ਉੱਡ ਗਿਆ (Udd Gaya) from Lekh is New Panjabi song sung by B Praak with music is also given by B Praak and starring Gurnam Bhullar, Tania. This song lyrics are written by Jaani while music video released by White Hill Music.
Movie: Lekh
ਉੱਡ ਗਿਆ Lyrics In Panjabi
ਹੋ ਹੋ ਹੋ ਹੋ
ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉੱਡ ਗਿਆ
ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉੱਡ ਗਿਆ
ਹੋ ਤੇਰਾ ਚੇਹਰਾ ਜਦ
ਮੇਰੇ ਵੱਲ ਮੁੜ ਗਿਆ
ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉੱਡ ਗਿਆ
ਹੋ ਤੇਰਾ ਚੇਹਰਾ ਜਦ
ਮੇਰੇ ਵੱਲ ਮੁੜ ਗਿਆ
ਮੈਂ ਪਾਗਲ ਬਣਨੇ ਦੀ
ਹਾਂ ਦਹਲੀਜ਼ ਤੇ
ਹੋ ਤੇਰਾ ਹੱਥ ਲੱਗ ਗਿਆ
ਮੇਰੀ ਕਮੀਜ਼ ਤੇ ਨ
ਸਮੁੰਦਰ ਕੋਲੇ ਵੀ
ਪਾਣੀ ਥੁੜ ਗਿਆ
ਹੋ ਤੇਰਾ ਚੇਹਰਾ ਜਦ
ਮੇਰੇ ਵੱਲ ਮੁੜ ਗਿਆ
ਹੋ ਹੋ ਹੋ ਹੋ
ਹੋ ਫੁੱਲਾਂ ਦੀ ਖੁਸ਼ਬੂ ਆ ਨਾ
ਤੂੰ ਤੇ ਫਿਰ ਤੂੰ ਏ ਨਾ
ਤੂੰ ਤੇ ਫਿਰ ਤੂੰ ਏ ਨਾ
ਮੈਂ ਪਾਗਲ ਦੀਵਾਨਾ
ਮੈਂ ਆਸ਼ਿਕ਼ ਮੈਂ ਮਜਨੁ
ਮੈਂ ਰਾਂਝਾ ਮੈਂ ਸੱਭ ਕੁਛ ਤੇਰਾ
ਤੂੰ ਜਨਤ ਵਖਾਏਂਗੀ
ਰਬ ਨਾਲ ਮਿਲਾਏਂਗੀ
ਦਿਲ ਮੈਨੂੰ ਕਹਿੰਦਾ ਮੇਰਾ
ਮੈਂ ਸਜਦੇ ਕਰਾਂਗਾ ਇਰਾਦਾ ਨਹੀਂ ਸੀ
ਰਬ ਤੇ ਯਕੀਨ ਮੈਨੂੰ
ਜ਼ਿਆਦਾ ਨਹੀਂ ਸੀ ਜ਼ਿਆਦਾ ਨਹੀਂ ਸੀ
ਤੇਰੇ ਨਾਲ ਜੁੜਿਆ ਮੈਂ
ਰਬ ਨਾਲ ਜੁੜ ਗਿਆ
ਹੋ ਤੇਰਾ ਚੇਹਰਾ ਜਦ
ਮੇਰੇ ਵੱਲ ਮੁੜ ਗਿਆ
ਜਿੰਨੇ ਮੇਰੇ ਸਾਹ ਬਾਕੀ
ਸਾਰੇ ਤੇਰੇ ਨਾਮ ਸਾਕੀ
ਤੂੰ ਹੀ ਆ ਪਿਲਾਉਣੇ ਹੁਣ
ਅੱਖੀਆਂ ਚੋ ਜਾਮ ਸਾਕੀ
ਤੇਰੀ ਪਰਛਾਈ ਬਣ
ਚੱਲਾ ਨਾਲ ਨਾਲ ਮੈਂ
ਬੱਚਿਆਂ ਦੇ ਵਾਂਗੂ ਤੇਰਾ
ਰਾਖੂੰਗਾ ਖਿਆਲ ਮੈਂ
ਅਦਾਵਾਂ ਐਸੀ ਆਂ
ਕੇ ਜਾਨੀ ਖੂਬ ਗਿਆ
ਵੇਖ ਕੇ ਤੈਨੂੰ ਸੱਜਣਾ
ਪਾਣੀ ਵੀ ਡੁੱਬ ਗਿਆ
ਵੇਖ ਕੇ ਤੈਨੂੰ ਸੱਜਣਾ
ਪਾਣੀ ਵੀ ਡੁੱਬ ਗਿਆ
ਹੋ ਤੇਰੇ ਚੇਹਰੇ ਜਦ
ਮੇਰੇ ਵੱਲ ਮੁੜ ਗਿਆ
ਮੈਂ ਪਾਗਲ ਬਣਨੇ ਦੀ
ਹਾਂ ਦਹਲੀਜ਼ ਤੇ
ਹੋ ਤੇਰਾ ਹੱਥ ਲੱਗ ਗਿਆ
ਮੇਰੀ ਕਮੀਜ਼ ਤੇ ਨ
ਹੋ ਹੋ ਹੋ ਹੋ
Udd Gaya Lyrics In English
Ho Ho Ho Ho..
Zameen Te Rehnda Si
Hawa Wich Udd Gaya
Zameen Te Rehnda Si
Hawa Wich Udd Gaya
Ho Tera Chehra Jad
Mere Wal Mud Gaya
Zameen Te Rehnda Si
Hawa Wich Udd Gaya
Ho Tera Chehra Jad
Mere Wal Mud Gaya
Main Pagal Banne Di
Haan Dahleez Te
Ho Tere Hath Lag Gaye
Meri Kameez Te
Samundar Kole Vi
Pani Thudh Gaya
Ho Tera Chehra Jad
Mere Wal Mud Gaya
Ho Ho Ho Ho..
Ho Phullan Di Khushboo Ae Na
Tu Te Fir Tu Ae Na
Tu Te Fir Tu Ae Na
Main Pagal Deewana
Main Aashiq Main Majnu
Main Ranjha Main Sab Kuch Tera
Tu Jannat Wakhayengi
Rab Naal Milayengi
Dil Mainu Kehnda Mera
Main Sajde Karanga Irada Nahi Si
Rab Te Yaqeen Mainu
Zayda Nahi Si Zayda Nahi Si
Tere Naal Judya Main
Rab Naal Jud Gaya
Ho Tera Chehra Jad
Mere Wal Mud Gaya
Jinne Mere Saah Baki
Sare Tere Naam Saki
Tu Hi Ae Pilaune Hunn
Akhiyan Cho Jam Saki
Teri Parchai Bann
Chala Naal Naal Main
Bacheyan De Wangu Tera
Rakhunga Khyaal Main
Adavan Aisi Aan
Ke Jaani Khub Gaya
Vekh Ke Tainu Sajna
Pani Vi Dubb Gaya
Vekh Ke Tainu Pani
Pani Wich Rudh Gaya
Ho Tera Chehra Jad
Mere Wal Mud Gaya
Main Pagal Banne Di
Haan Dahleez Te
Ho Tere Hath Lag Gaye
Meri Kameez Te
Ho Ho Ho Ho..
Written by: Jaani
This is it. Udd Gaya Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Movie: | Lekh |
Singer(s): | B Praak |
Musician(s): | B Praak |
Lyricist(s): | Jaani |
Cast: | Gurnam Bhullar, Tania |
Label(©): | White Hill Music |