Slang Lyrics from Album “Rambo”: is the most recent Punjabi Song sung by Karan Randhawa with music of this song is given by Raka. while Slang song lyrics are penned down by Micheal and song video is released by Geet Mp3.
Album “Rambo“
Slang Song Lyrics in Punjabi
ਹੋ ਅੱਜ ਦਾ ਦੋਆਬਾ ਦੇਖ ਜੱਟਾ ਦਾ ਸਲੰਗ ਨੀ
ਫੈਲਣ ਆ ਹੁੰਦੀ ਸਾਡੀ ਹਾਏ blang ਨੀ
ਆਰਟਿਸਟ ਫੀਲ ਨਾ ਵਿਚਾਰ ਗੋਰੀਏ
ਨਾ ਅੱਲ੍ਹੜ ਲਈ ਦਿਲ ਵਿਚ ਖਾਰ ਗੋਰੀਏ
ਪਹਿਲਾ ਹੱਲਿਆਂ ਦੇ ਵਿਚ ਮੋੜੇ ਜਾਣ ਗੇ
ਕਿਹੜੀ ਤੱਕਣੀ ਨਾ ਜੋ ਵੀ ਧੱਕੇ ਆਉਂਦੇ ਨੇ
ਓਦੋ ਤੱਕ ਬੈਰਲ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਵੈਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚੱਲ ਕੰਮ ਬਿੱਲੋ ਢੱਕੀ ਆਉਂਦੇ ਨੇ
ਕਿਸੇ ਗਲਮੇ ਨੂੰ ਪਾਏ ਨਹੀਓ ਫਾਹੇ
ਬਣ ਬਾਲੀਏ
ਜਿੱਥੇ ਚੱਲਿਆ ਆਪ ਹੀ ਬਣਾਏ
ਰਾਹ ਬਾਲੀਏ ਨੀ
ਕੱਲਾ ਕਦੇ ਤੁਰਿਆ ਸੀ ਬਿੱਲੋ
ਲੰਮੇ ਪੈੜੇਆਂ ਤੇ
ਤਾਹੀਓਂ ਅੱਜ ਗੱਬਰੂ ਦੇ ਪਿੱਛੇ ਗਾਹ ਬਿਲੀਏ ਨੀ
ਸਿੱਟਣੇ ਨੂੰ ਮੈਨੂੰ ਸੀ ਸਕੀਮਾਂ ਕੱਢ ਦੇ
ਹੋ ਮੈਂ ਅੱਖਰ ਨੇ ਵਾਂਗ ਕੋਕੇ ਤੇ ਜੜਤਾ
ਥੋੜਾ ਬੋਹਤ ਨੇ ਖਾਣ ਦੇ ਸ਼ੌਂਕੀਨ
ਗੋਰੀਏ
ਲਾਲੀ ਅੱਖ ਵਾਲੀ ਦੱਸਦੀ ਐ ਢੱਕੀ ਆਉਂਦੇ ਨੇ
ਓਦੋ ਤੱਕ ਬੈਰਲ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਵੈਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚੱਲ ਕੰਮ ਬਿੱਲੋ ਢੱਕੀ ਆਉਂਦੇ ਨੇ
ਘੱਟ ਬੋਲਦੇ ਆ ਨੁਕਸਾਨ ਨੀ ਫਾਇਦੇ
ਰੰਧਾਵੇ ਨੇ ਤਾਂ ਲਿਖੇ ਹੋਏ ਆਪਣੇ
ਕਾਇਦੇ
ਜਿੰਨੀ ਦਿੱਤੀ ਰੱਬ ਨੇ ਖਾਦੀ ਬਾਲੀਏ
ਅੱਖ ਕਿਸੀ ਦੀ ਥਾਲ਼ੀ ਦੇ ਵਿਚ ਰੱਖੀ ਨੀ ਕਦੇ
ਸੁਣਦੀ ਤਾਂ ਹੋਏਗੀ ਨੀ ਗੀਤ ਬਾਲੀਏ
ਮਿਚੇਲ ਹਾਏ ਮਿਚੇਲ ਹਾਏ ਰੇਪੀਟ ਬਾਲੀਏ
ਲਫ਼ਜ਼ ਚ ਰਾਖੇ ਮੁੰਡਾ ਰੋਹਬ ਗੱਡ ਕੇ
ਤੀਰ ਦੇ ਹਾਂ ਜਿਹੜੇ ਵੱਖੀ ਆਉਂਦੇ ਨੇ
ਓਦੋ ਤੱਕ ਬੈਰਲ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਵੈਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚੱਲ ਕੰਮ ਬਿੱਲੋ ਢੱਕੀ ਆਉਂਦੇ ਨੇ
Slang Song Lyrics in English
Oh Ajj Da Doaba Dekh Jatta Da Slang Ni
Fallen Aa Hundi Chhadi Haye Blang Ni
Artist Feel Na Vichar Goriye
Na Alhada Layi Dil Vich Khaar Goriye
Pehle Halleya De Vich Mode Jaange
Kedi Takni Na Jo Vi Dhakke Aunde Ne
Ohdo Tak Barrel’a Nu Bhari Aunde Ne
Piche Mere Asle Nu Chakki Aunde Ne
Yarr Beli Saare Haige Rabb Varge
Vekhi Chal Kamm Billo Dhakki Aunde Ne
Kise Galme Nu Paye Nahio Faahe Ban Baliye Ni
Jithe Chaleya Aap Hi Banaye Raah Baliye Ni
Kalla Kade Tureya Si Billo Lamme Paideya Te
Taahio Ajj Gabru De Piche Gaah Baliye Ni
Sittne Nu Mainu Si Schema Kad’de
Ho Mai Akhar Ne Wang Koke Te Jadte
Thoda Bohta Ne Khaan De Shakeen Goriye
Laali Akh Wali Dasdi Ae Dakki Aunde Ne
Dundu Tak Barrel’a Nu Bhari Aunde Ne
Piche Mere Asle Nu Chakki Aunde Ne
Yarr Beli Saare Haige Rabb Varge
Vekhi Chal Kamm Billo Dhakki Aunde Ne
Ghatt Bolde Aa Nuksan Ni Fayde
Randhawe Ne Taa Likhe Hoye Apne Kaide
Jini Ditti Rabb Ne Khati Baliye
Akh Kisi Di Thaali De Vich Rakhi Ni Kade
sundi Taa Hoyegi Ni Geet Baliye
Michael Haaye Michael Repeat Baliye
lafza Ch Rakhe Munda Rohb Gadd Ke
Teer De Haan Jehde Vakhi Aunde Ne
Dundu Tak Barrel’a Nu Bhari Aunde Ne
Piche Mere Asle Nu Chakki Aunde Ne
Yarr Beli Saare Haige Rabb Varge
Vekhi Chal Kamm Billo Dhakki Aunde Ne
Slang Song Info:
Song: | Slang |
Album: | Rambo |
Singer(s): | Karan Randhawa |
Musician(s): | Raka |
Label(©): | Geet Mp3 |