Taqdeere Lyrics Ranjit Bawa 2021

Taqdeere song from movie “Paani Ch Madhaani” is New Panjabi song & sung by Ranjit Bawa. Music is given by Jatinder shah. This song lyrics are also written by Happy Raikoti like other song in “paani ch madhaani” and featuring artists are Gippy Grewal, Neeru Bajwa and video is released by Humble Music.

Album: Paani Ch Madhaani

ਤਾਕ਼ਦੀਰੇ Lyrics In Panjabi

ਜ਼ਿੰਦਗੀ ਫੜ ਫੜ ਸੁੱਟਦੀ ਖੂੰਜੇ
ਉਹ ਜਦ ਗੇੜ ਮਗਰ ਵੱਲ ਗਿਰਦੇ ਨੇ
ਹੋ ਅੰਨਾ ਹੋ ਜਾਂਦਾ ਆ ਬੰਦਾ
ਜਦ ਸੁਪਨੇ ਨੈਣੀ ਤਿੜ ਦੇ ਨੇ

ਕਿਸ ਮੋੜ ਤੇ ਲੁਟਿਆ ਐ
ਜੱਟ ਨੂੰ ਤਾਕ਼ਦੀਰੇ
ਕਿਸ ਮੋੜ ਤੇ ਲੁਟਿਆ ਐ
ਜੱਟ ਨੂੰ ਤਾਕ਼ਦੀਰੇ

ਮੇਰੇ ਜ਼ਖ਼ਮ ਸੁੱਖਾ ਕੇ ਤੂੰ
ਮੇਰੇ ਜ਼ਖ਼ਮ ਸੁੱਖਾ ਕੇ ਤੂੰ ਹਾਏ
ਮੇਰੇ ਜ਼ਖ਼ਮ ਸੁੱਖਾ ਕੇ ਤੂੰ
ਉਹ ਖੁਦ ਹੱਥੀਂ ਚੀਰੇ
ਹੱਥੀਂ ਚੀਰੇ ਹੱਥੀਂ ਚੀਰੇ

ਕਿਸ ਮੋੜ ਤੇ ਲੁਟਿਆ ਐ
ਜੱਟ ਨੂੰ ਤਾਕ਼ਦੀਰੇ
ਕਿਸ ਮੋੜ ਤੇ ਲੁਟਿਆ ਐ
ਜੱਟ ਨੂੰ ਤਾਕ਼ਦੀਰੇ

ਓਏ ਫੂਲ ਚੁਗਦੀਆਂ ਚੁਗਦੀਆਂ ਝੋਲੀ
ਪੈ ਗਏ ਰੋੜੇ ਨੀ
ਉਹ ਇਸ ਤਰੀਕੇ ਦੇਸੀ ਦੱਸ ਦੇ
ਸੁਪਨੇ ਤੋੜੇ ਨੀ

ਹਾਏ ਫੂਲ ਚੁਗਦੀਆਂ ਚੁਗਦੀਆਂ ਝੋਲੀ
ਪੈ ਗਏ ਰੋੜੇ ਨੀ
ਉਹ ਇਸ ਤਰੀਕੇ ਦੇਸੀ ਦੱਸ ਦੇ
ਸੁਪਨੇ ਤੋੜੇ ਨੀ

ਹੋ ਜਿਵੇਂ ਸੱਜਰੀ ਦੁਲਹਣ ਦੇ
ਜਿਵੇਂ ਸੱਜਰੀ ਦੁਲਹਣ ਦੇ
ਉਹ ਕੋਈ ਬੰਨੇ ਕਲੀਰੇ
ਬੰਨੇ ਕਲੀਰੇ ਓ ਬੰਨੇ ਕਲੀਰੇ

ਕਿਸ ਮੋੜ ਤੇ ਲੁਟਿਆ ਐ
ਜੱਟ ਨੂੰ ਤਾਕ਼ਦੀਰੇ
ਕਿਸ ਮੋੜ ਤੇ ਲੁਟਿਆ ਐ
ਜੱਟ ਨੂੰ ਤਾਕ਼ਦੀਰੇ

Taqdeere Lyrics In English

Zindagi Fad Fad Sutdi Khunje
Oh Jad Ged Magar Wall Girde Ne
Ho Anna Ho Janda Ae Banda
Jad Supne Naini Tid De Ne

Kis Mod Te Looteya Ae
Jatt Nu Taqdeere
Kis Mod Te Looteya Ae
Jatt Nu Taqdeere

Mere Zakhm Sukha Ke Tu
Mere Zakhm Sukha Ke Haye
Mere Zakhm Sukha Ke Tu
Oh Khud Hathi Cheere
Hathi Cheere Hathi Cheere

Kis Mod Te Looteya Ae
Jatt Nu Taqdeere
Kis Mod Te Looteya Ae
Jatt Nu Taqdeere

Oye Phool Chugdiya Chugdiya Jholi
Pai Gaye Rode Ni
Oh Ess Tarike Desi Jatt De
Supne Tode Ni

Oye Phool Chugdiya Chugdiya Jholi
Pai Gaye Rode Ni
Oh Ess Tarike Desi Jatt De
Supne Tode Ni

Ho Jiven Sajri Dhulan De
Jiven Sajri Dhulan De
Oh Koi Banne Kalire
Banne Kalire Oh Banne Kalire

Kis Mod Te Looteya Ae
Jatt Nu Taqdeere
Kis Mod Te Looteya Ae
Jatt Nu Taqdeere

Written by: Happy Raikoti

This is it. Taqdeere Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Info:

Song:Taqdeere
Album:Paani Ch Madhaani
Singer(s):Ranjit Bawa
Musician(s):Jatinder Shah
Lyricist(s):Happy Raikoti
Cast:Gippy Grewal, Neeru Bajwa
Label(©):Humble Music

Leave a Comment