Tu Mere Layi Lyrics In Punjabi By Sajjan Adeeb

ਤੂੰ ਮੇਰੇ ਲਈ (Tu Mere Layi) Lyrics in Punjabi by Sajjan Adeeb. Music for this is given by Deol Harman. Lyrics is written by Harman Khehra & Deepi.

ਤੂੰ ਮੇਰੇ ਲਈ Lyrics In Punjabi

ਜੀਵੇ ਸ਼ਹਿਦ ਬਣਾਉਣ ਦਾ ਹੁਨਰ ਹੋਵੇ
ਜੀਵੇ ਕਾਲੇ ਤੋ ਬਾਦ ਕੋਈ ਪੁਨਰ ਹੋਵੇ
ਜੀਵੇ ਬਰਫ ਨੇ ਢਕੀਆ ਚੋਟੀਆ ਨੀ
ਜੀਵੇ ਗੁਰਬਤ ਦੇ ਹੱਥ ਰੋਟੀਆ ਨੀ
ਜੀਵੇ ਕੰਨ ਰਾਝੇ ਦੇ ਸੀਤੇ ਨੀ
ਜੀਵੇ ਰਾਜੇ ਦਾ ਕੋਈ ਰਾਬਤ ਨੀ
ਜੀਵੇ ਤਪਦੀ ਧਰਤ ਦੀ ਹਿੱਕ ਉੱਤੇ
ਝੜੀਆ ਨਾਲ ਪੈਦਾ ਮੀਹ ਐ
ਤੈਨੂੰ ਕਿ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ

ਜੀਵੇ ਨਿੰਮਾ ਜਿਆ ਕੋਈ ਧੱਕਦਾ ਏ
ਜੀਵੇ ਸਾਹਾ ਨੂੰ ਕੋਈ ਡੱਕਦਾ ਏ
ਜੀਵੇ ਘੁੰਮ ਘੁੰਮ ਨੱਚੇ ਮਧਾਣੀ ਨੀ
ਜੀਵੇ ਕੰਢੇ ਚੁੰਮਦੇ ਪਾਣੀ ਨੀ
ਜੀਵੇ ਠੰਡ ਵਿੱਚ ਬੁਕਲ ਦਾਦੀ ਦੀ
ਜੀਵੇ ਸਿਰ ਤੇ ਚੁੰਨੀ ਖਾਦੀ ਦੀ
ਜੀਵੇ ਖੁਸ਼ੀਆ ਹੁੰਦੀਆ ਟੱਬਰ ਚ
ਜੀਵੇ ਨਵਾ ਕੋਈ ਆਉਦਾ ਜੀ ਏ
ਤੈਨੂੰ ਕਿ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ

ਜੀਵੇ ਸੋਨੇ ਰੰਗੀਆ ਕਣਕਾ ਨੀ
ਜੀਵੇ ਝਾਜਰ ਕਰਦੀ ਛਣਕਾ ਨੀ
ਜੀਵੇ ਉਮਰਾ ਵਾਲੀ ਪ੍ਰੀਤ ਹੋਵੇ
ਜੀਵੇ ਤੇਰੀ ਸਿਫਤ ਵਿੱਚ ਗੀਤ ਹੋਵੇ
ਜੀਵੇ ਫੁੱਲਾ ਵਰਗਾ ਰੰਗ ਕੋਈ
ਜੀਵੇ ਨਵੀ ਵਿਆਹੀ ਸੰਗ ਕੋਈ
ਜੀਵੇ ਜਵਾਕ ਦਾ ਮਨ ਕੋਈ ਸੁੱਚਾ ਜਿਆ
ਜੀਵੇ ਰੱਬ ਦਾ ਦਰਜਾ ਉੱਚਾ ਜਿਆ
ਜੀਵੇ ਉਸ ਡਾਢੇ ਦੇ ਅੱਗੇ
ਨਿਵਾ ਮੈਂ ਵੀ ਆ ਤੇ ਤੂੰ ਵੀ ਏ
ਤੈਨੂੰ ਕਿ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ

ਜੀਵੇ ਮਜਾ ਪਹਾੜੀ ਨੇੜ ਦਾ ਨੀ
ਜੀਵੇ ਤਸਵੀ ਸਾਧੂ ਫੇਰਦਾ ਨੀ
ਜੀਵੇ ਜੰਗਲੀ ਬੂਟੀ ਮਲਮਾ ਤੇ
ਜੀਵੇ ਬਰਕਤ ਰੱਬ ਦੀਆ ਕਲਮਾ ਤੇ
ਜੀਵੇ ਸ਼ਾਮ ਵੇਲੇ ਦੀ ਨਮਾਜ ਕੋਈ
ਜੀਵੇ ਨਵੇ ਹੀ ਤੁਰੇ ਰਵਾਜ ਕੋਈ
ਜੀਵੇ ਮੋਣ ਬਰਤ ਕੋਈ ਟੁੱਟਣ ਤੇ
ਬੁਲੀਆ ਤੇ ਪਹਿਲੀ ਸਿਹ ਏ
ਤੈਨੂੰ ਕਿ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ

ਜੀਣਾ ਨਹੀ ਸੀ ਜੀਣ ਦੇ ਵਾਦੇ ਕੀਤੇ
ਤੂੰ ਹੀ ਆਣ ਕੇ ਦਿਲ ਦੇ ਚੀਰੇ ਸੀਤੇ ਨੇ
ਅੱਖ ਤੇਰੀ ਤੋ ਹਾਲ ਤੇਰਾ ਮੈਂ ਜਾਣ ਲਵਾ
ਤੇਰੇ ਹੰਝੂ ਪੂਝੇ ਨਹੀ ਮੈਂ ਪੀਤੇ ਨੇ
ਹੁਣ ਵੱਸਦਾ ਇੱਕ ਘਰ ਹੈ ਜਿੰਦਗੀ
ਤੁੰ ਓਸੇ ਦੀ ਨੀਂਹ ਐ
ਤੈਨੂੰ ਕਿ ਦੱਸਿਏ ਸੱਜਣਾ ਓਏ
ਤੂੰ ਸਾਡੇ ਲਈ ਕੀ ਏ

Tu Mere Layi Lyrics In English

Jiwe Shehad Bnaun Da Hunar Howe
JIwe Kale To Baad Koi Punar Howe
Jiwe Baraf Ne Dhakian Chotian Ni
Jiwe Gurbat De Hath Rotian Ni
Jiwe Kann Ranjhe De Sitte Ni
Jiwe Raje Da Koi Rabat Ni
Jiwe Tapdi Dharat Di Hikk Utte
Jharia Nal Penda Meh Ae
Tenu Ki
Tenu Ki Dasiye Sajna Oye
Tu Sade Laye Ki Ae
Tenu Ki Dasiye Sajna Oye
Tu Sade Laye Ki Ae

Jiwe Nima Jia Koi Dhakda Ae
Jiwe Saha Nu Koi Dakda Ae
Jiwe Ghum Ghum Nache Madhani Ni
Jiwe Kande Chumde Pani ni
Jiwe Dhand Vich Bukkal Dadi di
Jiwe Sir Te Chunni Khadi Di
Jiwe Khushian Hundia Tabbar Ch
Jiwe Nwa Koi Aunda Jee Ae
Tenu Ki
Tenu Ki Dasiye Sajna Oye
Tu Sade Laye Ki Ae
Tenu Ki Dasiye Sajna Oye
Tu Sade Laye Ki Ae

Jiwe Sone Rangia Kanka Ni
Jiwe Jhanjar Krdi Chanka Ni
Jiwe Umra Wali Preet Howe
Jiwe Teri Siffat Vich Geet Howe
Jiwe Fulla Warga Rang Koi
Jiwe Nwi Viahi Sang Koi
Jiwe Jwak Mann Koi Sucha Jia
Jiwe Rab Da Darja Ucha Jia
Jiwe Uss Dadhe De Agge
Niwa Mein V Aa Te Tu V Ae
Tenu Ki
Tenu Ki Dasiye Sajna Oye
Tu Sade Laye Ki Ae
Tenu Ki Dasiye Sajna Oye
Tu Sade Laye Ki Ae

Jiwe Mja Pahari Nerh Da Ni
Jiwe Tasvi Sadhu Ferda Ni
Jiwe Jangli Buti Malma Te
Jiwe Barkat Rabb Dia Kalma Te
Jiwe Sham Vele Di Nmaaz Koi
Jiwe Nwe Hi Ture Rwaaz Koi
Jiwe Monn Barat Koi Tuttan Te
Bulia Te Pehli Si Ae
Tenu Ki
Tenu Ki Dasiye Sajna Oye
Tu Sade Laye Ki Ae
Tenu Ki Dasiye Sajna Oye
Tu Sade Laye Ki Ae
.
Jeena Nahi C Jeen De Vaade Keete
Tu Hi Aan Ke Dil De Chire Site Ne
Akh Teri To Haal Tera Mein Jaan Lwa
Tere Hanju Poonjhe Ni Mein Peete Ne
Hun Vasda Ik Ghar Hai Jindgi
Tu Use Di Nih Ae
Tenu Ki Dasiye Sajna Oye
Tu Sade Laye Ki Ae

This is it. ਤੂੰ ਮੇਰੇ ਲਈ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info:
Singer(s): Sajjan Adeeb
Musician(s): Deol Harman
Lyricist(s): Harman Khehra, Deepi
Cast: Sajjan Adeeb
Label(©): Sajjan Adeeb