ਟੌਰ ਸਰਦਾਰ ਸਾਬ ਦੀ (Taur Sardar Saab Di) from Saunkan Saunkne is New Panjabi song sung by Ammy Virk. Music is given by Desi Crew, & starring by Ammy Virk, Sargun Mehta, Nimrat Khaira. This song lyrics are written by Arjan Virk and video released by Tips.
Movie: Saunkan Saunkne
ਟੌਰ ਸਰਦਾਰ ਸਾਬ ਦੀ Lyrics In Panjabi
ਹੋ ਕੌੜਾ ਜੱਟ ਜੀਭ ਦਾ ਕਿੰਗ ਆ ਨਸੀਬ ਦਾ
ਯਾਰਾ ਦੇ ਸਟੈਂਡ ਕੰਮ ਕਰਦਾ ਤਬੀਬ ਦਾ
ਹੋ ਕੌੜਾ ਜੱਟ ਜੀਭ ਦਾ ਕਿੰਗ ਆ ਨਸੀਬ ਦਾ
ਯਾਰਾ ਦੇ ਸਟੈਂਡ ਕੰਮ ਕਰਦਾ ਤਬੀਬ ਦਾ
ਓ ਸੂਰਜਾਂ ਨਾਲ ਕਰਦੀ ਮੁਕਾਬਲੇ
ਕੌਰ ਸਰਦਾਰ ਸਾਬ ਦੀ
ਹੋ ਅੱਖ ਵੀ ਬਲਿੰਕ ਹੋਣ ਦਵੇ ਨਾ
ਟੌਰ ਸਰਦਾਰ ਸਾਬ ਦੀ
ਓ ਗੌਰ ਨਾਲ ਸੁਣੀ ਗੱਲ ਬੱਲਿਆ
ਮੁੱਛ ਦੇ ਮਰੋੜੇ ਕਿ ਕਿ ਬੋਲਦੇ
ਲੋਭੀਆਂ ਲਈ ਹੁੰਦੀਆਂ ਦਲਾਲੀਆਂ
ਯਾਰ ਕਦੇ ਯਾਰੀਆਂ ਨਾਈ ਟੋਲਦੇ
ਹੋ ਜ਼ੁਲਮਾਂ ਤੇ ਆਪੇ ਬੋਲ ਪੈਂਦੀ ਆ
12 ਬੋਰ ਸਰਦਾਰ ਸਾਬ ਦੀ
ਹੋ ਅੱਖ ਵੀ ਬਲਿੰਕ ਹੋਣ ਦਵੇ ਨਾ
ਟੌਰ ਸਰਦਾਰ ਸਾਬ ਦੀ
ਅੱਖ ਵੀ ਬਲਿੰਕ ਹੋਣ ਦਵੇ ਨਾ
ਟੌਰ ਸਰਦਾਰ ਸਾਬ ਦੀ ਓਏ
ਹੋ ਅੱਖ ਜਿਹੜੀ ਇਕ ਬਾਰ ਦੇਖ ਲੈ
ਦੇਖਕੇ ਹੀ ਥੋੜਾ ਚਿਰ ਠਹਿਰਦੀ
ਹੋ ਠਾਠ ਨਾਲ ਦਿਲਾਂ ਵਿਚ ਰਹੀ ਦਾ
ਹੈਡਲਾਇਨ ਮੁੰਡਾ ਪੂਰੇ ਸ਼ਹਿਰ ਦੀ
ਹੋ ਹੁੰਦਾ ਆ ਸਿਫ਼ਤ ਹੁੰਦੀ ਰਹੂਗੀ
ਹਰ ਦੌਰ ਸਰਦਾਰ ਸਾਬ ਦੀ
ਹੋ ਅੱਖ ਵੀ ਬਲਿੰਕ ਹੋਣ ਦਵੇ ਨਾ
ਟੌਰ ਸਰਦਾਰ ਸਾਬ ਦੀ
ਅੱਖ ਵੀ ਬਲਿੰਕ ਹੋਣ ਦਵੇ ਨਾ
ਟੌਰ ਸਰਦਾਰ ਸਾਬ ਦੀ ਓਏ
Taur Sardar Saab Di Lyrics In English
Ho Kauda Jatt Jeebh Da
King Aa Naseeb Da
Yara De Stand
Kamm Karda Tabeeb Da
Yara De Stand
Kamm Karda Tabeeb Da
Ho Kauda Jatt Jeebh Da
King Aa Naseeb Da
Yara De Stand
Kamm Karda Tabeeb Da
Ho Surjan Naa Kardi Mukable
Taur Sardar Saab Di
Ho Ankh Vi Blink Hon Dawe Na
Taur Sardar Saab Di
Ankh Vi Blink Hon Dawe Na
Taur Sardar Saab Di
Ho Gaur Naal Suni Gall Balleya
Much De Marode Ki Ki Bolde
Lobhiyan Layi Hundiyan Dalaliyan
Yaar Kade Yaariyan Nai Tolde
Ho Zulman Te Aape Bol Paindi Aa
12 Bore Sardar Saab Di
Ho Ankh Vi Blink Hon Dawe Na
Taur Sardar Sab Di
Ankh Vi Blink Hon Dawe Na
Taur Sardar Sab Di Oye
Ho Ankh Jehdi Ek Baar Dekh Lai
Dekh Ke Hi Thoda Chir Thehardi
Ho Thath Naal Dila Wich Rahi Da
Headline Munda Poore Shehar Di
Ho Hundi Aa Sifat Hundi Rahugi
Har Daur Sardar Saab Di
Ho Ankh Vi Blink Hon Dawe Na
Taur Sardar Sab Di
Ankh Vi Blink Hon Dawe Na
Taur Sardar Saab Di
This is it. Taur Sardar Saab Di Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Movie: | Saunkan Saunkne |
Singer(s): | Ammy Virk |
Musician(s): | Desi Crew |
Lyricist(s): | Arjan Virk |
Cast: | Ammy Virk, Nimrat Khaira, Sargun Mehta |
Label(©): | Tips Punjabi |