Thapian Lyrics This Punjabi song is sung by Balkar Ankhila & Manjinder Gulshan, And music is given by The Kidd. Babbu Brar has written this song lyrics for Moosa Jatt. The “Thapian” song is from the “Moosa Jatt” starring Sidhu Moose Wala.
Movie: “Moosa Jatt”
ਥਾਪੀਆਂ Lyrics In Punjabi
Aye yo, the kidd!
ਗੁੱਸਾ ਗੱਬਰੂ ਦਾ ਸੂਰਜ ਨੂੰ ਠਾਰਦਾ
ਹੋ ਜੱਟ ਅਣਖੀ ਵੈਰੀ ਨੂੰ ਵੰਗਾਰ ਦਾ
ਗੁੱਸਾ ਗੱਬਰੂ ਦਾ ਸੂਰਜ ਨੂੰ ਠਾਰਦਾ
ਹੋ ਜੱਟ ਅਣਖੀ ਵੈਰੀ ਨੂੰ ਬੰਗਾਰ ਦਾ
ਗੁੱਸਾ ਗੱਬਰੂ ਦਾ ਸੂਰਜ ਨੂੰ ਠਾਰਦਾ
ਹੋ ਜੱਟ ਅਣਖੀ ਵੈਰੀ ਨੂੰ ਵੰਗਾਰ ਦਾ
ਗੁੱਸਾ ਗੱਬਰੂ ਦਾ ਸੂਰਜ ਨੂੰ ਠਾਰਦਾ
ਹੋ ਜੱਟ ਅਣਖੀ ਵੈਰੀ ਨੂੰ ਬੰਗਾਰ ਦਾ
ਵੈਰੀ ਬਾਹੋ ਥਾਈ ਹੁੰਦੇ
ਲੁਕ ਗਏ ਨੇ ਲਾ ਕੇ ਕੁੰਡੇ
ਵੈਰੀ ਬਾਹੋ ਥਾਈ ਹੁੰਦੇ
ਲੁਕ ਗਏ ਨੇ ਲਾ ਕੇ ਕੁੰਡੇ
ਹੋ ਡਰਦਾ ਨਾ ਕੋਈ ਬਾਹਰ ਨਿਕਲੇ
ਵੇ ਪਿੰਡ ਸੁਨਸਾਨ ਹੋ ਗਿਆ ਹਾਏ
ਹੋ ਸੱਥ ਚ ਖਲੋ ਕੇ ਮਾਰੇ ਥਾਪੀਆਂ
ਪੁੱਤ ਜੱਟ ਦਾ ਜਵਾਨ ਹੋ ਗਿਆ
ਸੱਥ ਚ ਖਲੋ ਕੇ ਮਾਰੇ ਥਾਪੀਆਂ
ਪੁੱਤ ਜੱਟ ਦਾ ਜਵਾਨ ਹੋ ਗਿਆ
ਚੱਕੀ ਜਿੰਨੇ ਜਿੰਨੇ ਅੱਤ
ਸੈੱਟ ਕਰ ਦੁਗਾ ਮੱਤ
ਜੇ ਮੈਂ ਲੀਕਾਂ ਨਾ ਕਢਾਇਆ
ਮੈਨੂੰ ਅੱਖੀਓ ਨਾ ਜੱਟ
ਚੱਕੀ ਜਿੰਨੇ ਜਿੰਨੇ ਅੱਤ
ਸੈੱਟ ਕਰ ਦੁਗਾ ਮੱਤ
ਜੇ ਮੈਂ ਲੀਕਾਂ ਨਾ ਕਢਾਇਆ
ਮੈਨੂੰ ਅੱਖੀਓ ਨਾ ਜੱਟ
ਉਬਾਲੇ ਮਾਰਦਾ ਐ ਖੂਨ
ਸਿਰ ਚੜ੍ਹਿਆ ਜੁਨੂਨ
ਉਬਾਲੇ ਮਾਰਦਾ ਐ ਖੂਨ
ਸਿਰ ਚੜ੍ਹਿਆ ਜੁਨੂਨ
ਹੋ ਆਖਦੇ ਸੀ ਜਿੰਨੂ ਕੱਚੀ ਮਿੱਟੀ ਦਾ
ਵੇ ਗਬਰੂ ਚੱਟਾਨ ਹੋ ਗਿਆ ਹਾਏ
ਹੋ ਸੱਥ ਚ ਖਲੋ ਕੇ ਮਾਰੇ ਥਾਪੀਆਂ
ਪੁੱਤ ਜੱਟ ਦਾ ਜਵਾਨ ਹੋ ਗਿਆ
ਸੱਥ ਚ ਖਲੋ ਕੇ ਮਾਰੇ ਥਾਪੀਆਂ
ਪੁੱਤ ਜੱਟ ਦਾ ਜਵਾਨ ਹੋ ਗਿਆ
ਪੁੱਤ ਜੱਟ ਦਾ ਜਵਾਨ ਹੋ ਗਿਆ
ਪੁੱਤ ਜੱਟ ਦਾ ਜਵਾਨ ਹੋ ਗਿਆ
Thapian Lyrics In English
Aye yo, the kidd!
Gussa gabru da sooraj nu thaarda
Ho jatt anakhi aa vairi nu vangarda
Gussa gabru da sooraj nu thaarda
Ni jatt anakhi aa vairi nu vangarda
Vairi bahutan hi hunde
Laake lukk gaye ne kunde
Vairi bahutan hi hunde
Laake lukk gaye ne kunde
Ho darda na koi baahar nikle
Ve pind sunsaan ho gaya haaye
Ho sath ch khalo ke maare thapian
Putt jatt da jawan ho gaya
Sath ch khalo ke maare thapian
Putt jatt da jawan ho gaya
Chakki jinne jinne att
Set kar duga matt
Je main leekan na kadhaiyan
Mainu aakheyon na jatt
Chakki jinne jinne att
Set kar dunga matt
Je main leekan na kadhaiyan
Mainu aakheyon na jatt
Ubale marda ae khoon
Sirr chadheya junoon
Ubale marda ae khoon
Sirr chadheya junoon
Ho aakhde si jinnu kacchi mitti da
Ve gabru chattan ho gaya haaye
Ho sath ch khalo ke maare thapian
Putt jatt da jawan ho gaya
Sath ch khalo ke maare thapiaa
Putt jatt da jawan ho gaya
Putt jatt da jawan ho gaya
Putt jatt da jawan ho gaya
Written by: Babbu Brar
This is it. Thapian Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Balkar Ankhila, Manjinder Gulshan |
Album | Moosa Jatt |
Lyricist | Babbu Brar |
Music | The Kidd |
Director | Dilsher Singh, Khushpal Singh |
Cast | Sidhu Moose Wala |
Language | Punjabi |
Director Of Photography | Soni Singh |
Music Label | Junglee Music |