Timeless Lyrics by Raavi Gill is latest Punjabi song with music also given by Gur Sidhu. Timeless song lyrics are written by Ilam. Read latest Timeless Lyrics song and get all latest songs with lyrics.
Timeless Lyrics In Punjabi
ਅੱਗ ਹੁਸਨ ਦੀ ਮਚੇ
ਬੱਸ ਰਹਿ ਗੇ ਤੇਰੇ ਸਕੇ
ਕਿੱਸੇ ਪਾਸਿਓਂ ਨਾ ਬਚੇ
ਐਸੇ ਢੰਗ ਮਾਰਿਆ
ਤੇਰੇ ਟੂਣੇ ਹਾਰੇ ਨੈਣਾ ਨੇ ਆ ਬੰਨ
ਮਾਰਿਆ
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿੱਕ ਗਏ
ਭੇਜ ਧਰਤੀ ਤੇ ਰੱਬ ਨੇ ਵੀ ਮੰਨ ਮਾਰਿਆ
ਲੰਮੇਂ ਲਮਕਦੇ ਵਾਲਾਂ ਨੇ ਆ ਜਾਲ
ਪਾਲਿਆ
ਨੀ ਤੂੰ ਗੱਬਰੂ ਦਾ 23 ਵਾ ਹੀ ਸਾਲ ਖਾ ਲਿਆ
ਪੱਤ ਝਾੜ ਵਿਚ ਪਤਿਆਂ ਦੀ ਪਾਤ ਰੋਲ ਗੀ
ਡੁੱਬ ਮਾਰਗਏ ਅੱਖਾਂ ਚ ਦੱਲ ਦੱਲ ਪਾ ਲਿਆ
ਹਾਏ ਨੀ ਕੈਸੀ ਤੇਰੀ ਖਿੱਚ ਬੱਸ ਰਹਿਗੇ ਤੇਰੇ
ਮਿੱਤ
ਰਾਤੀ ਸੁਪਨੇ ਚ ਇਲਮ ਨੂੰ ਜੰਜ ਚੜ੍ਹਿਆ
ਤੇਰੇ ਟੂਣੇ ਹਾਰੇ ਨੈਣਾ ਨੇ ਆ ਬੰਨ
ਮਾਰਿਆ
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿੱਕ ਗਏ
ਭੇਜ ਧਰਤੀ ਤੇ ਰੱਬ ਨੇ ਵੀ ਮੰਨ ਮਾਰਿਆ
ਓ ਰੰਗ ਸਾਂਵਲੇ ਤੇ ਗੂੜ੍ਹੇ ਓਹਦੇ ਸੂਟ
ਜਚਦੇ
ਪਾਏ ਉਂਗਲਾਂ ਚ ਪਿਆਰ ਦੇ ਸਬੂਤ ਦੱਸਦੇ
ਕਿਥੇ ਜੱਚ ਦੇ ਆ ਸਿਲੀਕਾਨ ਚਮ ਗੋਰੀਏ
ਜਿਨੀ ਸਾਦਗੀ ਚ ਡੁਬੇ ਹੋਏ ਰੂਪ ਜੱਚਦੇ ਹਾਏ
ਆਦਿ ਦੇਖਣ ਦੇ ਹੋਏ ਕਿਦਾਂ ਸ੍ਹਾਮਣੇ ਖਲੋਏ
ਪੈਂਦੀ ਹਿੰਮਤ ਨੀ ਕੁੜੇ ਏਕੋ ਦਮ ਮਾਰਿਆ
ਤੇਰੇ ਟੂਣੇ ਹਾਰੇ ਨੈਣਾ ਨੇ ਆ ਬੰਨ
ਮਾਰਿਆ
ਚੰਨ ਵਰਗੀਏ ਅੰਬਰਾਂ ਦਾ ਚੰਨ ਮਾਰਿਆ
ਤਾਰੇ ਤਿਲਕ ਕੇ ਤੇਰੇ ਮੱਥੇ ਉੱਤੇ ਟਿੱਕ ਗਏ
ਭੇਜ ਧਰਤੀ ਤੇ ਰੱਬ ਨੇ ਵੀ ਮੰਨ ਮਾਰਿਆ
ਕੱਦ ਦੇਖਿਆ ਤਾ ਉਮਰ ਲਈ ਤਾਰ ਹੋਗਿਆ
ਇਹ ਅੱਖੀਆਂ ਤਾ ਸੋਹਣੀਏ ਨਿਹਾਲ ਹੋ ਗਈਆਂ
ਤੂੰ ਬਰੋਬਰ ਜੇ ਚੋਬਰ ਦੇ ਏਦਾਂ ਲੱਗਦੀ
ਖੜ੍ਹੀ ਹੁਸਨ ਦੀ ਨਵੀ ਕੋਈ ਮਿਸਾਲ
ਹੋਗੀਆਂ
Timeless Lyrics In English
Agg husan di machey
Bass rehge tere sakey
Kisse paseyo na bache
Aise dhaang maarya
Tere tooney haare naina ne aa bann maareya
Chan wargiye ambra da chann maarya
Taare tilak k tere mathe utte tikk ge
Bhej dharti te rabb ne v mann maarya
Lamey lamakde de waala’n ne ae jaal paleya
Ni tu gabru da 23 va eh saal khaaleya
Paat jhaad which pateya di paat rulgyi
dubb margye akhaa ch dall dall paa leya
Haaye ni kaisi teri khich bass rehge tere mitt
Raati supney ch ilam nu jann chadeya
tere toone haare naina ne aa bann maareya
Chan wargiye ambra da chann maarya
Taare tilak k utto’n mathe uttey tikk gey
Bhej dharti te rabb ne v mann maarya
Oo rang sanwle te goodhey ohde suit jaachde
Paaye unglaa ch pyaar de saboot dasde
Kithey jaach de aa silicon cham goriye
Jiney saadgi ch dubey hoye roop jachde
Aadi dekhan de hoye kida samney khaloye
Pendi himat ni kude iko damm marya
tere toone haare naina ne aa bann maareya
Chan wargiye ambra da chann maarya
Taare tilak k utto’n mathe uttey tikk gey
Bhej dharti te rabb ne v mann maareya
Khadd dekheya ta umra lyi taar hogyiya
Eh akhiya ta sohniye nihaal ho gyiyaa
Tu brobar je chobar de eda lagdi
Khadi husan di navi koi misaal hogyiyaa…
This is the end of Timeless Song Lyrics. if you find any mistake then let us known by filing the contact us form with correct Lyrics. And Also Feedback Form.
Timeless Song Detail
Singer: Raavi Gill
Composer: Gur Sidhu
Lyrics by: Ilam