Tere Bin Song Lyrics Harnav Brar New Punjabi 2021

Tere Bin Lyrics by Harnav Brar is latest Punjabi song with music given by Harnav Brar and Tere Bin song lyrics are also written by singer himself while this videos song starring Sara Gurpal, Teggy.

Tere Bin Song Lyrics In Punjabi

ਆ ਸੱਜਣਾ ਗੱਲ ਲਾ ਲੈ
ਤੇਰੇ ਬਿਨ ਮੈ ਨਹੀਓ ਜਿਨਾ
ਜ਼ਿੰਦਗੀ ਜਿਉਣੀ ਨਾਲ ਤੇਰੇ
ਘੁਟ ਸਬਰਾਂ ਦਾ ਨਹੀਂ ਪੀਣਾ

ਮੈਨੂੰ ਨਾ ਕੋਈ ਦੁਨੀਆਂ ਦੀ
ਪ੍ਰਵਾਹ ਸੱਜਣਾ ਪ੍ਰਵਾਹ ਸੱਜਣਾ
ਬਸ ਤੂੰ ਹੀ ਸਾਨੂ ਦੇਜੀ ਨਾ
ਦਾਗ਼ ਸਾਜਨਾ ਦਾਗ਼ ਸਾਜਨਾ

ਸਿਖ ਲੂੰਗੀ ਦੁਨੀਆ ਤੋਂ
ਕਿੰਝ ਬੁੱਲੀਆਂ ਨੂੰ ਜ਼ਖ਼ਮ ਨਾਲ ਸੀਨਾ

ਆ ਸੱਜਣਾ ਗੱਲ ਲਾ ਲੈ
ਤੇਰੇ ਬਿਨ ਮੈ ਨਹੀਓ ਜੀਨਾ
ਜ਼ਿੰਦਗੀ ਜਿਉਣੀ ਨਾਲ ਤੇਰੇ
ਘੁਟ ਸਬਰਾਂ ਦਾ ਨਹੀਂ ਪੀਣਾ

ਹੰਜੁਆਨ ਸੰਗ ਮੈਂ ਜੀਓਨੀ ਆ
ਫਿਰ ਵੀ ਤੈਨੂੰ ਚੌਣੀ ਆ
ਅਣਖ ਭਾਰਜੇ ਜੀ ਰਾਤਾਂ ਨੂੰ
ਪੂੰਜ ਕੇ ਹੰਜੂ ਸੋਨੀ ਆ

ਮੇਰਾ ਤਾਰਾ ਵੀ ਤੂ ਤੇ
ਮਜੀਲ ਵੀ ਤੂੰ ਹੀ ਬਸ ਤੂ ਸਾਜਨਾ
ਜਿਸ ਦਿਨ ਵੀ ਤੂ ਕਰ
ਦਾਗਾ ਗਿਆ ਮੈਂ ਤੇਰੀ ਸੋਂਹ ਮਾਰਜੂ ਸੱਜਣਾ

ਰੁਕ ਜਾਨਿ ਨਬਾਜ ਮੇਰੀ
ਜੇ ਤੂ ਮੇਨੁ ਨਹੀ ਮਿਲੈ॥

ਆ ਸੱਜਣਾ ਗੱਲ ਲਾ ਲੈ
ਤੇਰੇ ਬਿਨ ਮੈ ਨਹੀਓ ਜੀਨਾ
ਜ਼ਿੰਦਗੀ ਜਿਉਣੀ ਨਾਲ ਤੇਰੇ
ਘੁਟ ਸਬਰਾਂ ਦਾ ਨਹੀਂ ਪੀਣਾ

ਜੇ ਤੂੰ ਸੱਚਾ ਪਿਆਰ ਕਰਦੀ ਏ ਓਹ ਹੋ
ਤੂੰ ਤੂ ਸੱਚਾ ਯਾਰ ਮੰਨਦੀ ਏ ਓ ਹੋ
ਕਰ ਲੈ ਥੋੜਾ ਸਾ ਇੰਤਜ਼ਾਰ
ਮਾਨ ਸਕਦੀ ਨਹੀਂ ਤੂ ਹਾਰ

ਦੁਖ ਮੈਨੂੰ ਵੀ ਹੈ
ਕੀ ਹੋਇਆ ਜੀ ਮੈਂ ਕਰਦਾ ਨੀ ਇਜ਼ਹਾਰ
ਜੇ ਤੂੰ ਜਾਨ ਹੈ ਮੇਰੀ
ਤੇਰਾ ਦਰਦ ਵੀ ਮੇਰਾ ਤੇਰਾ
ਹੰਜੂ ਵੀ ਮੇਰੇ
ਹਮਦਰਦ ਮੈਂ ਤੇਰਾ

ਅੱਖ ਭਰ ਜਾਂਦੀ ਰਾਤਾਂ ਨੂੰ
ਤਰਸਦਾ ਦਿਲ ਮੁਲਾਕਾਤਾਂ ਨੂੰ
ਮਨ ਹੀ ਮਨ ਕਦੇ ਹੱਸਦਾ ਮੈਂ
ਯਾਦ ਕਰ ਜੋ ਤੇਰੀ ਬਾਤ ਨੂੰ

ਤੇ ਤੂੰ ਜਾਨ ਹੈ ਮੇਰੀ
ਤੇਰਾ ਦਰਦ ਵੀ ਮੇਰਾ ਤੇਰਾ
ਹੰਜੂ ਵੀ ਮੇਰੇ
ਹਮਦਰਦ ਮੈਂ ਤੇਰਾ

ਜੇ ਤੂ ਫੂਲ ਮੈਂ ਟਹਨੀ ਵੇ
ਤੂ ਡਰੇਆ ਮੈਂ ਪਾਨੀ ਵੇ
ਹਰਨਾਵ ਜੇ ਤੂ ਨਾ ਆਇਆ
ਜ਼ਿੰਦਗੀ ਐ ਮੁੱਕ ਜਾਨੀ ਵੀ

ਮੇਰੇ ਦਿਲ ਚੋ ਨਿਕਲੀ ਆਵਾਜ਼
ਤੂੰ ਕਿਉਂ ਨਾ ਕਰਦਾ ਤੂੰ ਮਹਿਸੂਸ ਯਾਰਾ
ਮੇਰਾ ਦਿਲ ਵਿੱਚ ਤੇਰੀ ਪਿਆਰ ਦੀ ਹਰ ਇਕ
ਯਾਦ ਪਈ ਮਹਿਫੂਸ ਯਾਰਾ

ਜਨਮ ਜਨਮ ਦਾ ਸਾਥ ਸਾਡਾ
ਅੱਧ ਵਿਚ ਕਾਰੇ ਛੱਡ ਜਾਇ ਨਾ

ਆ ਸੱਜਣਾ ਗੱਲ ਲਾ ਲੈ
ਤੇਰੇ ਬਿਨ ਮੈ ਨਹੀਓ ਜੀਨਾ
ਜ਼ਿੰਦਗੀ ਜਿਉਣੀ ਨਾਲ ਤੇਰੇ
ਘੁਟ ਸਬਰਾਂ ਦਾ ਨਹੀਂ ਪੀਣਾ

ਦੁਆਰਾ ਲਿਖਿਆ: ਹਰਨਾਵ ਬਰਾੜ

Tere Bin Song Lyrics In English

Aa Sajjna Gal Laa Le
Tere Bin Main Nahi Jeena
Zindagi Jeoni Naal Tere
Ghut Sabaran Da Nahi Peena

Mainu Na Koi Duniya Di
Parwaah Sajna Parwah Sajna
Bas Tu Hi Sanu Deji Naa
Daga Sajna Daga Sajna

Sikh Lungi Dunia Ton
Kinjh Bulliyan Nu Zhakhma Naal Seena

Aa Sajjna Gal Laa Le
Tere Bin Main Nahi Jeena
Zindagi Jeoni Naal Tere
Ghut Sabaran Da Nahi Peena

Hanjuan Sang Main Jeoni Aa
Fir Bhi Tainu Chauni Aa
Ankh Bharje Je Raatan Nu
Puch Ke Hanju Soni Aa

Mera Taara Vi Tu Te
Mazil Vi Tu Hi Bas Tu Sajna
Jis Din Vi Tu Kar Daga Gaya
Main Teri Sonh Marju Sajjna

Ruk Jani Nabaz Meri
Je Tu Mainu Nahi Mileya

Aa Sajjna Gal Laa Le
Tere Bin Main Nahi Jeena
Zindagi Jeoni Naal Tere
Ghut Sabaran Da Nahi Peena

Je Tu Sacha Pyaar Kardi Ae Oh Ho
Je Tu Sacha Yaar Manndi Ae Oh Ho
Kar Le Thoda Sa Intezaar
Mann Sakdi Nahi Tu Haar

Dukh Mainu Vi Hai
Ki Hoya Je Main Karda Ni Izhaar
Je Tu Jaan Hai Meri
Tera Dard Bhi Mera
Tere Hanju Vi Mere
Humdard Main Tera

Ankh Bhar Jandi Raatan Nu
Tarasda Dil Mulakatan Nu
Mann Hi Mann Kade Hasda Main
Yaad Kara Jo Teri Baat’an Nu

Te Tu Jaan Hai Meri
Tera Dard Bhi Mera
Tere Hanju Bhi Mere
Humdard Main Tera

Je Tu Phool Main Tahni Ve
Tu Dareya Main Paani Ve
Harnav Je Tu Na Aaya
Zindagi Ae Mukk Jani Ve

Mere Dil Cho Nikli Awaaj
Tu Kyun Na Karda Tu Mehsoos Yaara
Mere Dil Wich Tere Pyaar Di Har Ik
Yaad Payi Mehfoos Yaara

Janam Janam Da Sath Sadda
Adh Wich Kaare Chadd Jaayi Na

Aa Sajjna Gal Laa Le
Tere Bin Main Nahi Jeena
Zindagi Jeoni Naal Tere
Ghut Sabaran Da Nahi Peena

Written by: Harnav Brar

Tere Bin Song Info:

Song:Tere Bin
Singer(s):Harnav Brar
Musician(s):Harnav Brar
Cast:Sara Gurpal, Teggy
Label(©):Boss Music Productions