Taakre Song Lyrics By Jassa Dhillon New 2021

Taakre Lyrics by Jassa Dhillon ft. Gur Sidhu is Latest Punjabi song sung by Jassa Dhillon, Gur Sidhu and music of this brand new song is given by Gur Sidhu. This song lyrics are penned down by Jassa Dhillon while video is directed by Sukh Sanghera.

ਟਾਕਰੇ Lyrics In Punjabi

ਗੁਰ ਸਿੱਧੂ ਮਿਊਜ਼ਿਕ!

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

ਉਹ ਐਸੀਂ ਸ਼ੋਂਕ ਵੈਰ ਦੇ ਪਾਲੇ ਨੀ
ਹੋ ਕਿੰਨੇ ਹੀ ਵੈਲੀ ਢਾਹ ਲੈ ਨੀ
ਜੋ ਬਾਕੀ ਰਹਿ ਗਿਆ ਢਾਹ ਲਾ ਗੇ
ਨੀ ਅਸੀਂ ਐਂਨੇ ਵੀ ਨਾ ਕਾਹਲੇ ਨੀ

ਹੋ ਚੀਰਾ ਦੇ ਕੇ ਹੋ ਚੀਰਾ ਦੇ ਕੇ
ਹੋ ਚੀਰਾ ਦੇ ਕੇ ਲਾ ਲੀ ਦੀ ਟੱਪਦਾ ਨੀ ਮਹੀਨਾ

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

ਹੋ ਕਾਟੋ ਰਹਿੰਦੀ ਆ ਫੁੱਲਾਂ ਤੇ
ਸਾਲੀ ਦੁਨੀਆਂ ਚਲਦੀ ਤੁੱਲਾਂ ਤੇ
ਜਾਨ ਯਾਰ ਲਈ ਦੇ ਸਕਦੇ
ਪਾਵੇ ਗਾਲ਼ ਰਹਿੰਦੀ ਆ ਬੁੱਲ੍ਹਾ ਤੇ

ਜੋ ਕਹਿੰਦੇ ਆ ਬ ਜ਼ੋਰ ਬੜਾ
ਜਿਥੇ ਮਰਜੀ ਆ ਖੇਹ ਸਕਦੇ
ਹਾਂ ਚੀਕ ਪਵਾ ਕੇ ਛੱਡਦਾ ਗੇ
ਗੱਲ ਬਿਨ ਪੀਟੀਓ ਵੀ ਪੈ ਸਕਦੇ

ਚਾਦਰੇ ਆਲੇ ਚਾਦਰੇ ਆਲੇ
ਚਾਦਰੇ ਆਲੇ ਜੱਟਾਂ ਤੌ ਕਿਵੇਂ ਖੋਣ ਜਮੀਨਾਂ

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

ਕੌਣ ਸਿਕੰਦਰ ਬੰਦਾ ਆ
ਤੇ ਕੀਹਦੀ ਕੰਦ ਕੁੜੇ
ਕੰਨਾਂ ਚੋ ਸੇਕ ਨਿਕਲਦਾ ਆ
ਗੋਲੀ ਤੋਂ ਭੈੜੀ ਚੰਡ ਕੁੜੇ

ਹੋ ਦਾਹ ਜੋ ਸਿੱਖੇ ਯਾਰਾ ਤੋਂ
ਲਾਉਣੇ ਵੀ ਸਾਨੂੰ ਆਉਂਦੇ ਨੇ
ਉਹ ਅਸੀ ਕੱਲੇ ਗੱਲਾਂ ਵਾਲੇ ਨਹੀਂ
ਢੋਨੇ ਵੀ ਸਾਨੂੰ ਆਉਂਦੇ ਨੇ

ਤੂੰ ਪਾਵੇ ਚਕਵੇ ਚਕਵੇ ਚਕਵੇ
ਹੋ ਮੈਂ ਕਿਹਾ ਚਕਵੇ ਚਕਵੇ
ਹੋ ਚਕਵੇ ਚਕਵੇ ਸੂਟ ਪਾਵੇ ਕਦੇ
ਪੈਂਦੀਆਂ ਜੀਨਾਂ

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

ਜੋ ਕੰਮ ਰਾਫਲਾ ਦੇ ਬੱਚੇ ਦਾ
ਜੱਸਆ ਪਿਆਰ ਨਾ ਕਿਥੋਂ ਬਣਦਾ ਯਾ
ਵਿਗੜ ਗਿਆ ਜੱਟ ਸੋਲਾਂ ਦਾ
ਕਿਥੇ ਮੰਨਦਾ ਯਾ ਦੱਸ ਹੁਣ ਕਿਥੇ ਮੰਨਦਾ ਯਾ

ਹੋ ਅਸਲੀ ਨਕਲੀ ਫੜੇ ਜਾਣੇ
ਮੈਂ ਕਿਹਾ ਭੰਗ ਦੇ ਬਾਣੇ ਫੜੇ ਜਾਣੇ
ਕਾਪੀ ਪੋਸਟੋਲਾਂ ਰੱਖਦੇ ਜੋ
ਜੱਟੀਏ ਕਾਪੀ ਦੇ ਵਿਚ ਜੜੇ ਜਾਣੇ

ਹੋ ਜੇਠ ਜਿਹੀ ਤੂੰ ਜਾਪੁ ਦੀਏ
ਜੇਠ ਜਿਹੀ ਤੂੰ
ਹੋ ਜੇਠ ਜਿਹੀ ਤੂੰ ਜਾਪੁ ਦੀਏ
ਨੀ ਜੱਟ ਸੌਣ ਮਹੀਨਾ

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

ਟਾਕਰੇ ਹੁੰਦੇ ਰਹਿਣੇ ਜਿੰਨਾ
ਚਿਰ ਧਾਰਕੇ ਸੀਨਾ
ਹੋ ਪੱਟ ਝਾੜਾਂ ਤੌ ਰੱਖ ਦੀਏ
ਨੀ ਜੇੜੇ ਲਾਉਣ ਸਕੀਮਾਂ

Taakre Lyrics In English

Gur sidhu music!

Taakre hunde rehne jinna
Chir dharke seena
Ho patt jhara toh rakh diye
Ni jede laun skeema

Oh aisi shonk vair de paale ni
Ho kinne ae velly taah le ni
Jo reh ge baaki taah la ge
Ni asi ayine vi na kahle ni

Ho chirra de ke chirra de ke
Chirra de ke la li di tapda ni mahina

Taakre hunde rehne ne
Jinna chir dharke seena
Ho patt jhara toh rakh diye
Ni jede laun skeema

Taakre hunde rehne ne
Jinna chir dharke seena
Ho patt jhara toh rakh diye
Ni jede laun skeema

Ho kaato rahindi aa fullan te
Saali duniya chaldi tullan te
Jaan yaar layi de sakde
Pave gaal rahindi aa bulla te

Jo kahinde aa b jor bada
Jithe marji aa kheh sakde,
Haan ckeek pwaa ke chadda ge
Gall bin peetyo vi pai sakde,

Chaadre aale chadre aale
Chadre ale jattan toh kive khon jameena

Taakre taakre taakre hunde rehne ne
Jinna chir dharke seena
Ho patt jhara toh rakh diye
Ni jede laun skeema

Taakre hunde rehne ne
Jinna chir dharke seena
Ho patt jhara toh rakh diye
Ni jede laun skeema

Kon sikander banda aa
Te kihdi lagdi kand kude
Kanna cho sek niklda aa
Goli toh pedi chand kude

Ho daah jo sikhe yaara toh
Laune vi saanu aunde ne
Oh asi kalle galla vaale nai
Taune vi saanu aunde ne

Tu paave chakve chakve chakve
Ho main kya chakve chakve
Ho chakve chakve suit pave kade peediya jeena

Takre takre taakre hunde rehne ne
Jinna chir dharke seena
Ho patt jarha cho rakh diye
Ni jede laun skeema

Taakre hunde rehne ne
Jinna chir dharke seena
Ho patt jhara toh rakh diye
Ni jede laun skeema

Jo kamm rafal de bacche da,
Jassya pyar na kitho banda aa
Vigad gya jatt 16 da
Hun oo kithe manda aa

Ho asli nakli fade jaane
Main kya bhang de baane bade jaane
Copy pastola rakhde jo
Jattiye copy de vich jade jaane

Ho jeth jehi tu jaap diye
Jeth jehi tu
Ho jeth jehi tu jaap diye
Jatt saun mahina

Takre takre takre hunde rehne ne
Jinna chir dharke seena
Ho patt jarha cho rakh diye
Ni jede laun skeema

Takre hunde rehne ne
Jinna chir dharke seena
Ho patt jhara toh rakh diye
Ni jede laun skeema

This is the end of this Song Lyrics. if you find any mistake then let us known by filing the contact us form with correct Lyrics. And Also Feedback Form.


Song Detail

Singer: Gur Sidhu, Jassa Dhillon
Composer: Gur Sidhu
Lyrics by: Jassa Dhillon