Too late Lyrics by Arjan Dhillon

ਟੂ ਲੇਟ (Too late) Lyrics in Punjabi by Arjan Dhillon.

Album: Patandar

ਟੂ ਲੇਟ Lyrics In Punjabi

ਹਾਏ ਭਾਵੇ ਸਾਨੂੰ ਛੱਡ ਕੇ
ਗਏ ਉਹ ਆਪ
ਕਦੇ ਕਦੇ ਅਸੀ ਆਉਦੇ ਹੋਵਾ
ਗੇ ਹੀ ਯਾਦ
ਹਾਏ ਆਉਦਾ ਹੋਣਾ ਉਹਨੂੰ
ਵੀ ਤਾ ਰੋਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ

ਹਾਏ ਸ਼ੋਕ ਸੀ ਜਾ
ਕੋਈ ਮਜਬੂਰੀ ਰਹਿ ਹੋਣੀ
ਕਿ ਪਤਾ ਕਿਸ ਗੱਲੋ ਦੂਰੀ
ਪਈ ਹੋਣੀ ਏ
ਮੈ ਉਹਨੂੰ ਲੱਗਦਾ ਅਜੇ ਵੀ
ਹੋਣਾ ਸੋਹਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ

ਹੋ ਨਾਮ ਬੁੱਲੀਆ ਤੇ ਕਦੇ
ਕਦੇ ਹੁੰਦਾ ਹੋਣਾ ਏ
ਤੇਰੀ ਗਲਤੀ ਸੀ ਦਿਲ
ਸਮਝਾਉਦਾ ਹੋਣਾ ਏ
ਪੈਦਾ ਹੋਣਾ ਏ ਖਿਆਲਾ
ਵਿੱਚ ਖੋਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ

ਹਾਏ ਮਿਲਦੇ ਨੇ ਲੋਕੀ ਤੇ
ਵਿਛੜ ਜਾਦੇ ਨੇ
ਸਾਥ ਅਰਜਨਾ ਰਾਹਾ ਚ
ਨਿਖੜ ਜਾਦੇ ਨੇ
ਹਾਏ ਪੈਦਾ ਏ ਹਲਾਤਾ
ਨਾਲ ਜਿਉਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ
ਦੁਖ ਟੁੱਟੀਆ ਦਾ ਉਹਨੂੰ
ਵੀ ਤਾ ਹੋਣਾ ਥੋੜਾ ਬਹੁਤ

Too late Lyrics In English

This is it. ਟੂ ਲੇਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)MXRCI
Label:Brown Studio