ਤੂੰ ਜਦੋ ਆਉਣਾ (Tu jdo auna) Lyrics in Punjabi by Arjan Dhillon.
Album: Patandar
ਤੂੰ ਜਦੋ ਆਉਣਾ Lyrics In Punjabi
ਮੈਂ ਬੱਦਲਾ ਤੋ ਅੰਬਰਾ ਤੇ
ਜੀ ਆਇਆ ਨੂੰ ਲਿਖੋਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਮੈਂ ਬੱਦਲਾ ਤੋ ਅੰਬਰਾ ਤੇ
ਜੀ ਆਇਆ ਨੂੰ ਲਿਖੋਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਸਾਹ ਲਵੇ ਖੜ ਜਾਵੇ
ਸਮੇ ਨੂੰ ਸਮਝੋਣਾ ਏ
ਤੂ ਜਦੋ ਆਉਣਾ ਏ
ਹਾਏ ਅੱਖਾ ਨੂੰ ਵਹਿਲ ਅੱਜ
ਨਜਾਰਿਆ ਨੂੰ ਕਹਿਦੂੰ ਗਾ
ਹਾਏ ਦੀਪ ਮਾਲਾ ਕਰਨਗੇ
ਮੈ ਤਾਰਿਆ ਨੂੰ ਕਹਿਦੂੰ ਗਾ
ਹੋ ਜਿੱਥੇ ਜਿੱਥੇ ਪੈਰ ਧਰੇ
ਚਾਣਨੀ ਵਛਾ ਦਿਆ
ਹਾਏ ਤੋੜ ਕੇ ਚੰਨ ਤੇਰੀ
ਤਲੀ ਤੇ ਟਿਕਾ ਦਿਆ
ਹਾਏ ਰਾਤ ਲੱਗੂ ਗੀ ਸੂਹਾਗਨ
ਦਿਨ ਲੱਗੂ ਜਿਉ ਪਰੋਹਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਹਾਏ ਇਤਰਾ ਦਾ ਮੀਹ ਪਉ
ਸੋਨੇ ਦੀਆ ਕਨੀਆ
ਹਾਏ ਹੋਣਗੀਆ ਉਦੋ ਸਾਡੀ
ਜਿੰਦੜੀ ਤੇ ਬਣਿਆ
ਹੋ ਪੂਰੇ ਦੀ ਹਵਾ ਚੱਲੂ
ਫੁੱਲ ਖਿੜ ਜਾਣਗੇ
ਬੇਮੋਸਮੀ ਬਹਾਰ ਆਉ
ਰਾਗ ਛਿੜ ਜਾਣਗੇ
ਮੈਂ ਸੱਤ ਰੰਗੀ ਪੀਝ ਉੱਤੇ
ਜਾਨ ਨੂੰ ਬਿਠਾਉਣਾ ਏ
ਤੂੰ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਮੈਂ ਬੱਦਲਾ ਤੋ ਅੰਬਰਾ ਤੇ
ਜੀ ਆਇਆ ਨੂੰ ਲਿਖੋਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਹਾਏ ਸੁਰਗਾ ਦਾ ਬੂਹਾ
ਤੇਰੇ ਵਾਸਤੇ ਖਲਾ ਦਿਆ
ਹਾਏ ਝੱਲਨੇ ਨੂੰ ਪੱਖਿਆ ਨੀ
ਪਰੀਆ ਨੂੰ ਲਾ ਦਿਆ
ਹੋ ਦਿਲ ਦੀ ਉਮਰ ਨਾ ਕੋਈ
ਪਿਆਰ ਦੀ ਕੋਈ ਹੱਦ ਨਾ
ਹੋ ਅਰਜਨਾ ਨਿੱਤ ਮੈ
ਸਲਾਹਾ ਕਰਾ ਰੱਬ ਨਾਲ
ਜਿੰਨਾ ਤੈਨੂੰ ਚਾਹਾ ਕਿਸੇ ਨੇ ਵੀ
ਕਿਸੇ ਨੂੰ ਨਾ ਚਾਹੁੰਨਾ ਏ
ਤੂ ਜਦੋ ਆਉਣਾ ਏ
ਮੈਂ ਬੱਦਲਾ ਤੋ ਅੰਬਰਾ ਤੇ
ਜੀ ਆਇਆ ਨੂੰ ਲਿਖੋਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਸਾਹ ਲਵੇ ਖੜ ਜਾਵੇ
ਸਮੇ ਨੂੰ ਸਮਝਾਉਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
ਤੂ ਜਦੋ ਆਉਣਾ ਏ
Tu jdo auna Lyrics In English
This is it. ਤੂੰ ਜਦੋ ਆਉਣਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Brown Studio |