ਸੋਹਣੀ ਸੋਹਣੀ (Sohni Sohni) from Saunkan Saunkne is New Panjabi song sung by Ammy Virk. Music is given by Desi Crew, & starring by Ammy Virk, Sargun Mehta, Nimrat Khaira. This song lyrics are written by Happy Raikoti, and video released by Tips.
Movie: Saunkan Saunkne
ਸੋਹਣੀ ਸੋਹਣੀ Lyrics In Panjabi
ਤੂੰ ਪਾਕ ਪਵਿੱਤਰ ਰੂਹ ਅੜੀਏ
ਖੂਹ ਗੁਣਾ ਦਾ ਤੂੰ ਅੜੀਏ
ਤੂੰ ਪਾਕ ਪਵਿੱਤਰ ਰੂਹ ਅੜੀਏ
ਖੂਹ ਗੁਣਾ ਦਾ ਤੂੰ ਅੜੀਏ
ਤੇਰੀ ਮਰਜੀ ਦੇ ਨਾਲ ਬੈਠਣ ਉੱਡਣ ਪਰਿੰਦੇ ਵੀ
ਰੱਬ ਵੀ ਤੇਰਾ ਬੋਲ ਟਾਲ ਕੋਈ ਸਕਿਆ ਇ ਨਹੀਂ
ਜੇਹੜੇ ਤੈਨੂੰ ਕਹਿੰਦੇ ਆ ਬਸ ਸੋਹਣੀ ਸੋਹਣੀ
ਸੋਂਹ ਲੱਗੇ ਓਹਨਾ ਨੇ ਤੈਨੂੰ ਤੱਕਿਆ ਹੀ ਨਹੀਂ
ਜੇਹੜੇ ਤੈਨੂੰ ਕਹਿੰਦੇ ਆ ਬਸ ਸੋਹਣੀ ਸੋਹਣੀ
ਸੋਂਹ ਲੱਗੇ ਓਹਨਾ ਨੇ ਤੈਨੂੰ ਤੱਕਿਆ ਹੀ ਨਹੀਂ
ਧਰਤੀ ਨੂੰ ਵੀ ਚਾਅ ਚੜ੍ਹ ਜਾਏ ਜਦ ਪੈਰ ਮੰਜੇ ਤੌ ਲਾਹਵੇ
ਲੱਖ ਲੱਖ ਦੇਵੇ ਅਸੀਸਾਂ ਤੈਨੂੰ ਜਿਹੜੀ ਚੀਜ਼ ਤੂੰ ਖਾਵੇ
ਧਰਤੀ ਨੂੰ ਵੀ ਚਾਅ ਚੜ੍ਹ ਜਾਏ ਜਦ ਪੈਰ ਮੰਜੇ ਤੌ ਲਾਹਵੇ
ਲੱਖ ਲੱਖ ਦੇਵੇ ਅਸੀਸਾਂ ਤੈਨੂੰ ਜਿਹੜੀ ਚੀਜ਼ ਤੂੰ ਖਾਵੇ
ਮੈਂ ਹੀਰ ਦੇ ਵਾਰੇ ਸੁਣਿਆ ਬਾਹਲੀ ਸੋਹਣੀ ਸੀ
ਪਰ ਐਨਾ ਰੂਪ ਦਾ ਕੇਹਰ ਉਹ ਤੇ ਮੱਚਿਆ ਹੀ ਨਹੀਂ
ਜੇਹੜੇ ਤੈਨੂੰ ਕਹਿੰਦੇ ਆ ਬਸ ਸੋਹਣੀ ਸੋਹਣੀ
ਸੋਂਹ ਲੱਗੇ ਓਹਨਾ ਨੇ ਤੈਨੂੰ ਤੱਕਿਆ ਹੀ ਨਹੀਂ
ਜੇਹੜੇ ਤੈਨੂੰ ਕਹਿੰਦੇ ਆ ਬਸ ਸੋਹਣੀ ਸੋਹਣੀ
ਸੋਂਹ ਲੱਗੇ ਓਹਨਾ ਨੇ ਤੈਨੂੰ ਤੱਕਿਆ ਹੀ ਨਹੀਂ
ਮਿੱਠਾ ਰਾਵੀ ਦਾ ਪਾਣੀ ਏ ਮਿੱਠਾ ਰਾਵੀ ਦਾ ਪਾਣੀ ਏ
ਤੇਰੇ ਉੱਤੇ ਮੇਹਰ ਏ ਖੁਦਾ ਤੂੰ ਰਾਣੀ ਦੀ ਮਹਾਰਾਣੀ ਏ
ਤੇਰੇ ਉੱਤੇ ਮੇਹਰ ਏ ਖੁਦਾ ਤੂੰ ਰਾਣੀ ਦੀ ਮਹਾਰਾਣੀ ਏ
Sohni Sohni Lyrics In English
Tu paak pavitra rooh addiye
Khooh guna da tu addiye
Tu paak pavitra rooh addiye
Khooh guna da tu addiye
Teri marzi de naal Baithan uddan parinde vi
Rabb vi tera bol taal Koi sakkeya hi nai
Jehde tainu kehnde aa Vass sohni sohni
Sonh lagge ohna ne Tainu takkeya hi nai
Jehde tainu kehnde aa Vass sohni sohni
Sonh lagge ohna ne Tainu takkeya hi nai
Dharti nu vi chah chadh jaye
Jadd pair manje ton laave
Lakh lakh deve aseesan tenu
Jehdi cheez tu khavein
Dharti nu vi chah chadh jaye
Jadd pair manje ton laave
Lakh lakh deve aseesan tenu
Jehdi cheez tu khavein
Main heer de baare sunneya Bahli sohni si
Par enna roop da kehar Ohte vi macheya nai
Jehde tainu kehnde aa Vass shoni shoni
Sonh lagge ohna ne Tainu takkeya hi nai
Jehde tainu kehnde aa Vass sohni sohni
Sonh lagge ohna ne Tainu takkeya hi nai
Mitha raavi da paani ae
Mitha raavi da paani ae
Tere utte mehre khuda
Tu raniyan di maharani ae
Tere utte mehre khuda
Tu raniyan di maharani ae
This is it. ਸੋਹਣੀ ਸੋਹਣੀ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer: | Ammy Virk |
Lyricist: | Happy Raikoti |
Music: | Desi Crew |
Starring: | Ammy Virk, Sargun Mehta, Nimrat Khaira |
Label: | Tips Punjabi |