ਤੂੰ ਜੂਲੀਅਟ ਜੱਟ ਦੀ (Tu Juliet Jatt Di) Lyrics This new Punjabi song by Diljit Dosanjh. Music is given by Bunny Sagar has written this song Lyrics. Video of this song is directed by Jagdeep Sidhu.
ਤੂੰ ਜੂਲੀਅਟ ਜੱਟ ਦੀ Lyrics In Punjabi
ਹੋ ਤੂੰ ਜੂਲੀਅਟ ਜੱਟ ਦੀ ਨੀ
ਤੇਰੇ ਤੋ ਨਿਗਾਹ ਹਟਦੀ ਨੀ
ਹਾਏ ਜੱਟੀਏ ਪੰਜਾਬ ਦੀਏ
ਹਾਏ ਨੀ ਹਾਏ ਜੱਟੀਏ ਪੰਜਾਬ ਦੀਏ
ਹੋ ਤੇਰਾ ਲਿਸ਼ਕਦਾ ਕੋਕਾ ਨੀ
ਮੈ ਕੇਹਾ ਤਨੁ ਪਟਨਾ ਅਉਖਾ ਨੀ
ਹਾਏ ਫੁੱਲ ਨੀ ਗੁਲਾਬ ਦੀਏ
ਹਾਏ ਨੀ ਹਾਏ ਫੁੱਲ ਨੀ ਗੁਲਾਬ ਦੀਏ
ਹੋ ਜਿੰਦ ਖੁਰ ਗਈ ਬਰਫ ਦੀ ਡਾਲੀ
ਤੇਰੇ ਪਿਛੇ ਘੁਮਦੇ ਗਲੀ ਗਲੀ
ਨੀ ਤੂ ਮੇਨੁ ਚੜਗਿ ਬੜੀ ਬੜੀ ॥
ਬੋਤਲ ਨੀ ਸ਼ਰਾਬ ਦੀਏ
ਓ ਤੂੰ ਜੂਲੀਅਟ ਜੱਟ ਦੀ ਨੀ
ਤੇਰੇ ਤੋ ਨਿਗਾਹ ਹਟਦੀ ਨੀ
ਹਾਏ ਜੱਟੀਏ ਪੰਜਾਬ ਦੀਏ
ਹਾਏ ਨੀ ਹਾਏ ਜੱਟੀਏ ਪੰਜਾਬ ਦੀਏ
ਹੋ ਤੇਰਾ ਲਿਸ਼ਕਦਾ ਕੋਕਾ ਨੀ
ਮੈ ਕੇਹਾ ਤੈਨੁ ਪਟਨਾ ਅਉਖਾ ਨੀ
ਹਾਏ ਫੁੱਲ ਨੀ ਗੁਲਾਬ ਦੀਏ
ਹਾਏ ਨੀ ਹਾਏ ਫੁੱਲ ਨੀ ਗੁਲਾਬ ਦੀਏ
ਹੋ ਦੱਸ ਮੰਗੇ ਸਉ ਦਾਵਾ ਜੋ ਮੰਗੇ ਓਹ ਦਵਾ
ਗੱਲਾਂ ਚ ਗਲੋ ਦਵਾ ਨੀ ਜੱਟੀਏ
ਚੜਕੇ ਚੁਬਾਰੇ ਦਾਵਾ ਚੰਨ ਦਾਵਾ ਤਾਰੇ ਦਾਵਾ
ਹੋਰ ਤੇਨੁ ਦੇਵਾ ਦਾਸ ਕੀ ਜੱਟੀਏ
ਹੋ ਦੱਸ ਮੰਗੇ ਸਉ ਦਾਵਾ ਜੋ ਮੰਗੇ ਓਹ ਦਵਾ
ਗੱਲਾਂ ਚ ਗਲੋ ਦਵਾ ਨੀ ਜੱਟੀਏ
ਚੜਕੇ ਚੁਬਾਰੇ ਦਾਵਾ ਚੰਨ ਦਾਵਾ ਤਾਰੇ ਦਾਵਾ
ਹੋਰ ਤੇਨੁ ਦੇਵਾ ਦਾਸ ਕੀ ਜੱਟੀਏ
ਦੱਸ ਕਿਹਦੇ ਲਈ ਸੱਜਦੀ ਏ
ਤੂ ਮੇਥੋ ਦੂਰ ਕਿਉ ਭੱਜਦੀ ਏ
ਮੇਰੇ ਕੰਨਾਂ ਦੇ ਵਿੱਚ ਵਜਦੀ ਏ
ਜੀਵੇ ਤੁਨਕ ਰਬਾਬ ਦੀ ਏ
ਹੋ ਤੂੰ ਜੂਲੀਅਟ ਜੱਟ ਦੀ ਨੀ
ਤੇਰੇ ਤੋ ਨਿਗਾਹ ਹੱਟਦੀ ਨੀ
ਹਾਏ ਜੱਟੀਏ ਪੰਜਾਬ ਦੀਏ
ਹਾਏ ਨੀ ਹਾਏ ਜੱਟੀਏ ਪੰਜਾਬ ਦੀਏ
ਹੋ ਤੇਰਾ ਲਿਸ਼ਕਦਾ ਕੋਕਾ ਨੀ
ਮੈ ਕੇਹਾ ਤੈਨੁੰ ਪਟਨਾ ਅਉਖਾ ਨੀ
ਹਾਏ ਫੁੱਲ ਨੀ ਗੁਲਾਬ ਦੀਏ
ਹਾਏ ਨੀ ਹਾਏ ਫੁੱਲ ਨੀ ਗੁਲਾਬ ਦੀਏ
ਹੋ ਤੇਰੇ ਬਿਨਾ ਜੱਟ ਦਾ ਨੀ ਜੀ ਲਗਦਾ
ਸਾਰੀ ਸਾਰੀ ਰਾਤ ਤੇਰੇ ਲਾਈ ਜਗਦਾ
ਜਿਹਦੇ ਨਾਲ ਹੱਸਦੀ ਸੀ ਕੱਲ ਰਾਤ ਨੂੰ
ਦੱਸ ਮੇਨੁੰ ਦੱਸ ਤੇਰਾ ਕੀ ਲਗਦਾ ॥
ਹੋ ਦਿਨ ਤੇ ਮਹੀਨੇ ਮੇਰੇ ਸਾਲ ਚਲਦੇ
ਪਿੱਛੇ ਪਿੱਛੇ ਤੇਰੇ ਨਾਲ ਚਲਦੇ
ਹੋ ਪਿਆਰ ਤੇਰਾ ਪਿਆਰ ਮੇਰਾ ਬੜੇ ਚਿਰ ਦਾ
ਦੱਸ ਕਿਥੋਂ ਸਮਝਣ ਅੱਜ ਕੱਲ ਦੇ
ਓ ਜਾਨ ਜੱਟ ਦੀ ਜਾਣੀ ਏ
ਨੀ ਤੂ ਨਹਿਰ ਦਾ ਪਾਣੀ ਏ
ਮੈਂ ਕਿਹਾ ਮੁੜਕੇ ਵੀ ਨਾ ਆਨੀ ਏ
ਜੋ ਰਾਤ ਸ਼ਬਾਬ ਦੀਏ
ਹੋ ਤੂੰ ਜੂਲੀਅਟ ਜੱਟ ਦੀ ਨੀ
ਤੇਰੇ ਤੋ ਨਿਗਾਹ ਹੱਟਦੀ ਨੀ
ਹਾਏ ਜੱਟੀਏ ਪੰਜਾਬ ਦੀਏ
ਹਾਏ ਨੀ ਹਾਏ ਜੱਟੀਏ ਪੰਜਾਬ ਦੀਏ
ਹੋ ਤੇਰਾ ਲਿਸ਼ਕਦਾ ਕੋਕਾ ਨੀ
ਮੈ ਕੇਹਾ ਤੈਨੁੰ ਪਟਨਾ ਅਉਖਾ ਨੀ
ਹਾਏ ਫੁੱਲ ਨੀ ਗੁਲਾਬ ਦੀਏ
ਹਾਏ ਨੀ ਹਾਏ ਫੁੱਲ ਨੀ ਗੁਲਾਬ ਦੀਏ
Tu Juliet Jatt Di Lyrics In English
Ho tu juliet jatt di ni
Tere ton nigaah hatdi ni
Haye jattiye punjab diye
Haye ni haye jattiye punjab diye
Ho tera lishkda koka ni
Main keha tenu pattna aukha ni
Haye phull ni gulab diye
Haye ni haye phull ni gulab diye
Ho jind khur gayi barf di dali dali
Tere piche ghumde gali gali
Ni tu mainu chadhgi badi badi
Bottle ni sharaab diye
Oh tu juliet jatt di ni
Tere ton nigah hatdi ni
Haye jattiye punjab diye
Haye ni haye jattiye punjab diye
Ho tera lishkda koka ni
Main keha tenu pattna aukha ni
Haye phull ni gulab diye
Haye ni haye phull ni gulab diye
Ho das mange sau dava jo mange oh dava
Gallan ch glow dava ni jattiye
Chadhke chubare dava chann dava taare dava
Hor tenu dava das ki jattiye
Ho das mange sau dava jo mange oh dava
Gallan ch glow dava ni jattiye
Chadhke chubare dava chann dava taare dava
Hor tenu dava das ki jattiye
Das kihde layi sajdi ae
Tu methon door kyun bhajdi ae
Mere kanna de vich vajdi ae
Jivein tunak rabab di ae
Ho tu juliet jatt di ni
Tere ton nigah hatdi ni
Haye jattiye punjab diye
Haye ni haye jattiye punjab diye
Ho tera lishkda koka ni
Main keha tenu pattna aukha ni
Haye phull ni gulab diye
Haye ni haye phull ni gulab diye
Ho tere bina jatt da ni jee lagda
Sari sari raat tere layi jagda
Jihde naal hasdi si kal raat nu
Das mainu das tera ki lagda
Ho din te maheene mere saal chalde
Piche piche piche tere naal chalde
Ho pyar tera pyar mera bade chir da
Das kithon samjhan ajj kal de
Oh jaan jatt di jaani ae
Ni tu nehar da paani ae
Main keha murhke vi na aani ae
Jo raat shabaab diye
Ho tu juliet jatt di ni
Tere ton nigah hatdi ni
Haye jattiye punjab diye
Haye ni haye jattiye punjab diye
Ho tera lishkda koka ni
Main keha tenu pattna aukha ni
Haye phull ni gulab diye
Haye ni haye phull ni gulab diye
This is it. Tu Juliet Jatt Di Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer | Diljit Dosanjh |
Album | Jatt & Juliet 3 |
Lyricist | Sagar |
Music | Bunny |
Director | Jagdeep Sidhu |
Cast | Diljit Dosanjh, Neeru Bajwa, Jasmin Bajwa |
Choreography | Tushar Kalia |
Music Label | Speed Records |