Read the full ਟੱਕਰ (Takkar) Lyrics by Arjan Dhillon in Punjabi (Gurmukhi) and English. Get the complete song meaning and video details. Music by Mxrci.
ਟੱਕਰ Lyrics In Punjabi
ਟੂ ਸੀਟਰਾ ਦੀਆ ਛੱਤਾ ਲਾਹੀ ਫਿਰਦੇ ਆ
ਦੇਖ ਮੈਂ ਫਿਰ ਜੱਟ ਗਾਹ ਪਾਈ ਫਿਰਦੇ ਆ
ਹੋ ਦਪਿਹਰੇ ਡੱਟ ਖੁੱਲੇ ਪੋਣੇ ਲੱਖ ਆਲੀ ਦਾ
ਫੋਨ ਆਈ ਡੇਡ ਫੁੱਟੇ ਲੱਕ ਆਲੀ ਦਾ
ਹੋ ਜਦੋ ਚਿੱਤ ਕਰੇ ਮਹਿਫਲਾ ਸਜਾਉਣ ਦਾ
ਹੋ ਸ਼ੋਕ ਇੱਕੋ ਬਿੱਲੋ ਗੋਲੀਆ ਚਲੋਣ ਦਾ
ਹੋ ਜਿਹੜਾ ਨਵੋੇ ਉੱਠੇ ਬੇਲੀਆਂ ਨੂੰ ਡੱਕਰ ਦਾ
ਹੋ ਤੂੰ ਲੱਭ ਕੇ ਲਿਆ ਕੋਈ
ਹੋ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਟੂ ਸੀਟਰਾ ਦੀਆ ਛੱਤਾ ਲਾਹੀ ਫਿਰਦੇ ਆ
ਦੇਖ ਮੈਂ ਫਿਰ ਜੱਟ ਗਾਹ ਪਾਈ ਫਿਰਦੇ ਆ
ਹੋ ਦਪਿਹਰੇ ਡੱਟ ਖੁੱਲੇ ਪੋਣੇ ਲੱਖ ਆਲੀ ਦਾ
ਫੋਨ ਆਈ ਡੇਡ ਫੁੱਟੇ ਲੱਕ ਆਲੀ ਦਾ
ਹੋ ਜਦੋ ਚਿੱਤ ਕਰੇ ਮਹਿਫਲਾ ਸਜਾਉਣ ਦਾ
ਹੋ ਸ਼ੋਕ ਇੱਕੋ ਬਿੱਲੋ ਗੋਲੀਆ ਚਲੋਣ ਦਾ
ਹੋ ਜਿਹੜਾ ਨਵੋੇ ਉੱਠੇ ਬੇਲੀਆਂ ਨੂੰ ਡੱਕਰ ਦਾ
ਹੋ ਤੂੰ ਲੱਭ ਕੇ ਲਿਆ ਕੋਈ
ਹੋ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ
ਹੋ ਧੂੰਆ ਦੇਖ ਨਿੱਕਲਾ ਹਾਲ ਵਿੱਚੋ ਨੀ
ਅੱਗ ਕੱਡਨ ਪਰਾਜੀਆਂ ਵੀ ਨਾਲ ਵਿੱਚੋ ਨੀ
ਹੋ ਚਸਕਾ ਯਾਰਾਂ ਚ ਹਾਜਰੀ ਲਵਾਉਣ ਦਾ
ਬਿੱਲੋ ਮਾੜੀ ਮੋਟੀ ਗੱਲ ਤੇ ਵੀ ਨੋਟ ਡਾਉਣਦਾ
ਹੋ ਹਿੱਕਾ ਥਾਨੀ ਕਰ ਦਈਏ ਲਾਘੇ ਨਖਰੋ
ਯਾਰਾਂ ਦੇ ਹੁੰਦੇ ਆ ਵੈਰ ਸਾਝੇ ਨਖਰੋ
ਹੋ ਚਾਹੀੰਦਾ ਕਾਲਜਾ ਪੱਥਰ ਦਾ
ਬਿੱਲੋ ਲੱਬ ਕੇ ਲਿਆ ਕੋਈ
ਹੋ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ
ਕਟਰ ਕਰਾਚੀ ਕੋਈ ਨਹੀ ਟੱਕਰ ਕਾ
ਸਾਥ ਖਾਤੇ ਯਾਰ ਮੇਰਾ ਬੜਾ ਟੱਕਰ ਕਾ
30 ਸਕੂਟਰ ਮੁਜੇ ਪਿਛੇ ਚਾਹੀਏ ਬਖਤਰ ਬੰਦ
ਅਸੀ ਡਰਦੇ ਨੀ ਤੁਹਾਡਾ ਦਫਤਰ ਬੰਦ
ਅਸਲੀ ਅਸੀਲ ਏ ਤੂ ਪੀਵੇ ਫਰਜੀ
ਆਗਾ ਏਮਜ ਬੈਕ ਵਿੱਚ ਡੀਜਾਇਨਰ ਦਰਜੀ
ਮੈਨੂੰ ਵਿਸ਼ਵਾਸ਼ ਕੋਰ ਇਹ ਆ ਮੇਰੀ ਮਰਜੀ
ਗੁਸਕੇ ਫਾੜ ਦਿੰਦੇ ਪਰਚੀ ਬਿਨਾ ਮਰਜੀ
ਜਹਾ ਖੜੇ ਹੋਤੇ ਹੁੰਦੀ ਅਪਨੀ ਵਾਹ ਵਾਹ
ਤੂਂ ਜਾਣਦੀ ਏ ਤੂੰ ਜਾਣਦੀ ਏ
ਸਰਕਾਰ ਫੋਨ ਟੇਬ ਕਰੇ ਲਗੇ ਨਾਕਾ
ਕਤੇ ਸਿਫਾਰਸ ਚਲੇ ਕਿਤੇ ਚਲੇ ਗਾਧੀ ਏ
ਮੈ ਚਲਾਉਦਾ ਹਾ ਜਦੋ ਅਸੀ ਅੰਦਰ ਗਏ ਤਾਂ
ਸਬ ਤੋ ਡੂੰਘਾਈ ਨਾਲ ਲੰਘ ਗਏ ਤਾ
ਪਿੱਠ ਪਿੱਛੇ ਮਹਿੰਗੇ ਜੁੱਤੇ ਨਾਲੇ ਕੋਈ ਗੱਲ ਨਹੀ
ਇਸਨੂੰ ਬੋਲੇ ਬੋਸ ਕਿਹਾ ਜਾਦਾ ਹੈ ਹੁਣ
ਹੁਣ ਅਸੀ ਇਸਨੂੰ ਵੱਡ ਰਹੇ ਹਾ ਲੂਜ
ਮਿਸਟਰ ਮੋਰ ਸਟਰੀਮ ਮਿਸਟਰ ਸੇਮ
ਉਹੀ ਯਾਰ ਉਹੀ ਟੀਮ ਮਿਸਟਰ ਨੇ ਸਕੀਮ
ਮਿਸਟਰ ਬੁਲਟ ਪਰੂਫ ਲੇਜੇਸੀ
ਕਮ ਸੀਨ ਵਹੀ ਗਲੀ ਵਹੀ ਗਲੀ ਵਾਲੇ
ਮੋਲਾ ਹੁਣ ਵੀ ਸਾਡੀ ਮਦਦ ਕਰਦੇ ਹਨ
ਵਹੀ ਗਲੀ ਵਾਲੇ ਵਹੀ ਗਲੀ ਵਾਲੇ
ਜਿੱਥੇ ਚੱਲੇ ਨਾ ਕਿਸੇ ਦੀ ਉੱਥੇ ਸਾਡੀ ਲੋਟ ਹੁੰਦੀ ਆ
ਬਿੱਲੋ ਮੂੰਹੋ ਕੱਢੀ ਗੱਲ ਪਰਨੋਟ ਹੁੰਦੀ ਆ
ਤਰਾਸੇਆ ਸ਼ਰੀਰਾ ਤੇ ਡਰਿੱਪ ਸਜਦੀ
ਹੋ ਕੱਠੇ ਖੜ ਜਾਈਏ ਫਿਰ ਫੋਜ ਲਗਦੀ
ਹੋ ਕੋਈ ਮਸਲਾ ਨੀ ਇਸ਼ਕੇ ਦੇ ਚੱਕਰ ਦਾ
ਹੋ ਤੂੰ ਲੱਭ ਕੇ ਲਿਆ ਕੋਈ
ਹੋ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ
ਹੋ ਤੂੰ ਲੱਭ ਕੇ ਲਿਆ ਕੋਈ
ਹੋ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ ਸਾਡੀ ਟੱਕਰ ਦਾ
ਨੀ ਤੂੰ ਲੱਭ ਕੇ ਲਿਆ ਕੋਈ
Takkar Lyrics In English
This is it. ਟੱਕਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Arjan Dhillon |
| Written By: | Arjan dhillon feat. Talhahanjum |
| Musician(s) | MXRCI |
| Label: | N/A |