Gem Tunes Punjabi & Rao Inderjeet Singh Presents ਸੋਹਣਾ ਕੋਈ ਨਹੀਂ (Sohna Koi Nahi) Sung by Gurnam Bhullar. Starring with Gurnam Bhullar & Neeru Bajwa. Music is given by Raj Ranjodh. Lyrics are penned by Raj Ranjodh.
Movie “Kokka“.
ਸੋਹਣਾ ਕੋਈ ਨਹੀਂ Lyrics In Panjabi
ਜ਼ੁਲਫ਼ਾਂ ਦੇ ਵਿਚ ਨੀ
ਕਰਕੇ ਤੂੰ ਚੀਰ ਨਿਕਲਦੀ
ਲੱਗਦਾ ਆ ਕੈਨਵਸ ਵਿੱਚੋ
ਕੋਈ ਤਸਵੀਰ ਨਿਕਲਦੀ
ਜਿਦੇ ਨਾ ਦਿਸਦੀ ਪਰੀਏ
ਸੀਨੇ ਚੋ ਪੀੜ ਨਿਕਲਦੀ
ਰਾਂਝੇ ਜਿਹੀ ਫੀਲਿੰਗ ਆਉਂਦੀ
ਕੋਲੋਂ ਜਦੋ ਹੀਰ ਨਿਕਲਦੀ
ਤੇਰਾ ਹੁਣ ਸਾਡੇ ਦਿਲ ਵਿਚ
ਰਾਹਾਂ ਤੇ ਬੰਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਕਹਿਣਾ ਤੇ ਬੰਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਕਹਿਣਾ ਤੇ ਬੰਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਲੱਗਦਾ ਏ ਰੱਬ ਨੇ ਕੋਈ
ਸ਼ਾਇਰੀ ਜਿਓਂਦੀ ਕਰਤੀ
ਅੱਧੀ ਅੱਖ ਬਾਦਲ ਬਾਕੀ
ਸਾਗਰ ਤੌ ਢੂੰਗੀ ਗੱਡ ਤੀ
ਜਿਥੇ ਤੁਸੀ ਮਿਲਦੇ ਓ ਜੀ
ਜਨਤ ਜਿਹੀ ਲੱਗਦੀ ਧਰਤੀ
ਤੁਹਾਡਾ ਨਾ ਜਦ ਲੈਣੇ ਆ
ਲੱਗਦਾ ਮੈਂ ਆਯਾਤ ਪੜ ਤੀ
ਲੱਗਦਾ ਮੈਂ ਆਯਾਤ ਪੜ ਤੀ
ਮੁੜ ਮੁੜ ਕੇ ਨਾਮ ਤੇਰਾ ਫਿਰ
ਲੈਣੇ ਤਾ ਬਣਦਾ ਯਾ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਕਹਿਣਾ ਤੇ ਬੰਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਕਹਿਣਾ ਤੇ ਬੰਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਬਲਦੀ ਤੂੰ ਲਾਟ ਨੀ ਅੱਗ ਦੀ
ਗੱਬਰੂ ਪਰਵਾਨਾ ਕੁੜੀਏ
ਘੁਰੀ ਤੇਰੇ ਮੱਥੇ ਫਿੱਕੀ
ਆਸ਼ਕੀ ਨੂੰ ਤਾਂ ਕੁੜੀਏ
ਲੱਭ ਲੈਂਦਾ ਮੁੰਡਾ ਤੈਨੂੰ
ਦੇਖਣ ਦਾ ਬਹਾਨਾ ਕੁੜੀਏ
ਬਨਾਨਾ ਆ ਤੇਰਾ ਮੇਰਾ
ਸੋਹਣਾ ਅਫਸਾਨਾ ਕੁੜੀਏ
ਨਖਰਾ ਹੁਣ ਤੇਰਾ ਅੜੀਏ
ਸਹਿਣਾ ਤਾਂ ਬਣਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਕਹਿਣਾ ਤੇ ਬੰਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਕਹਿਣਾ ਤੇ ਬੰਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
ਤੈਥੋਂ ਵੱਧ ਸੋਹਣਾ ਕੋਈ ਨਾ
ਕਹਿਣਾ ਤੇ ਬੰਦਾ ਆ ਨੀ
ਤੈਥੋਂ ਵੱਧ ਸੋਹਣਾ ਕੋਈ ਨਾ
Sohna Koi Nahi Lyrics In English
Zulfan De Vicho Vich Ni
Karke Tu Cheer Nikladi
Lagda Ae Canvas Vicho
Koi Tasveer Nikaldi
Jide Na Disdi Pariye
Seene Cho Peed Nikaldi
Ranjhe Jehi Feeling Aaoundi
Kolo Jdon Heer Nikaldi
Tera Hun Sade Dil Vich
Rahna Te Banda Aa Ni
Taittho Wadh Sohna Koi Ni
Kehna Te Banda Aa Ni
Taittho Wadh Sohna Koi Ni
Kehna Te Banda Aa Ni
Taittho Wadh Sohna Koi Ni
Lagda Ae Rab Ne Koi
Shayri Jeondi Karti
Aadhi Akkh Badal Bakki
Sagar To Dhungi Ghadti
Jitthe Tussi Milde Oh Ji
Jaanat Jehi Lagdi Dharti
Tuhada Naa Jad Lene Aa
Lagda Main Aayat Padti
Lagda Main Aayat Padti
Mud Mud Ke Naam Tera Fir
Lena Ta Banda Aa Ni
Taittho Wadh Sohna Koi Ni
Kehna Te Banda Aa Ni
Taittho Wadh Sohna Koi Nahi
Kehna Te Banda Aa Ni
Taittho Wadh Sohna Koi Ni
Baldi Tu Laat Ni Agg Di
Gabru Parwana Kudiye
Ghuri Tere Matthe Fikki
Aashiq Nu Taana Kudiye
Labh Lainda Munda Tainu
Dekhan Da Bahana Kudiye
Bnana Ae Tera Mara
Sohna Afsana Kudiye
Nakhra Hun Tera Addiye
Sahna Ta Banda Aa Ni
Taittho Wadh Sohna Koi Ni
Kehna Te Banda Aa Ni
Taittho Wadh Sohna Koi Nahi
Kehna Te Banda Aa Ni
Taittho Wadh Sohna Koi Ni
Kehna Te Banda Aa Ni
Taittho Wadh Sohna Koi Nahi
This is it. Sohna Koi Nahi Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer: | Gurnam Bhullar |
Lyricist: | Raj Ranjodh |
Music: | Raj Ranjodh |
Starring: | Gurnam Bhullar, & Neeru Bajwa |
Label: | Gem Tunes Punjabi |