ਤਾਰੀਫ਼ (Tareef) Lyrics Ranjit Bawa | Preet Aujla | Bunty Bains
ਤਾਰੀਫ਼ Lyrics In Punjabi
ਅੱਖੀਆ ਚ ਸੁਰਮਾ ਜਿਆ ਲੱਦੀ ਫਿਰਦੀ
ਨੀ ਫਿੱਟ ਕਾਦੀ ਹੋਗੀ ਹੋਈ ਅੱਦੀ ਫਿਰਦੀ
ਸ਼ਰਾਰਤੀ ਜੇ ਦਿਲ ਨੂੰ ਚੈਨ ਕਿਤੇ ਆਵੇ
ਥੋੜੀ ਬੋਹਤੀ ਹਲ ਚਲ ਨਾ ਕਰਾ
ਮੁੱਡਾ ਕਰਦਾ ਤਰੀਫ ਮੇਰੀ ਗੱਲ ਗੱਲ ਤੇ
ਮੈ ਅੱਗੋ ਸੰਗਦੀ ਜੀ ਗੱਲ ਨਾ ਕਰਾ
ਮੁੱਡਾ ਕਰਦਾ ਤਰੀਫ ਮੇਰੀ ਗੱਲ ਗੱਲ ਤੇ
ਮੈ ਅੱਗੋ ਸੰਗਦੀ ਜੀ ਗੱਲ ਨਾ ਕਰਾ
ਨੀ ਵਾਲ ਕਾਹਦੇ ਖੁੱਲੇ ਛੱਡੇ ਰੋਲਾ ਪੈ ਗਿਆ
ਕਿਨੇਆ ਦਿਲ ਹਾਏ ਨੀ ਹੋਲਾ ਪੈ ਗਿਆ
ਮੋਟੋ ਮੋਟੇ ਨੈਨ ਹੇਜਲ ਜੇ ਰੰਗ ਦੇ
ਹਾਏ ਨੀ ਕਿਸੇ ਨ ਕਿਸੇ ਦੀ ਇਹ ਜਾਨ ਮੰਗਦੇ
ਮੇਰੀਆ ਅਦਾਵਾ ਦੀ ਤੋਹੀਨ ਹੋਉ ਗੀ ਜੇ
ਉਹਨੂੰ ਤੰਗ ਪਲ ਪਲ ਨਾ ਕਰਾ
ਮੁੱਡਾ ਕਰਦਾ ਤਰੀਫ ਮੇਰੀ ਗੱਲ ਗੱਲ ਤੇ
ਮੈ ਅੱਗੋ ਸੰਗਦੀ ਜੀ ਗੱਲ ਨਾ ਕਰਾ
ਮੁੱਡਾ ਕਰਦਾ ਤਰੀਫ ਮੇਰੀ ਗੱਲ ਗੱਲ ਤੇ
ਮੈ ਅੱਗੋ ਸੰਗਦੀ ਜੀ ਗੱਲ ਨਾ ਕਰਾ
ਹੱਸਦੀ ਤੂੰ ਡੁੱਲਦੀ ਸ਼ਰਾਬ ਦੱਸਦੇ
ਹਾਏ ਬੁਲੀਆ ਚੋ ਖਿੜਦੇ ਗੂਲਾਬ ਦੱਸਦੇ
ਦੰਦੀਆ ਨੂੰ ਦੱਸਦਾ ਏ ਚਿੱਟੇ ਮੋਤੀ ਜੇ
ਚੰਨ ਦੱਸੇ ਜਦੋ ਕੋਠੇ ਤੇ ਖਲੋਤੀ ਸੀ
ਨਾਲ ਦੀਆ ਮੇਰੀਆ ਨੂੰ ਕਰੇ ਮਿੰਨਤਾ
ਵੇ ਕਾਹਤੋ ਏਹਦਾ ਕੋਈ ਹੱਲ ਨਾ ਕਰਾ
ਮੁੱਡਾ ਕਰਦਾ ਤਰੀਫ ਮੇਰੀ ਗੱਲ ਗੱਲ ਤੇ
ਮੈ ਅੱਗੋ ਸੰਗਦੀ ਜੀ ਗੱਲ ਨਾ ਕਰਾ
ਮੁੱਡਾ ਕਰਦਾ ਤਰੀਫ ਮੇਰੀ ਗੱਲ ਗੱਲ ਤੇ
ਮੈ ਅੱਗੋ ਸੰਗਦੀ ਜੀ ਗੱਲ ਨਾ ਕਰਾ
ਬੈਸ ਬੈਸ ਦਿਲ ਦੇ ਕਲੋਜ ਹੋ ਗਿਆ
ਮੇਰੀ ਵੀਕਨੇਸ ਦੀ ਉਹ ਡੋਜ ਹੋ ਗਿਆ
ਲਾ ਲਿਆ ਤਵੀਤ ਵਾਗੂੰ ਗਲੇ ਨਾਲ ਨੀ
ਜਿੰਦਗੀ ਵਿਤਾਉਣੀ ਕਮਲੇ ਦੇ ਨਾਲ ਨੀ
ਮੇਰੀ ਕਿਸੇ ਗੱਲ ਤੋ ਹਰਟ ਜਿਆ ਹੋਵੇ
ਕਦੇ ਏਸਾ ਕੋਈ ਝੱਲ ਨਾ ਕਰਾ
ਮੁੱਡਾ ਕਰਦਾ ਤਰੀਫ ਮੇਰੀ ਗੱਲ ਗੱਲ ਤੇ
ਮੈ ਅੱਗੋ ਸੰਗਦੀ ਜੀ ਗੱਲ ਨਾ ਕਰਾ
ਮੁੱਡਾ ਕਰਦਾ ਤਰੀਫ ਮੇਰੀ ਗੱਲ ਗੱਲ ਤੇ
ਮੈ ਅੱਗੋ ਸੰਗਦੀ ਜੀ ਗੱਲ ਨਾ ਕਰਾ
Tareef Lyrics In English
This is it. Tareef Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Ranjit Bawa |
Written By: | Bunty Bains |
Musician(s) | Desi Crew |
Label: | Ranjit Bawa |