੇ
ਤੂੰ ਕਿਤੇ ਛੱਡ ਇਕਰਾਰ ਨੀ

ਵਧ ਜਾਦੀ ਏ ਦਿਲ ਦੀ ਧੜਕਣ
ਤੂੰ ਜਦੋ ਵੀ ਧੱਕ ਦੀ ਏ
ਡਰੱਗ ਡੀਲ ਤੋ ਘੱਟ ਨਹੀ ਤੂੰ
ਹਾਰਡ ਟੂੰ ਹੇਡਲ ਲੱਗਦੀ ਏ
ਸ਼ਹਿਰ ਸਰੀ ਵਿੱਚ ਵਾਰਦਾਤ ਨਾ
ਹੋਜੇ ਕੁੜੀਏ ਤੇਰੇ ਤੇ
ਹਰ ਚੋਬਰ ਦੀ ਤੋਬਾ ਨਿਕਲੇ
ਇੰਨਾ ਕਾਹਤੋ ਫੱਬਦੀ ਏ
ਦੱਸੀ ਨੀ ਤੂੰ ਬੋਲਕੇ
ਨੀ ਕਿਨੇ ਦਿਲ ਰੋਲਤੇ
ਤੇ ਸਾਡੀ ਬੇੜੀ ਵਿਚਕਾਰ ਨੀ
ਵੱਸ ਚੱਲਦਾ ਨਾ ਦਿਲ ਗੱਲ ਮੰਨਦਾ
ਤੇ ਵੱਸੋ ਹੰਦੇ ਜਾਈਏ ਬਾਹਰ ਨੀ
ਨਸ਼ੇ ਆਸ਼ਕਾ ਦੇ ਟੁਟ ਚੱਲੇ ਸੋਨੀਏ
ਮਾਰੇਗੀ ਪੱਟ ਹੋਣੀਏ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜਿਹੇ ਮਿਲਦੇ
ਤੂੰ ਕਿਤੇ ਛੱਡ ਇਕਰਾਰ ਨੀ

This is it. Vass Chalda Song Lyrics. If you spot any errors, please let us know by filing the Contact Us Correct Lyrics You can also find the lyrics here. Send feedback.