Sohneya Ve Song Lyrics Ninja Shipra Goyal New 2021

Nischay Records presents ਸੋਹਣਿਆਂ ਵੇ “Sohneya Ve” which is beautifully sung by Shipra Goyal & Ninja ,Lyrics of this new punjabi song 2021 are penned by Laddi Chahal , Music of this new songs 2021 is given by Proof.

ਸੋਹਣਿਆਂ ਵੇ Lyrics In Punjabi

Wanna show what it feels like
Don’t say you don’t need me

Yeah proof!

ਸੋਹਣਿਆਂ ਵੇ ਸੋਹਣਿਆਂ ਵੇ
ਉਡੀਕਾਂ ਕਰਦੀ ਦੀ ਅੱਖਾਂ ਜੱਟਾਂ
ਹੂਰ ਵੀ ਤੇਰੀ ਦੀ ਵੇਖ ਦਲੇਰੀ

ਸੋਨੀਆ ਜੱਟਾ ਵੇ ਲੰਘਿਆ ਰੱਤਾ
ਕਿ ਨਾਮ ਤੇਰੇ ਦਾ ਤੇ ਹੁਸਨ ਮੇਰੇ ਦਾ
ਵੇ ਜੱਗ ਮੁਰੀਦ ਮੈਂ ਮਾਰਦੀ ਤੇਰੇ ਤੇ

ਹਾਂ ਮੈਂ ਮਾਰਦੀ ਤੇਰੇ ਤੇ
ਉਹ ਹਾਏ ਮੈਂ ਮਾਰਦੀ ਤੇਰੇ ਤੇ

ਸੋਹਣਿਆਂ ਵੇ ਉਹ ਮਾਹੀਆ ਵੇ
ਸੋਹਣਿਆਂ ਵੇ ਉਹ ਮਾਹੀਆ ਵੇ

ਸੋਹਣੀਏ ਨੀ ਸੋਹਣੀਏ ਨੀ
ਨੀ ਖੰਡ ਤੂੰ ਮਿਸ਼ਰੀ ਸੋਹਣੀਏ ਮੇਰੀ
ਨੀ ਗੱਲ ਹਰ ਪਾਸੇ ਮੇਰੀ ਤੇਰੀ
ਮੈਂ ਸੱਚ ਸੁਣਾਵਾਂ ਤੂੰ ਹੱਸਕੇ ਵੇਖੇ

ਨੀ ਮੈਂ ਮਾਰਜਾਵਾਂ ਨੀ ਗੱਲ ਸੁਣ ਨਾਰੇ
ਹੁਸਨ ਸਰਕਾਰ
ਇਹ ਗੱਲ ਦੀ ਦੇਣ ਗਵਾਹੀ ਸਾਰੇ
ਤੂੰ ਜੱਟ ਦੀ ਜਾਣ ਕੁੜੇ
ਹਾਂ ਤੂੰ ਜੱਟ ਦੀ ਜਾਣ ਕੁੜੇ
ਸੱਚੀ ਤੂੰ ਜੱਟ ਦੀ ਜਾਣ ਕੁੜੇ

ਸੋਹਣੀਏ ਨੀ ਸੋਹਣੀਏ ਨੀ
ਉਹ ਮਿੱਠੀਏ ਨੀ ਸੋਹਣੀਏ ਨੀ
ਉਹ ਮਿੱਠੀਏ ਨੀ

ਤੇਰੇ ਤੋਂ ਵਾਰੀ ਫਿਰਦੀ ਜਾ
ਮੋਹੱਬਤਾਂ ਦੇ ਤੂੰ ਰੰਗ ਪਹਿਚਾਣ
ਸੁਭਾ ਦਿਨ ਰਾਤ ਦੁਪਹਿਰੀ ਸ਼ਾਮ
ਕਿ ਬੁੱਲੀਆਂ ਉੱਤੇ ਤੇਰਾ ਨਾਮ

ਹਾਂ ਮੈਂ ਮਾਰਦੀ ਤੇਰੇ ਤੇ
ਉਹ ਹਾਏ ਮੈਂ ਮਾਰਦੀ ਤੇਰੇ ਤੇ

ਸੋਹਣਿਆਂ ਵੇ ਉਹ ਮਾਹੀਆ ਵੇ
ਸੋਹਣਿਆਂ ਵੇ ਉਹ ਮਾਹੀਆ ਵੇ

ਸੋਹਣੀਏ ਮੇਰੇ ਹੀ ਨੀ ਤੂੰ ਰਾਹ ਬਣਜਾ
ਨੀ ਆਉਂਦਾ ਜਾਂਦਾ ਕੱਲਾ ਕੱਲਾ ਸਾਹ ਬਣਜਾ
ਜੱਟੀ ਦਾ ਜੱਟੀ ਜੱਟਾ ਚ ਬਣਜਾ
ਇਸ਼ਕ ਐ ਦੀ ਬੇੜੀ ਦਾ ਮਲਾਹ ਬਣਜਾ

ਤੇਰੇ ਨਾਲ ਜਹਾਨ ਕੁੜੇ
ਤੂੰ ਜੱਟ ਦੀ ਜਾਨ ਕੁੜੇ
ਮੈਂ ਮਾਰਦੀ ਤੇਰੇ ਤੇ
ਸੱਚੀ ਤੂੰ ਜੱਟ ਦੀ ਜਾਨ ਕੁੜੇ

ਸੋਹਣੀਏ ਨੀ ਸੋਹਣੀਏ ਨੀ
ਉਹ ਮਿੱਠੀਏ ਨੀ ਸੋਹਣੀਏ ਨੀ
ਉਹ ਮਿੱਠੀਏ ਨੀ

ਸੋਹਣਿਆਂ ਵੇ ਮਾਹੀਆ ਵੇ
ਉਹ ਮਾਹੀਆ ਵੇ ਉਹ ਮਾਹੀਆ ਵੇ
ਉਹ ਮਾਹੀਆ ਵੇ

Sohneya Ve Lyrics In English

Wanna show what it feels like
Don’t say you don’t need me

Yeah proof!

Sohneya ve sohneya ve
Udeekan kardi di ankh jhatt
Hoor ve teri di vekh daleri

Soneya jatta ve langhea ratta
Ke naam tere da te husan mere da
Ve jag mureed main mardi tere te

Haan main mardi tere te
Oh haye main mardi tere te

Sohneya ve oh mahiya ve
Sohneya ve oh mahiya ve

Sohniye ni sohniye ni
Ni khand tu mishri soniye meri
Ni gal har paase meri teri
Main sach sunava tu haske vekhe

Ni main marjawa ni gall sun naare
Husan sarkare
Eh gal di den gawahi saare
Tu jatt di jan kude
Haan tu jatt di jaan kude
Sachi tu jatt di jaan kude

Sohniye ni sohniye ni
Oh mithiye ni sohniye ni
Oh mithiye ni

Tere ton vari firdi ja
Mohabbatan de tu rang pashaan
Subha din rat dupheri sham
Ke bulliyan utte tera nam

Main mardi tere te
Haan main mardi tere te

Sohneya ve oh maiya ve
Oh maiya ve oh maiya ve

Sohniye mera hi ni tu raah banja
Ni aunda janda kalla kalla saah banja
Jatti da jatti da jatta cha banja
Ishq ae di bedi da malaah banja

Tere nal jahaan kude
Tu jatt di jaan kude
Main mardi tere te
Sachi tu jatt di jaan kude

Sohniye ni sohniye ni
Oh mithiye ni sohniye ni
Oh mithiye ni

Sohneye ve sohneye ve
Oh maiya ve oh maiya ve
Oh maiya ve

This is the end of ਸੋਹਣਿਆਂ ਵੇ Song Lyrics. if you find any mistake then let us known by filing the contact us form with correct Lyrics. And Also Feedback Form.


Lyrics Writer:Laddi Chahal
Singer/Featuring:Ninja, Shipra Goyal
Music Producer:Yeah Proof
Video:Harry Singh / Preet Singh
Label:Nischay Records
Album/Movie:Single Track