Tere Naalon Song Lyrics New In Punjabi by Ninja 2021

ਤੇਰੇ ਨੈਲੋ (Tere Naalon) Lyrics by Ninja is the most recent Punjabi song with songs supplied by the singer himself. Tere Naalon song lyrics are also written by Yadi Dhillon, while this song is starring by Payal Rajput and Ninja. The video premiered with White Hill Music.

ਤੇਰੇ ਨੈਲੋ Song Lyrics in Punjabi

ਤੇਰੇ ਨਾਲੋਂ ਤੇਰੇ ਨਾਲੋਂ
ਜਦੋਂ ਦੀ ਟੁੱਟ ਗਈ ਏ
ਓਸੇ ਥਾ ਐ ਓਸੇ ਥਾ ਐ
ਜ਼ਿੰਦਗੀ ਮੁੱਕ ਗਈ ਐ

ਮੈਨੂੰ ਪਤਾ ਵੀ ਐ ਤੂੰ ਨਹੀਂ ਆਣਾ
ਤਾਂਵੀ ਰੁਕਦਾ ਹੀ ਨਹੀਂ ਅੱਖੀਆਂ ਦਾ ਰੋਣਾ
ਮੁਲਾਕਾਤਾਂ ਤਾਂ ਇੱਕ ਪਾਸੇ
ਤੂੰ ਦਿਖਣੋ ਵੀ ਰਹਿ ਗਈ ਐ

ਤੇਰੇ ਨਾਲੋਂ ਤੇਰੇ ਨਾਲੋਂ
ਜਦੋਂ ਦੀ ਟੁੱਟ ਗਈ ਏ
ਓਸੇ ਥਾ ਐ ਓਸੇ ਥਾ ਐ
ਜ਼ਿੰਦਗੀ ਮੁੱਕ ਗਈ ਐ

ਤੇਰੇ ਨਾਲੋਂ ਤੇਰੇ ਨਾਲੋਂ
ਜਦੋਂ ਦੀ ਟੁੱਟ ਗਈ ਏ
ਓਸੇ ਥਾ ਐ ਓਸੇ ਥਾ ਐ
ਜ਼ਿੰਦਗੀ ਮੁੱਕ ਗਈ ਐ

ਮੈਂ ਕਿੰਨਾ ਕਾ ਲੋਕੀ ਜਾਣਾ ਦਰਦ ਮੇਰੇ
ਲੋਕੀ ਦੱਸਦੇ ਨੇ ਪੀੜ੍ਹਾ ਪਿੱਛੇ ਨਾਮ ਤੇਰਾ
ਜੇ ਚੁੱਪ ਕਰਦਾ ਤਾਂ ਬੋਲ ਦੇ ਨੇ
ਜੇ ਬੋਲਾ ਤਾਂ ਗੱਲ ਖੋਲ ਦੇ ਨੇ

ਕਿ ਹੋਇਆ ਤੇ ਕਿੰਜ ਹੋਇਆ
ਤੇਰੇ ਨਾਲ ਕਿਉਂ ਨੀ ਖਲੋਈਆਂ
ਕਿ ਅੱਖਾਂ ਤੇ ਕਿ ਬੋਲਾ
ਐ ਜੁਬਾਨ ਵੀ ਖੜ ਗਈ ਐ

ਤੇਰੇ ਨਾਲੋਂ ਤੇਰੇ ਨਾਲੋਂ
ਜਦੋਂ ਦੀ ਟੁੱਟ ਗਈ ਏ
ਓਸੇ ਥਾ ਐ ਓਸੇ ਥਾ ਐ
ਜ਼ਿੰਦਗੀ ਮੁੱਕ ਗਈ ਐ

ਤੇਰੇ ਨਾਲੋਂ ਤੇਰੇ ਨਾਲੋਂ
ਜਦੋਂ ਦੀ ਟੁੱਟ ਗਈ ਏ
ਓਸੇ ਥਾ ਐ ਓਸੇ ਥਾ ਐ
ਜ਼ਿੰਦਗੀ ਮੁੱਕ ਗਈ ਐ

ਆਸਮਾਨਾਂ ਤੋਂ ਵੀ ਵੱਡੇ ਦੁੱਖ ਮੇਰੇ ਹਿੱਸੇ ਆਏ
ਡਾਢਾ ਹਿਜਰ ਦਾ ਦੁੱਖ ਮੈਨੂੰ ਲਈ ਜਾਂਦਾ ਫਾਹੇ
ਤੇਰੇ ਬੱਜੋਂ ਦੁਨੀਆਂ ਵੀਰਾਨ ਪਾਈ
ਜਦ ਮਾਰ ਗਿਆ ਆਦਿ ਜਾਣ ਲਈ
ਕਿੰਨਾ ਪਿਆਰ ਸੀ ਕਰਦਾ ਹੋ
ਰਿਹਾ ਤੇਰੇ ਲਈ ਤਰਸਦਾ ਉਹ

ਸਾਡੇ ਖਵਾਬ ਹੋਏ ਲੀਰੋ ਲੀਰ
ਤੇ ਬੇਦੀ ਚੱਲ ਨਾਲ ਵਹਿ ਗਈ ਐ

ਤੇਰੇ ਨਾਲੋਂ ਤੇਰੇ ਨਾਲੋਂ
ਜਦੋਂ ਦੀ ਟੁੱਟ ਗਈ ਏ
ਓਸੇ ਥਾ ਐ ਓਸੇ ਥਾ ਐ
ਜ਼ਿੰਦਗੀ ਮੁੱਕ ਗਈ ਐ

ਤੇਰੇ ਨਾਲੋਂ ਤੇਰੇ ਨਾਲੋਂ
ਜਦੋਂ ਦੀ ਟੁੱਟ ਗਈ ਏ
ਓਸੇ ਥਾ ਐ ਓਸੇ ਥਾ ਐ
ਜ਼ਿੰਦਗੀ ਮੁੱਕ ਗਈ ਐ

Tere Naalon Song Lyrics in English

Tere Naalon Tere Naalon
Jadon Di Tutt Gayi Ae
Osse Thaa Ae Osse Thaa Ae
Zindagi Mukk Gayi Ae

Mainu Pata Vi Ae Tu Nahi Aana
Taavi Rukda Hi Nahi Akhiyan Da Rona
Mulakatan Taan Ik Passe
Tu Dikhno Vi Reh Gayi Ae

Tere Naalon Tere Naalon
Jadon Di Tutt Gayi Ae
Osse Thaa Ae Osse Thaa Ae
Zindagi Muk Gayi Ae

Tere Naalon Tere Naalon
Jadon Di Tutt Gayi Ae
Osse Thaa Ae Osse Thaa Ae
Zindagi Muk Gayi Ae

Main Kinna’k Lukoyi Jana Dard Mera
Lokki Dasde Ne Pina Piche Naam Tera
Je Chup Karda Taan Bol De Ne
Je Bola Taan Gall Khol De Ne

Ki Hoya Te Kinjh Hoya
Tere Naal Kyun Ni Khaloyan
Ki Aakha Te Ki Bola
Ae Juban Vi Khad Gayi Ae

Tere Naalon Tere Naalon
Jadon Di Tutt Gayi Ae
Osse Thaa Ae Osse Thaa Ae
Zindagi Mukk Gayi Ae

Tere Naalon Tere Naalon
Jadon Di Tutt Gayi Ae
Osse Thaa Ae Osse Thaa Ae
Zindagi Mukk Gayi Ae

Aasmana To Vi Vadde Dukh Mere Hisse Aaye
Dada Hijra Da Dukh Mainu Layi Janda Faahe
Tere Baajo Duniya Veeran Payi
Jad Mar Gaya Yadi Jaan Layi
Kinna Pyaar Si Karda Ho
Reha Tere Layi Tarasda Oh

Sadde Khwab Hoye Leero Leer
Te Bedi Chal Naal Veh Gayi Ae

Tere Naalon Tere Naalon
Jadon Di Tutt Gayi Ae
Osse Thaa Ae Osse Thaa Ae
Zindagi Mukk Gayi Ae

Tere Naalon Tere Naalon
Jadon Di Tutt Gayi Ae
Osse Thaa Ae Osse Thaa Ae
Zindagi Mukk Gayi Ae

Written by: Yadi Dhillon

Tere Naalon Song Info:

Song:Tere Naalon
Singer(s):Ninja
Musician(s):Goldboy
Cast:Payal Rajput, Ninja
Label(©):White Hill Music