Siraa Song Lyrics By Geeta Zildar, Miss Pooja New 2021

Siraa ਸਿਰਾਂ Lyrics Geeta Zildar and Miss Pooja sing the Punjabi song. Desi Crew has composed the music, while Happy Raikoti wrote the Siraa lyrics. Gurjeet Hundal directed the music video for Siraa, which features Ranjit Singh Punia as well as Himanshi Parashar.

Siraa Lyrics In Punjabi

ਦੇਸੀ crew! ਦੇਸੀ crew!

ਵੇ ਆ ਚੱਕ ਅੰਗਰੇਜ਼ੀ ਪੜ੍ਹਨਾ
ਤੇਰਾ ਯਾਰਾਂ ਬਿਨਾਂ ਨਹੀਂ ਸਰਣਾ
ਵੇ ਆ ਚੱਕ ਅੰਗਰੇਜ਼ੀ ਪੜ੍ਹਨਾ
ਤੇਰਾ ਯਾਰਾਂ ਬਿਨਾਂ ਨਹੀਂ ਸਰਣਾ

ਛੱਡ ਫੋਨ ਤੇ ਚੱਕ ਗੰਡਾਸਾ
ਤੇਰਾ ਰੁਕਿਆ ਲੱਗਦਾ ਐ ਹਾਸਾ
ਘੁੱਗੂ ਰਹਿਣ ਕੂਕਦੇ

ਜੱਟੀ agree ਤੇਰੇ ਨਾਲ
ਵੇ ਜਾ ਹਿੱਕਾਂ ਫੂਕਦੇ
ਜੱਟੀ agree ਤੇਰੇ ਨਾਲ
ਵੇ ਜਾ ਹਿੱਕਾਂ ਫੂਕਦੇ

ਨੀ ਤੂੰ ਇਕ ਗੱਲ ਸੁਣਾਤੀ
ਮੇਰੇ ਠੰਢ ਕਾਲਜੇ ਪਾਤੀ
ਨੀ ਤੂੰ ਇਕ ਗੱਲ ਸੁਣਾਤੀ
ਮੇਰੇ ਠੰਢ ਕਾਲਜੇ ਪਾਤੀ

ਘੋੜੇ ਦੱਬ ਚ ਘੋੜੀ ਥੱਲੇ
ਜੱਟ ਦੀ ਪੂਰੀ ਬੱਲੇ ਬੱਲੇ
ਲਿਆਂਦੇ ਹਿੱਕਾਂ ਦਾਗਨੀ

ਉਹ ਸਿਰਾ ਕਾਰਵਾਦੁ ਤੂੰ ਫੜਾਦੇ ਨਾਗਣੀ
ਉਹ ਸਿਰਾ ਕਾਰਵਾਦੁ ਤੂੰ ਫੜਾਦੇ ਨਾਗਣੀ

ਵੇ ਵੈਲਪੁਣੇ ਉੱਤੇ ਬੱਚੇ ਦਿੱਤੇ ਹੋਏ ਨੇ
ਚਮਕੇ ਰਿਕਾਰਡਾਂ ਤੇ ਹੀ ਪੱਟੇ ਹੋਏ ਨੇ
ਵੇ ਵੈਲਪੁਣੇ ਉੱਤੇ ਬੱਚੇ ਦਿੱਤੇ ਹੋਏ ਨੇ
ਚਮਕੇ ਰਿਕਾਰਡਾਂ ਤੇ ਹੀ ਪੱਟੇ ਹੋਏ ਨੇ

ਜਿਹੜੇ ਚੱਕੀ ਫਿਰਦੇ ਕਾਰਾਂ
ਫੂਕੇ ਫਿਰੇ ਦੀਆਂ ਨੇ ਮਾਰਾ
ਜਿਹੜੇ ਚੱਕੀ ਫਿਰਦੇ ਕਾਰਾਂ
ਫੂਕੇ ਫਿਰੇ ਦੀਆਂ ਨੇ ਮਾਰਾ
ਵੇ ਜੇ ਸਾਹ ਸੂਤ ਦੇ

ਜੱਟੀ agree ਤੇਰੇ ਨਾਲ
ਵੇ ਜਾ ਹਿੱਕਾਂ ਫੂਕਦੇ
ਜੱਟੀ agree ਤੇਰੇ ਨਾਲ
ਵੇ ਜਾ ਹਿੱਕਾਂ ਫੂਕਦੇ

ਹੋ ਧਰਤੀ ਨੂੰ ਦਿੱਤੀ ਨਹੀਓ ਵੇਹਲ ਜਿੰਨਾ ਨੇ
lifetime ਕੱਟੀ ਹੋਈ ਐ ਜੇਲ੍ਹ ਜਿੰਨਾ ਨੇ
ਹੋ ਧਰਤੀ ਨੂੰ ਦਿੱਤੀ ਨਹੀਓ ਵੇਹਲ ਜਿੰਨਾ ਨੇ
lifetime ਕੱਟੀ ਹੋਈ ਐ ਜੇਲ੍ਹ ਜਿੰਨਾ ਨੇ

ਮੇਰੇ ਐਦਾਂ ਦੇ ਨੇ ਆਡੀ
ਜਦ ਖਾਂਦੀ ਮਾਹੜੀ ਮਾਹੜੀ
ਮੇਰੇ ਐਦਾਂ ਦੇ ਨੇ ਆਡੀ
ਜਦ ਖਾਂਦੀ ਮਾਹੜੀ ਮਾਹੜੀ
ਫੇਰ ਅਣਖ ਜਾਗਣੀ

ਉਹ ਸਿਰਾ ਕਾਰਵਾਦੁ ਤੂੰ ਫੜਾਦੇ ਨਾਗਣੀ
ਉਹ ਸਿਰਾ ਕਾਰਵਾਦੁ ਤੂੰ ਫੜਾਦੇ ਨਾਗਣੀ

Siraa Lyrics In English

Desi crew! Desi crew!

Ve aa chak angrezi parna
Tera yaara bin nahi sarna
Aa chak angrezi parna
Tera yaara bin nahi sarna

Chadh phone te chak gandasa
Tera rukeya lagda ae haasa
Ghugu rehan kookde

Jatti agree tere naal
Ve ja hikkan fookde
Jatti agree tere naal
Ve ja hikkan fookde

Ni tu aa ki gall sunati
Mere thand kaalje paati
Ni tu aa ki gall sunati
Mere thand kaalje paati

Ghoda dabb ch ghodi thalle
Jatt di poori balle balle
Lyade hikkan daagni

Oh siraa karwadu tu fadade nagni
Oh siraa karwadu tu fadade nagni

Ve vailpune utte bache datte hoye ne
Chakme record’an te hi patte hoye ne
Ve vailpune utte bache datte hoye ne
Chakme record’an te hi patte hoye ne

Jehde chakki firde car’an
Fooke fire diyan ne maara
Jehde chakki firde car’an
Fooke fire diyan ne maara
Ve ja saah soot de

Jatti agree tere naal
Ve ja hikkan fookde
Jatti agree tere naal
Ve ja hikkan fookde

Ho dharti nu ditti nahiyon vel jinna ne
Lifetime katti hoyi ae jail jinna ne
Ho dharti nu ditti nahiyon vel jinna ne
Lifetime katti hoyi ae jail jinna ne

Mere aiddan de ne aadi
Jad khandi maahdi maahdi
Mere aiddan de ne aadi
Jad khandi maahdi maahdi
Pher ankh jagni

Oh siraa karwadu tu fadade nagni
Oh siraa karwadu tu fadade nagni

Written by: Happy Raikoti

This is the end of Siraa Song Lyrics. if you find any mistake then let us known by filing the contact us form with correct Lyrics. And Also Feedback Form

“SIRAA” SONG INFO

SingerGeeta Zaildar, Miss Pooja
LyricistHappy Raikoti
MusicDesi Crew
DirectorGurjeet Hundal
CastRanjit Singh Punia, Himanshi Parashar
LanguagePunjabi
Director Of PhotographySukh Kamboj
Music LabelHumble Music