ਤੇਰੀ ਜੱਟੀ (Teri Jatti) by Kaur B is New Panjabi song. This song lyrics are written by Bablu Sodhi and Music given by Black Virus. video is released by T-Series.
ਤੇਰੀ ਜੱਟੀ Lyrics In Panjabi
ਅੜਿਆ ਤੇਰੀ ਜੱਟੀ ਉੱਤੇ
ਮਰਦੇ ਕਈ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ ਗੱਬਰੂ ਵੇ
ਪੈਰਾਂ ਵਿਚ ਜੁੱਤੀ ਮੁੰਡਿਆਂ
ਮਹਿੰਗੇ ਨੇ ਸੂਟ ਕੁੜੀ ਦੇ
ਅੜਿਆ ਵੇ ਫ਼ੋੱਲੋ ਕਰਦੇ
ਮੁੰਡੇ ਕਈ ਰੂਟ ਕੁੜੀ ਦੇ
ਮੁੰਡੇ ਕਈ ਰੂਟ ਕੁੜੀ ਦੇ
ਨੱਖਰੇ ਦਾਸ ਝੁਕ ਝੁਕ ਕੇ ਮੁੱਲ
ਭਰਦੇ ਨੇ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ ਗੱਬਰੂ ਵੇ
ਅੜਿਆ ਤੇਰੀ ਜੱਟੀ ਉੱਤੇ
ਮਰਦੇ ਕਈ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ ਗੱਬਰੂ ਵੇ
ਖੜ੍ਹਦੇ ਕਈ ਗੱਬਰੂ ਵੇ
ਜੱਟਾਂ ਵੇ ਤੇਰੇ ਪਿੱਛੇ
ਪੰਜ ਸੱਤ ਰਿਸਤੇ ਮੋੜੇ
ਇਕ ਦੋ ਨਾਈ ਕਈ ਮੁੰਡਿਆਂ ਦੇ
ਤੇਰੇ ਲਈ ਦਿਲ ਤੋੜੇ
ਤੇਰੇ ਲਈ ਦਿਲ ਤੋੜੇ
ਜੱਟਾਂ ਵੇ ਤੇਰੇ ਪਿੱਛੇ
ਪੰਜ ਸੱਤ ਰਿਸਤੇ ਮੋੜੇ
ਇਕ ਦੋ ਨਾਈ ਕਈ ਮੁੰਡਿਆਂ ਦੇ
ਤੇਰੇ ਲਈ ਦਿਲ ਤੋੜੇ
ਤਾਂ ਹੀ ਤਾਂ ਤੇਰੇ ਕੋਲੋਂ
ਸੜਦੇ ਨੇ ਗੱਬਰੂ ਨੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ
ਅੜਿਆ ਤੇਰੀ ਜੱਟੀ ਉੱਤੇ
ਮਰਦੇ ਕਈ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ ਗੱਬਰੂ ਵੇ
ਅੜਿਆ ਤੇਰੀ ਜੱਟੀ ਉੱਤੇ
ਮਰਦੇ ਕਈ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ ਗੱਬਰੂ ਵੇ
ਖੜ੍ਹਦੇ ਕਈ ਗੱਬਰੂ ਵੇ
ਕਰਦੇ ਮੇਰੇ ਅਦਬ ਸੋਹਣਿਆਂ
ਫੇਰ ਵੀ ਦਿਲ ਤੋੜੂੰਗੀ
ਬਬਲੂ ਸੋਢੀ ਤੇਰੇ ਨਾਲ
ਹਰ ਹਾਲ ਮੈਂ ਜੜੂੰਗੀ
ਹਰ ਹਾਲ ਮੈਂ ਜੜੂੰਗੀ
ਕਰਦੇ ਮੇਰੇ ਅਦਬ ਸੋਹਣਿਆਂ
ਫੇਰ ਵੀ ਦਿਲ ਤੋੜੂੰਗੀ
ਬਬਲੂ ਸੋਢੀ ਤੇਰੇ ਨਾਲ
ਹਰ ਹਾਲ ਮੈਂ ਜੜੂੰਗੀ
ਜਿੱਤ ਲਿਆ ਦਿਲ ਓਹਦਾ ਜੀ ਤੋਂ
ਹਾਰਦੇ ਕਈ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ
ਅੜਿਆ ਤੇਰੀ ਜੱਟੀ ਉੱਤੇ
ਮਰਦੇ ਕਈ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ
ਅੜਿਆ ਤੇਰੀ ਜੱਟੀ ਉੱਤੇ
ਮਰਦੇ ਕਈ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ ਗੱਬਰੂ ਵੇ
ਖੜ੍ਹਦੇ ਕਈ ਗੱਬਰੂ ਵੇ
ਅੜਿਆ ਤੇਰੀ ਜੱਟੀ ਉੱਤੇ
ਮਰਦੇ ਕਈ ਗੱਬਰੂ ਵੇ
ਰਾਹਾਂ ਵਿਚ ਫੁੱਲ ਲੈਕੇ
ਹਾਏ ਖੜ੍ਹਦੇ ਕਈ ਗੱਬਰੂ ਵੇ
ਖੜ੍ਹਦੇ ਕਈ ਗੱਬਰੂ ਵੇ
ਅਧੂਰਾ ਰਹਿ ਗਿਆ ਫਿਰ ਤੌ
ਇਹ ਗੱਲਬਾਤ ਦਾ ਮਸਲਾ
ਤੇ ਪੂਰਾ ਬਣ ਗਿਆ ਔਖਾ
ਇਹ ਹਲਾਤ ਦਾ ਮਸਲਾ
ਖੜੀ ਰਹਿ ਗਈ ਮੁਹੱਬਤ ‘
ਫਿਰ ਤੋਂ ਚੂਰ ਇਕ ਪਾਸੇ
ਤੇ ਲੈਕੇ ਬਹਿ ਗਿਆ ਸਾਨੂੰ
ਇਕ ਭੈੜਾ ਜਾਤ ਦਾ ਮਸਲਾ
Teri Jatti Lyrics In English
Adeya teri jatti utte
Marde kayi gabru ve
Raahan wich phull laike
Haye khad’de kayi gabru ve
Pairan wich jutti mundeya
Mehnge ne suit kudi de
Adeya ve follow karde
Mundey kayi route kudi de
Mundey kayi route kudi de
Nakhre da jhuk jhuk ke mull
Bharde ne gabru ve
Raahan wich phull laike
Haye khad’de kayi gabru ve
Adeya teri jatti utte
Marde kayi gabru ve
Raahan wich phull laike
Haye khad’de kayi gabru ve
Khad’de kayi gabru ve
Jattan ve tere piche
Panj satt rishte mode
Ek do nai kayi mundeyan de
Tere layi dil tode
Tere layi dil tode
Jattan ve tere piche
Panj satt rishte mode
Ek do nai kayi mundeyan de
Tere layi dil tode
Taan hi taan tere kolon
Sad’de ne gabru ne
Raahan wich phull laike
Haye khad’de kayi
Adeya teri jatti utte
Marde kayi gabru ve
Raahan wich phull laike
Haye khad’de kayi gabru ve
Adeya teri jatti utte
Marde kayi gabru ve
Raahan wich phull laike
Haye khad’de kayi gabru ve
Khad’de kayi gabru ve
Karde mere adab sohneya
Pher vi dil todungi
Bablu Sodhi tere naal
Har haal mein jodungi
Har haal mein jodungi
Karde mere adab sohneya
Pher vi dil todungi
Bablu Sodhi tere naal
Har haal mein jodungi
Jitt leya dil ohda ji ton
Haarde kayi gabru ve
Raahan wich phull laike
Haye khad’de kayi
Adeya teri jatti utte
Marde kayi gabru ve
Raahan wich phull laike
Haye khad’de kayi gabru ve
Adeya teri jatti utte
Marde kayi gabru ve
Raahan wich phull laike
Haye khad’de kayi gabru ve
Khad’de kayi gabru ve
Adhura reh gaya phir ton
Wohi galbaat da massla
Te poora ban gaya aukha
Eh halaat da massla
Khadi reh gayi mohabbat
Phir tutt ke choor ek paase
Te laike beh gaya sanu
Eh bhaida jaat da massla
This is it. Teri Jatti Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Song: | Teri Jatti |
Singer(s): | Kaur B |
Musician(s): | Black Virus |
Lyricist(s): | Bablu Sodhi |
Label(©): | T-Series |