ਅਗਲੀ ਤੂੰ (U Next) Song is New Panjabi song sung by Prem Dhillon with music is given by San-B. While U Next song lyrics are written by Prem Dhillon.
ਅਗਲੀ ਤੂੰ Lyrics In Panjabi
ਓ ਲੱਗਦੇ ਜੋ ਥੱਲੇ ਹੋਣੇ ਹੋਰ ਮਿੱਠੀਏ
ਲੱਲੇ ਭਬਿਆ ਨਾਲ ਯਾਰ ਪੱਟ ਨੀ ਹੋਣੇ
ਜੋ ਤੁਰਦੇ ਆ ਪੁੱਛ ਪੁੱਛ ਨਾਲ ਦੀਆਂ ਨੂੰ
ਕਰਾਲੀ ਚੈੱਕ ਓਹੋ ਜੱਟ ਨੀ ਹੋਣੇ
ਓ ਪੁੱਤ ਜੱਟਾਂ ਦੇ ਆ ਜੰਮਦੇ ਸ਼ਿਕਾਰੀ
ਪੁੱਤ ਜੱਟਾਂ ਦੇ ਨੀ ਜੰਮਦੇ ਸ਼ਿਕਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਹੁਣ ਲੱਗੇ ਤੇਰੀ ਆ ਤਿਆਰੀ
ਨਜਾਇਜ ਐਵੇਂ ਫੀਲ ਚੁੱਕ ਨਾ ਨੀ
ਚੁੱਕੀ ਫੀਲ ਪਾਈ ਸਾਰੀਆਂ ਨੂੰ ਭਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਓ ਏਸੇ ਦੁਖੋ ਛੱਡੀ ਪਟਿਆਲੇ ਆਲੀ ਨੀ
ਕਹਿੰਦੀ ਛੱਡੋ ਮੈਨੂੰ ਯਾ ਖਾਣਾ ਮਾਲ ਛੱਡ ਦੋ
ਅੱਡਿਆਂ ਨੂੰ ਥੁੱਕ ਲਾਕੇ ਤੁਰਦੀ ਬਣੀ
ਮੈਂ ਵੀ ਕਹਿਤਾ ਛੁਟਣਾ ਨੀ ਬੇਬੀ ਤੁਸੀਂ ਛੱਡ
ਹੋ ਬਹਿੰਦਿਆਂ ਹੀ ਮਾਰਗੀ ਉਡਾਰੀ
ਬਹਿੰਦਿਆਂ ਹੀ ਮਾਰਗੀ ਉਡਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਹੁਣ ਲੱਗੇ ਤੇਰੀ ਆ ਤਿਆਰੀ
ਨਜਾਇਜ ਐਵੇਂ ਫੀਲ ਚੁੱਕ ਨਾ ਨੀ
ਚੁੱਕੀ ਫੀਲ ਪਾਈ ਸਾਰੀਆਂ ਨੂੰ ਭਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਓ ਕਰਦੀ ਬਠਿੰਡੇ ਆਲੀ ਮੋਹ ਬਹਾਲ ਸੀ
ਯਾਰ ਸੀਗੇ ਗਾਣੇ ਤਾਹਿ ਮਾਰਗੀ
ਤੇਰੀ ਥਾਂ ਤੇ ਅੱਜ ਨਾਲ ਓ ਹੋਣੀ ਸੀ
ਸਈਦ ਚੀਕ ਨਾਲੋਂ ਜੋ ਇਸ਼ਕ ਕਹਾਣੀ ਮਾਰਗੀ
ਓ ਗਏ ਫੜੇ ਤੇ ਨਿੱਬੜੀ ਬਹਿਕੇ ਸਾਰੀ
ਫੜੇ ਤੇ ਨਿੱਬੜੀ ਬਹਿਕੇ ਸਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਹੁਣ ਲੱਗੇ ਤੇਰੀ ਆ ਤਿਆਰੀ
ਨਜਾਇਜ ਐਵੇਂ ਫੀਲ ਚੁੱਕ ਨਾ ਨੀ
ਚੁੱਕੀ ਫੀਲ ਪਾਈ ਸਾਰੀਆਂ ਨੂੰ ਭਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਓ ਟੱਕਰੀ ਵਲੈਤਣ ਇਕ ਸਰੀ ਵੱਲ ਦੀ
ਨਿੱਤ ਦਾ ਕਲੇਸ਼ ਨਾਲੇ ਸ਼ੱਕੀ ਬਾਹਲੀ ਸੀ
ਓ ਲਾਉਣਾ ਸੀ ਮੈਂ ਲਾਰੇ ਦਿਨ ਫਨ ਸੁਨ ਦੇ
ਓ ਸੀ ਫਿਰੇ ਠੁਮਬੰ ਨੂੰ ਵਿਆਹ ਨੂੰ
ਵਹੁਤੀ ਕਾਹਲੀ ਸੀ
ਹੋ ਰਹਿੰਦੀ ਯਾਰਾਂ ਤੇ ਤਾਂ ਰਹਿਣੀ ਸੀ ਕਵਾਰੀ
ਯਾਰਾਂ ਤੇ ਤਾਂ ਰਹਿਣੀ ਸੀ ਕਵਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਹੁਣ ਲੱਗੇ ਤੇਰੀ ਆ ਤਿਆਰੀ
ਨਜਾਇਜ ਐਵੇਂ ਫੀਲ ਚੁੱਕ ਨਾ ਨੀ
ਚੁੱਕੀ ਫੀਲ ਪਾਈ ਸਾਰੀਆਂ ਨੂੰ ਭਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਓ ਯਾਰ ਆ ਮਝੈਲ ਤੋਂ ਪੀ.ਰ ਰੱਖੇ ਨੀ
ਬਹੁਤੇ ਸੜੇ ਵੀ ਅੱਧੇ ਛੱਡੀਆਂ ਨੇ ਫਿਰਦੇ
ਓ ਲੁੱਟਦੇ ਨਜ਼ਾਰੇ ਰਹਿੰਦੇ ਮਾਰ ਉੱਤੇ ਨੀ
ਤਾਹੀਓਂ ਢਿੱਲੋਂ ਹੋਣੀ ਮਹਿੰਗੀ ਗੱਡੀਆਂ ਤੇ ਫਿਰਦੇ
ਹੋ ਨਿੱਤ ਨਵੀ ਬਹੌਂਦੇ ਆ ਸਵਾਰੀ
ਬਹੌਂਦੇ ਆ ਸਵਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
ਹੁਣ ਲੱਗੇ ਤੇਰੀ ਆ ਤਿਆਰੀ
ਨਜਾਇਜ ਐਵੇਂ ਫੀਲ ਚੁੱਕ ਨਾ ਨੀ
ਚੁੱਕੀ ਫੀਲ ਪਾਈ ਸਾਰੀਆਂ ਨੂੰ ਭਾਰੀ
ਪਹਿਲੀਆਂ ਵੀ ਤਾਹਿ ਛੱਡੀਆਂ ਨੀ
U Next Lyrics In English
O Lagde Jo Thalle Hone Hor Mithiye,
Lalle Bhabeya Naal Yaar Patt Ni Hone
Jo Turde Aa Puchh Puchh Naal Diy’aan Nu
Kraali Saale Check Oho Jatt Ni Hone
O Putt Jatt’an De Aa Jammde Shikaari
Jatt’aan De Ni Jammde Shikaari
Ni Pehliy’aan Vi Taahi Shddiy’aan Ni
Hun Lage Kude Teri Aa Tyaari
Njaij Aive Feel Chuk Na Ni
Chukki Feel Payi Saariy’aan Nu Bhaari
Pehliy’aan Vi Taahi Chhdiy’aan
O Ese Dukh’on Chhdi Patiale Aali Ni
Kehndi Chhdo Menu Ya Ehe Khaana Maal Chhd Do
Addiy’aan Nu Thukk Laake Turdu Bni
Mai V Kehta Chhutna Ni Baby Tusi Chhd Do
?
Behndey’aan Hi Maargi Udaari
Ni Pehliy’aan Vi Taahi Shddiy’aan Ni
Hun Lage Kude Teri Aa Tyaari
Njaij Aive Feel Chuk Na Ni
Chukki Feel Payi Saariy’aan Nu Bhaari
Pehliy’aan Vi Taahi Chhdiy’aan
O Kardi Bathinde Aali Moh Baala C
Yaar Sige Gaane (?) Taahni Maargi
Teri Thaan Te Ajj Naal Oh Honi C
Side Chick Naal Jo Ishq Kahaani Maargi
O Gye Fde Te Nibedi Behke Saari
Fde Te Nibedi Behke Saari
Ni Pehliy’aan Vi Taahi Shddiy’aan Ni
Hun Lage Kude Teri Aa Tyaari
Njaij Aive Feel Chuk Na Ni
Chukki Feel Payi Saariy’aan Nu Bhaari
Pehliy’aan Vi Taahi Chhdiy’aan
O Takkri Vlaitan Ikk Surrey Wall Di
Nitt Da Klesh Naale Shakki Baali C
O Launa C Mai Laare Dine Fun-Shun De
Oh Si Firey Thumban Nu Viah Nu Bohti Kaahli C
Ho Rehndi Yaar’aan Te Tn Rehni C Kvaari
Yaar’aan Te Tn Rehni C Kvaari
Ni Pehliy’aan Vi Taahi Shddiy’aan Ni
Hun Lage Kude Teri Aa Tyaari
Njaij Aive Feel Chuk Na Ni
Chukki Feel Payi Saariy’aan Nu Bhaari
Pehliy’aan Vi Taahi Chhdiy’aan
O Yaar Aa Majhail To PR Rakhe Ni
Bohte Shade V Adhe Shddiy’aan Ne Firde
O Luttde Nzaare Rehnde Maar Utte Ni
Taahio Dhillon Honi Mehngi Gddiy’aan Te Firde
Ho Nitt Nvi Bhaunde Aa Svaari
Bhaunde Nitt Nvi Aa Svaari
Ni Pehliy’aan Vi Taahi Shddiy’aan Ni
Hun Lage Kude Teri Aa Tyaari
Njaij Aive Feel Chuk Na Ni
Chukki Feel Payi Saariy’aan Nu Bhaari
Pehliy’aan Vi Taahi Chhdiy’aan
This is it. U Next Song Lyrics. If you spot any errors, please let us know by filing the Contact us Correct Lyrics You can also find the lyrics here. Send feedback.
U Next Song Info:
Singer(s): | Prem Dhillon |
Song | U Next |
Musician(s): | San B |
Lyricist(s): | Prem Dhillon |
Label(©): | Prem Dhillon |