Tohr Lyrics: This Punjabi song is sung by Gurnam Bhullar, and has music by V Rakx Music. Moreover Gurnam Bhullar has written the Tohr Lyrics. and it features Gurnam Bhullar and Sara Khippal.
ਟੋਹਰ Lyrics In Punjabi
ਓ ਸਾਡੀ ਜੋੜੀ ਨੇ ਤਾ
ਤਹਿਲਕਾ ਮਚਾ ਰੱਖਿਆ
ਵੇ ਤੂੰ ਤਾਂ ਅੰਬਰਾਂ ਦਾ
ਚੰਨ ਹੀ ਵਿਆਹ ਰੱਖਿਆ
ਸਾਡੀ ਜੋੜੀ ਨੇ ਤਾ
ਤਹਿਲਕਾ ਮਚਾ ਰੱਖਿਆ
ਵੇ ਤੂੰ ਤਾਂ ਅੰਬਰਾਂ ਦਾ
ਚੰਨ ਹੀ ਵਿਆਹ ਰੱਖਿਆ
ਜਦੋ ਗੁੱਟ ਫੜ ਤੁਰਦਾ ਮੱਲੋਂ ਜ਼ੋਰੀ ਵੇ
ਗੁੱਟ ਫੜ ਤੁਰਦਾ ਮੱਲੋਂ ਜ਼ੋਰੀ ਵੇ
ਹੋ ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਹੋ ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਗੀਤਾਂ ਵਿਚ ਸਿਫਤਾਂ ਤੂੰ ਕਰੇ ਮੇਰੀਆਂ
ਤੇਰੇ ਨਾਲੋਂ ਮਿੱਠੀਆਂ ਨੇ ਗੱਲਾਂ ਤੇਰੀਆਂ
ਹੋ ਗੀਤਾਂ ਵਿਚ ਸਿਫਤਾਂ ਤੂੰ ਕਰੇ ਮੇਰੀਆਂ
ਤੇਰੇ ਨਾਲੋਂ ਮਿੱਠੀਆਂ ਨੇ ਗੱਲਾਂ ਤੇਰੀਆਂ
ਭੰਗੜੇ ਦੇ ਵਿਚ ਤੂੰ ਵੀ ਫਿਰੇ ਵੱਟ ਕੱਢ ਦਾ
ਗਿੱਧੇ ਵਿਚ ਮੈਂ ਵੀ ਤਾਂ ਲੈ ਆਵਾਂ ਨੇਹਰਿਆਂ
ਤੈਨੂੰ ਤੱਕ ਤੱਕ ਚੜ੍ਹੇ ਨਖਰੋ ਨੂੰ ਲੋਰ ਵੇ
ਤੱਕ ਤੱਕ ਚੜ੍ਹੇ ਨਖਰੋ ਨੂੰ ਲੋਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਹੋ ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਪਹਿਲੀ ਤੱਕਣੀ ਚ ਦਿਲ ਉੱਤੇ ਛਾ ਗਿਆ ਸੀ ਵੇ
ਮੰਮੀ ਨੂੰ ਪਸੰਦ ਬਾਹਲਾ ਆ ਗਿਆ ਸੀ ਵੇ
ਪਹਿਲੀ ਤੱਕਣੀ ਚ ਦਿਲ ਉੱਤੇ ਛਾ ਗਿਆ ਸੀ ਵੇ
ਮੰਮੀ ਨੂੰ ਪਸੰਦ ਬਾਹਲਾ ਆ ਗਿਆ ਸੀ ਵੇ
cute ਜੇਹਾ ਕਹਿੰਦੀ ਆ ਜਵਾਈ ਮਿਲਿਆ
ਹੱਸਾ ਤੇਰਾ ਫੈਮਿਲੀ ਤੇ ਛਾ ਗਿਆ ਸੀ ਵੇ
ਤੇਰੀ ਲੁਕ ਉੱਤੇ ਮਰਦੀ ਆ ਤੇਰੀ ਕੌਰ ਵੇ
ਲੁਕ ਉੱਤੇ ਮਰਦੀ ਆ ਤੇਰੀ ਕੌਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਹੋ ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੋਹਰ ਵੇ
Tohr Lyrics In English
Ho saadi jodi ne taan
Tehalka macha rakhe ae
Ve tu taan ambran da
Chann hi viah rakhe ae
Saadi jodi ne taan
Tehalka macha rakhe ae
Ve tu taan ambran da
Chann hi viah rakhe ae
Jadon gutt phad turrde mallon zor ve
Gutt fadd turrde mallon zor ve
Ho jatta teri taur naal jatti di tohr ve
Tere naal sohni lagdi na hor ve
Tere naal sohni lagdi na hor ve
Ho jatta teri taur naal jatti di tohr ve
Jatta teri taur naal jatti di tohr ve
Jatta teri taur naal jatti di tohr ve
Geetan vich siftan tu kare meriyan
Tere naalon mithiyan ne gallan teriyan
Ho geetan vich siftan tu kare meriyan
Tere naalon mithiyan ne gallan teriyan
Bhangde de tu vi phire vatt kadd da
Gidde vich main vi taan le aawan nehriyan
Tainu takk takk chadhe nakhro nu lor ve
Takk takk chadhe nakhro nu lor ve
Jatta teri taur naal jatti di tohr ve
Tere naal sohni lagdi na hor ve
Tere naal sohni lagdi na hor ve
Ho jatta teri taur naal jatti di tor ve
Jatta teri taur naal jatti di tor ve
Jatta teri taur naal jatti di tohr ve
Pehli takkni ch dil utte chha geya si ve
Mummy nu pasand baahla aa geya si ve
Pehli takkni ch dil utte chha gaya si ve
Mummy nu pasand baahla aa gaya si ve
Cute jeha kehndi aa jawai miliya
Hassa tera family te chha gaya si ve
Teri look utte mardi aa teri kaur ve
Look utte mardi aa teri kaur ve
Jatta teri taur naal jatti di tor ve
Jatta teri taur naal jatti di tor ve
Tere naal sohni lagdi na hor ve
Tere naal sohni lagdi na hor ve
Ho jatta teri taur naal jatti di tor ve
Jatta teri taur naal jatti di tor ve
Jatta teri taur naal jatti di tor ve
Written by: GURNAM BHULLAR
This is it. Tohr Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Gurnam Bhullar |
Lyricist | Gurnam Bhullar |
Music | V Rakx Music |
Director | Vikram |
Cast | Gurnam Bhullar, Sara Khippal |
Language | Punjabi |
Music Label | Diamondstar Wroldwide |