Teri Jatti Lyrics Ammy Virk

ਤੇਰੀ ਜੱਟੀ (Teri Jatti) This song sung by Ammy Virk is the most recent Panjabi song. This song lyrics are written by Mani Longia, while this movie tune is starring Ammy Virk & TANIA.

ਤੇਰੀ ਜੱਟੀ Lyrics In Panjabi

ਤੈਨੂੰ ਰੱਬ ਲੈਣਾ ਆਇਆ ਹੋਰ ਗੱਲ ਕੋਈ ਨੀ
ਮੇਰੇ ਕੋਲ ਬੈਠਦਾ ਨੀ ਪੱਲ ਕੋਈ ਨੀ
ਤੈਨੂੰ ਰੱਬ ਲੈਣਾ ਆਇਆ ਹੋਰ ਗੱਲ ਕੋਈ ਨੀ
ਮੇਰੇ ਕੋਲ ਬੈਠਦਾ ਨੀ ਪੱਲ ਕੋਈ ਨੀ

ਤੈਨੂੰ ਪੱਕੀਆਂ ਪੱਕਾਇਆਂ ਰਾਸ ਨਹੀਓ ਆਉਂਦੀਆਂ
ਓਹਨਾ ਕੋਲੋਂ ਪੁੱਛ ਜਾਕੇ ਜਿਹੜੇ ਫਿਰਦੇ ਕੁਵਾਰੇ
ਸਾਰੇ ਪਿੰਡ ਦਿਆਂ

ਵੇ ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਆਲੀ ਤੇਰੀ ਆਲੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

ਤੇਰੀ ਸੌਫਟ ਜੀ ਨਾਰ ਸਾਰਾ ਸਾਰਾ ਦਿਨ ਕੰਮ ਕਰੇ
ਫਿਰਦਾ ਏ ਵੇਹਲਾ ਮੇਰੇ ਨੱਕ ਵਿਚ ਦਮ ਕਰੇ
ਤੇਰੀ ਸੌਫਟ ਜੀ ਨਾਰ ਸਾਰਾ ਸਾਰਾ ਦਿਨ ਕੰਮ ਕਰੇ
ਫਿਰਦਾ ਏ ਵੇਹਲਾ ਮੇਰੇ ਨੱਕ ਵਿਚ ਦਮ ਕਰੇ
ਦੀਨੋ ਦਿਨ ਤੇਰਾ ਟ੍ਰੀਟ ਬੈੱਡ ਹੁੰਦਾ ਜਾਂਦਾ
ਨਿੱਕੀ ਨਿੱਕੀ ਗੱਲ ਉੱਤੇ ਕੱਢੇ ਚੰਗਿਆੜੇ

ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਆਲੀ ਤੇਰੀ ਆਲੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

ਪਛਤਾਏ ਗਾ ਪਛਤਾਏ ਗਾ
ਪਛਤਾਏ ਗਾ ਪਛਤਾਏ ਗਾ
ਤੁਰ ਗਈ ਜੇ ਮੈਂ ਸੋਹਣਿਆਂ
ਕੱਲਾ ਬੈਠ ਬੈਠ ਹੰਜੂ ਤੂੰ ਵਹਾਗਾ
ਪਛਤਾਏ ਗਾ ਪਛਤਾਏ ਗਾ

ਨੀ ਮੈਂ ਤੇਰੇ ਮੂਹੋ ਸੁਣਿਆ ਨਹੀਂ
ਬੋਲ ਕਦੇ ਪਿਆਰ ਦਾ
ਹਰ ਵੇਲ਼ੇ ਰਹਿੰਦਾ ਯਾਰਾਂ ਤੈਥੋਂ ਸੈਕ ਮਾਰਦਾ
ਨੀ ਮੈਂ ਤੇਰੇ ਮੂਹੋ ਸੁਣਿਆ ਨਹੀਂ
ਬੋਲ ਕਦੇ ਪਿਆਰ ਦਾ
ਹਰ ਵੇਲ਼ੇ ਰਹਿੰਦਾ ਯਾਰਾਂ ਤੈਥੋਂ ਸੈਕ ਮਾਰਦਾ

ਆਜੁ ਚਾਰ ਦਿਨ ਵਿਚ ਮਨੀ ਅਕਲ ਟਿਕਾਣੇ
ਜਦੋ ਮੈਂ ਛੱਡ ਕੇ ਤੁਰ ਗਈ ਤੈਨੂੰ ਅੱਧ ਵਿਚਕਾਰੇ

ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਆਲੀ ਤੇਰੀ ਆਲੀ ਮਾਰੇ ਲਿਸ਼ਕਾਰੇ
ਸਾਰੇ ਪਿੰਡ ਦਿਆਂ ਨੂੰਹ ਵਿੱਚੋ ਸੋਹਣਿਆਂ
ਦੇਖ ਤੇਰੀ ਜੱਟੀ ਤੇਰੀ ਜੱਟੀ ਮਾਰੇ ਲਿਸ਼ਕਾਰੇ

Teri Jatti Lyrics In English

Tainu rab lain ayea gall koi nahi
Mere kol bethda nahi hor gall koi nahi
Tainu rab lain ayea gall koi nahi
Mere kol bethda nahi hor gall koi nahi

Tainu pakkiyan pakiyan rass nahio aundio
Ohna kolo pucch jake jehde firde kuware
Sare pind diyan

Ve sare pind diyan nooha wicho sohneya
Dekh teri jatti teri jatti mare lishkare
sare pind diyan nooha vicho sohneya
Dekh teri aali teri aale maare lishkare
Sare pind diyan nooha wicho sohneya
Dekh teri jatti teri jatti mare lishkare

Teri soft ji naar sara sara din kam kare
Firda e vehlla mere naak vich dham kare
Teri soft ji naar sara sara din kam kare
Firda e vehlla mere naak vich dham kare
Dino din tera treet bad hunda janda
Nikki nikki gall utte kade changare

Sare pind diyan nooha wicho sohneya
Dekh teri jati teri jati mare lishkare
Sare pind diyan nooha vicho sohneya
Dekh teri aali teri aale maare lishkare
Sare pind diyan nooha wicho sohneya
Dekh teri jati teri jati mare lishkare

Pachtaye ga Pachtaye ga
Pachtaye ga Pachtaye ga
Turr gayi je main sohneya
Kalla baith baith hanzu tu whanga
Pachtaye ga Pachtaye ga

Ni main tere muho suneya nahi
Bol kade pyar da
Har velle rehnda yaran taitho sak marda
Ni main tere muho suneya nahi
Bol kade pyar da
Har velle rehnda yaran taitho sak marda

Aju char din vich mani akal tikane
Jado main chad ke turr gayi tainu adh vichkare

Sare pind diyan nooha wicho sohneya
Dekh teri jati teri jati mare lishkare
Sare pind diyan nooha vicho sohneya
Dekh teri aali teri aale maare lishkare
Sare pind diyan nooha wicho sohneya
Dekh teri jati teri jatti mare lishkare

This is it. Teri Jatti Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Ammy Virk
Lyrics:Mani Longia
Music:HeySync!
Starring:Ammy Virk & TANIA.
Label:burfimusic