Tu Jinna Karda Ae lyrics Sajjan Adeeb

ਤੂੰ ਜਿੰਨਾ ਕਰਦਾ ਐ (Tu Jinna Karda Ae) by Sajjan Adeeb. This New Panjabi song lyrics are written by Balkaran Dhillon.

ਤੂੰ ਜਿੰਨਾ ਕਰਦਾ ਐ Lyrics In Panjabi

ਓ ਨਾਵਲ ਇੰਗਲਿਸ਼ ਮੈਂ ਕਿੱਸਾ ਪੰਜਾਬੀ ਦਾ
ਉਹਵੀ ਹੋਣਾ ਚਾਉਂਦੀ ਹਿੱਸਾ ਪੰਜਾਬੀ ਦਾ
ਜੀਨਆਂ ਤੌ ਸੂਟਾ ਤੇ ਉਹ ਆਉਣ ਨੂੰ ਫਿਰਦੀ ਐ
ਕੋਈ ਸਾਂਝ ਮੋਹਬਤਾਂ ਦੀ ਪਾਉਣ ਨੂੰ ਫਿਰਦੀ ਐ
ਓ ਪੜਨਾ ਚਾਉਂਦੀ ਸੱਜਣਾ ਓਏ ਸ਼ਯਰ ਪੰਜਾਬਾਂ ਦੇ
ਓਹਦਾ ਦਿਲ ਜੇਹਾ ਠੱਗਦੇ ਨੇ ਸਾਡੇ ਪਾਣੀ ਠਾਵਾਂ ਦੇ

ਤੂੰ ਜਿੰਨਾ ਕਰਦਾ ਐ ਮੈਂ ਵੱਧਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ
ਤੂੰ ਜਿੰਨਾ ਕਰਦਾ ਐ ਮੈਂ ਵੱਧਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ

ਓ ਖੁਲੀਆਂ ਜ਼ੁਲਫ਼ਾਂ ਨੂੰ ਗੁੰਦਣਾ ਚਾਉਂਦੀ ਏ
ਮੇਰੇ ਸੁੱਤੇ ਦਾ ਮੱਥਾ ਓ ਚੁੰਮਣਾ ਚਾਉਂਦੀ ਏ
ਪਹਿਲੀ ਵਾਰੀ ਵੀਣੀ ਤੇ ਓਹਦੇ ਛਣਕੀਆਂ ਵੰਗਾਂ ਨੇ
ਓਹਨੂੰ ਹੁਣ ਪਤਾ ਲੱਗਿਆ ਕਿ ਹੁੰਦੀਆਂ ਸੰਗਾਂ ਨੇ
ਸਾਡੇ ਰੰਗ ਸੰਬਲੇ ਜਿਹੇ ਓਹੋ ਗੋਰੇ ਰੰਗ ਦੀ ਹੈ
ਆਪਣੇ ਨਾਮ ਨਾਲ ਜੋੜਣ ਲਈ ਗੋਤ ਮੇਰਾ ਮੰਗਦੀ ਐ

ਤੂੰ ਜਿੰਨਾ ਕਰਦਾ ਐ ਮੈਂ ਵੱਧਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ
ਤੂੰ ਜਿੰਨਾ ਕਰਦਾ ਐ ਮੈਂ ਵੱਧਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ

ਸਿਰ ਝੁਕੇ ਜੋ ਸੱਜਦਿਆਂ ਲਈ ਓਹਦੇ ਲਈ ਉੱਚੇ ਨੇ
ਓਹਨੂੰ ਮੇਰੇ ਜੂਠੇ ਵੀ ਹੁਣ ਲੱਗਦੇ ਸੁੱਚੇ ਨੇ

ਦੋਵੇਂ ਠੱਗੇ ਇਸ਼ਕੇ ਦੇ ਆਖੇ ਲੱਗੇ ਇਸ਼ਕੇ ਦੇ
ਕਹਿੰਦੀ ਥਾਵਾਂ ਪਾਕ ਕੋਈ ਆਪਾਂ ਵੇਖਣ ਚੱਲਾਂਗੇ
ਕਹਿੰਦੀ ਜਿੱਥੇ ਸਭ ਮਿਲਦੇ ਜਿਥੇ ਅੜਿਆ ਰੱਬ ਮਿਲਦਾ
ਵੇ ਅੰਬਰਸਰ ਦੋਵੇਂ ਮੱਥਾ ਟੇਕਣ ਚੱਲਾਂਗੇ

ਤੁਰ ਤੁਰ ਵੇਖਣਾ ਵੱਟ ਉੱਤੇ ਸਭ ਵਾਰ ਗਈ ਜੱਟ ਉੱਤੇ
ਓਹਨੂੰ ਅਸਲੀ ਹੀ ਲੱਗਦਾ ਸਾਡੇ ਖੇਤਾਂ ਦਾ ਡਰਨਾ
ਤੂੰ ਜਿੰਨਾ ਕਰਦਾ ਐ ਮੈਂ ਵੱਧਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ
ਤੂੰ ਜਿੰਨਾ ਕਰਦਾ ਐ ਮੈਂ ਵੱਧਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ

Tu Jinna Karda Ae Lyrics In English

Oh Novel English Main Kissa Punjabi Da
Ohvi Hona Chaundi Hissa Punjabi Da
Jean-An Ton Suit-Tan Te Oh Aun Nu Phirdi Ae
Koyi Saanjh Mohabbatan Di Paun Nu Phirdi Ae
Oh Padna Chaundi Sajjna Oye Shayar Punjaban De
Ohda Dil Jeya Thaggde Ne Sade Paani Dhaaban De

Tu Jina Karda Ae Main Vadhke Karna Ae
Sada Tere Bin Sajjna Kithon Sarna Ae
Tu Jinna Karda Ae Main Vadhke Karna Ae
Sada Tere Bin Sajjna Kithon Sarna Ae

Oh Khulliyan Zulfaan Nu Hun Gundna Chaundi Ae
Mere Sutte Da Matha Oh Chumna Chaundi Ae
Pehli Vari Veeni Te Ohde Chhankiyan Wang-An Ne
Ohnu Hun Pata Laggeya Ki Hundiyan Sangan Nu

Sade Rang Sanwle Jaye Oh Gore Rang Di Ae
Apne Naam Naa’ Jodan Layi Got Mera Mangdi Ae

Tu Jina Karda Ae Main Wadhke Karna Ae
Sada Tere Bin Sajna Kithon Sarna Ae
Tu Jinna Karda Ae Main Wadhke Karna Ae
Sada Tere Bin Sajna Kithon Sarna Ae

Sir Jhuke Jo Sajdeyan Layi Ohde Layi Uche Ne
Ohnu Mere Joothe Vi Hun Lagde Suche Ne
Dowein Thagge Ishqe De, Aakhe Lagge Ishqe De
Kendi Thaavan Pak Koyi Aapan Vekhan Challange
Kehndi Jithe Sab Mildae, Jithe Adeya Rabb Mildae
Ve Ambarsar Dowein Matha Tekan Challange

Tur Tur Vekhna Vatt Utte Sab Vaar Gayi Jatt Utte
Ohnu Asli Hi Lagdae Sade Khetan Da Dar’na

Tu Jina Karda Ae Main Vadhke Karna Ae
Sada Tere Bin Sajjna Kithon Sarna Ae
Tu Jinna Karda Ae Main Vadhke Karna Ae
Sada Tere Bin Sajjna Kithon Sarna Ae

This is it. Tu Jinna Karda Ae Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

SingerSajjan Adeeb
LyricstBalkaran Dhillon
ProducerDaddy Beats