To The Warrior Lyrics Nseeb ft.Tarsem Jassar

To The Warrior song by Nseeb ft Tarsem Jassar is a new Panjabi song sung by Nseeb, Tarsem Jassar. Starring artists are Nseeb, Tarsem Jassar and To The Warrior song lyrics are written down by Jxgga, NseeB. while the music video is released by Nseeb.

To The Warrior Lyrics In Panjabi

ਜਾਏਗਾ ਕੌਰ ਦਾ ,ਪੁੱਤ ਸਰਦਾਰ ਦਾ
ਰਾਖਾ ਗਰੀਬ ਦਾ ,ਅੰਤ ਹੰਕਾਰ ਦਾ

ਜ਼ੁਲਮ ਨਾ ਕਰਦਾ ,ਨਾ ਹੀ ਸਹਾਰਦਾ
ਐਲੇਮੈਂਟ ਲਹੂ ਚ ਖੰਡੇ ਦੀ ਧਾਰ ਦਾ

ਰੰਨ ਵਿੱਚ ਦੇਖੇ ਵੈਰੀ ਮੂੰਹ ਹਾਰ ਦਾ,
ਤਗਮਾ ਹਿੱਕ ਤੇਰੀ ਤੇ ਜੁਝਾਰ ਦਾ
ਹਰੀ ਸਿੰਘ ਨਲਵਾ ਦਾ ਵਾਰਿਸ ਤੂੰ,
ਜੋ ਹੱਥ ਰੱਖ ਸ਼ੇਰ ਦੀਆਂ ਜਾਬਾ ਪਾੜ ਦਾ,

ਜਿੰਨੇ ਪੇਸ਼ਾਵਰੋ ਲੈ ਅਫ਼ਗ਼ਾਨ ਫ਼ਤਹਿ ਸੀ ਕਿਤੇ ਮਿਲ ਕੇ,
ਖ਼ਾਲਸਾ ਕੌਣ ਤੇਰੀ ਓਹੋ ਰਹੇ ਜੋ ਗੁਰੂ ਦੀ ਰਜ਼ਾ ਚ ਨਿਮ ਕੇ,

ਕਰੇ ਨਾ ਪਹਿਲ ਚੜੇ ਨਾ ਡੂਕ ਲਵੇ ਪਰ ਬਦਲੇ ਗਿਣ ਕੇ,
ਦਲੇਰੀ ਇੰਨੀ ਸਿੱਟ ਲੈ ਹੱਥੀਂ ਮੱਥੇ ਚੋ ਨਾਗਿਨੀ ਵਿੰਨ੍ਹ ਕੇ,

ਬਚਿੱਤਰ ਸਿੰਘ

ਸਰਹਿੰਦ ਨੀਹਾਂ ਵਿਚ ਹਿੱਕ ਤਾਣ ਦੋ ਖੜਗੇ ਨਿੱਕੇ ਬਾਲ
ਦੋ ਵੱਡੇ ਸੂਰੇ ਗੜੀ ਚ ਧਰਮ ਲਈ ਲੜੇ ਹਲੂਮਤਾ ਨਾਲ

ਚਾਰ ਪੁੱਤ ਵਾਰੇ ਪਹਿਲਾਂ ਸਿਰਸਾ ਤੇ
ਹੋਇਆ ਖੇਰੂ ਖੇਰੂ ਪਰਿਵਾਰ
ਸਿੰਘ ਮਿਡਲ name ਤੇਰੇ ਦੀ
ਜੱਗ ਤੇ ਐਵੇਂ ਨਹੀਂ ਉੱਚੀ ਮਿਸਾਲ

ਹੋ ਅਸੂਲ rule ਤਾਂ ਦੱਸੇ ਹੋਏ ਸਾਨੂੰ ਸਾਡੇ ਬਾਬੇ ਨੇ
ਇੱਕੋ ਆ ਸਭ ਜਾਤ ਵੀ ਇੱਕੋ ਮਾਲਵੇ ਭਾਵੇਂ ਦੁਆਬੇ ਨੇ

ਮਾਣ ਨਾਲ ਬੋਲ ਪੰਜਾਬੀ ਜਿਹੜੀ ਐਵੇਂ ਭੁੱਲਦਾ ਫਿਰਦਾ ਐ
ਉਹ ਲਿਖਿਆ ਆਏ ਮਹਾਨ ਕੋਸ਼ ਭਾਈ ਕਾਹਨ ਸਿੰਘ ਇਕ ਨਾਭੇ ਨੇ

ਸੂਰਮਿਆਂ ਤੇਰੀ ਅਣਖ ਬੋਲਦੀ
ਹੋ ਸੂਰਮਿਆਂ ਤੇਰੀ ਅਣਖ ਬੋਲਦੀ,
ਤੇਰੇ ਵਿੱਚੋ ਤੈਨੂੰ ਢੋਲਦੀ

ਸੂਰਮਿਆਂ ਤੇਰੀ ਅਣਖ ਬੋਲਦੀ
ਹੋ ਸੂਰਮਿਆਂ ਤੇਰੀ ਅਣਖ ਬੋਲਦੀ,

ਮੌਤ ਤੋਂ ਪਹਿਲਾਂ ਮਰੇ ਸਰੀਰ
ਵਿੱਚੋ ਜੇ ਮਰੇ ਜ਼ਮੀਰ
ਮੇਰੀ ਅਣਖ ਵੰਗਾਰੇ ਹੱਥ ਸੰਤਾ ਦੇ ਫੜਿਆ ਤੀਰ

ਜੋ ਖੁਦ੍ਹ ਚੋ ਵਹਿਮ, ਭਰਮ ਤੇ ਬੇਪਰਵਾਹੀ ਨਾ ਕਰੀ ਅਖੀਰ,
ਤੇਰੀ ਨਸਲਾਂ ਨੇ ਪੁੱਛਣਾ ਤਾ ਤੈਥੋਂ ਤੂੰ ਕੌਣ ਨਸੀਬ

ਆਹ ਤੂੰ ਵਾਦ ਤੇ ਡੇਰਾਬਾਦ ਪਿੱਛੇ ਕਿਉਂ ਕਰੇ ਫ਼ਸਾਦ
ਸਰਕਾਰੀ ਮੁੱਢ ਤੋਂ ਰਲ ਮਿੱਲ ਕੇ ਨਾ ਰਹੇ ਪੰਜਾਬ

ਪਾਣੀ ਤੇ ਪੀਲੀ ਤੇ ਤੇਰੇ ਸ਼ਾਹੂਕਾਰ ਕਈ ਚਾਹੁੰਦੇ ਰਾਜ਼
ਬੇਸ਼ੱਕ ਤੂੰ ਸਾਂਭੀ ਹੋਰਾਂ ਦੀ ਹੋਰ ਐ ਨਾ ਤੇਰੀ ਸਾਂਭਣੀ ਲਾਜ

ਤਾਹੀ ਦਲੀਪ ਸਿੰਘ ਸੀ ਲੈ ਗਏ ਗੂੜੇ ਰਾਜ ਦੀ ਲਾਹ ਕੇ ਪੱਗ
ਪੂਰੀ ਦੁਨੀਆਂ ਸੀ ਜਿੱਤ ਲੈਣੀ ਸਿੱਖਾਂ ਆਦਿ ਤੋਂ ਜਾਣੂ ਸਭ

ਲੇਹ ਅੱਜ net ਤੇ ਚਲੇ ਟਰੇਂਡ ਪਿੱਛੇ ਐਵੇ ਜਵਾਨਾਂ ਲੱਗ
ਤੇਰੇ ਚੱਮ ਚੋ ਮੁੱਕਦੀ ਜਾਂਦੀ ਦਿਨੋਂ ਦਿਨ ਗ਼ੈਰਤ ਪੁਣੇ ਦੀ ਅੱਗ ਕਿਉਂ ?

ਕਿਉਂ ਚਲੇ ਕਿੱਥੇ ਆਏ ਕਿੱਥੇ ਆ ਅੱਜ ਖੜੇ ਹੋਏ,
ਕਿਦਾਰਾਂ ਦੇ ਵਿਚ ਗਿਰਗੇ ਆ ਤੇ ਗੱਲਾਂ ਦੇ ਵਿੱਚ ਬੜੇ ਹੋਏ

ਬਈ ਜੱਸੜਾਂ ਤੂੰ ਵੀ ਚੁੱਪ ਕਿਉਂ ਬੈਠਾ
ਕਿਉਂ ਨਹੀਂ ਤੇਰੀ ਕਲਮ ਖੋਲ੍ਹਦੀ ਹੋਏ

ਸੂਰਮਿਆਂ ਤੇਰੀ ਅਣਖ ਬੋਲਦੀ
ਹੋ ਸੂਰਮਿਆਂ ਤੇਰੀ ਅਣਖ ਬੋਲਦੀ,
ਤੇਰੇ ਵਿੱਚੋ ਤੈਨੂੰ ਢੋਲਦੀ

ਸੂਰਮਿਆਂ ਤੇਰੀ ਅਣਖ ਬੋਲਦੀ
ਹੋ ਸੂਰਮਿਆਂ ਤੇਰੀ ਅਣਖ ਬੋਲਦੀ,

ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ
ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ

To The Warrior Lyrics In English

Jxgga!
Jayega kaur da, Putt Sardar da
Rakha gareeb da, Ant hankar da

Julam na karda, na hi Saharda
Element lahu ch khande di dhaar da

Rann vich dekhe vairi muh haar da,
Tagma hikk teri te jujhar da
Hari Singh Nalwa da varis tu,
Jo hath rakh sher diyan jaaba paad da

Jine peshawro le afghan fateh c kite mill ke,
Khalsa kaun teri oho rahe jo guru di raza
Ch nimm ke

Kare na pahal chade na dook lave pr badle ginn ke,
Daleri ini sitt le hathi mathe cho nagini vinn ke

Bachitar Singh

Sirhind niha vich hikk taan do khadge nikke baal
Do vadde soore gadich dharm lyi lade Haloomta naal

Chaar putt vaare pehla sirsa te hoya kheru kheru parivaar
Singh middle name tere di jagg ge eve nhi uchi misaal

Ho asool rule ta dase hoye sanu sade baabe ne
Iko aa sab jaat v ikko malwe bhave duwabe ne

Maan naal bol Punjabi jehri eve bhulda firda ae
Oh likheya ae mahan kosh bhai kahan singh ik nabhe ne

Soormeya teri ankh boldi
Ho Soormeya teri ank boldi, teri vicho tainu dholdi

Soormeya teri ankh boldi
Ho Soormeya teri ank boldi

Maut to pehla mare sareer vicho je mare zameer,
Meri ankh vangare hath santa de fadeya teer

Je khudh cho veham, Bharam te beparwaahi na kari akheer,
Teri nasla ne puchna ta tetho tu kaun naseeb

Aah tu waad te derabaad piche kyo kare fasaad
Sarkari mudh to rall mill ke na rahe Punjab

Paani te peli te tere shahukaar kyi chaunde raaj
Beshak tu sambhi hora di hor ae na teri sambhni laaj

Tahi Daleep Singh c lai gye gore raaj di laah ke pagg
Poori duniya c jitt laini sikha di adi to jaanu sab

Leh ajj net te chale trenda piche eve jawaana lagg,
Tere chamm cho mukdi jandi dino din gairat pune di agg
Kyu?

Kyu chale kithe aye kithe aa ajj khade hoye,
Kirdara de vich girge aa te gallan de vich bade hoye

Byi jassara tu v chup kyu baitha
Kyo nhi teri kalam kholdi hoye

Soormeya teri ankh boldi
Ho Soormeya teri ank boldi, tere vicho tainu dholdi

Soormeya teri ankh boldi
Ho Soormeya teri ank boldi

Mai sareer de nu maut nhi ginda
Zameer de maran nu maut ginda haa

This is it. To The Warrior Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:NseeB, Tarsem jassar
Song:To The Warrior
Lyrics:Jxgga, NseeB
Music:Desi Crew
Label:NseeB