ਸ਼ੁਕਰਾਨਾਂ (Shukrana) Title Track Lyrics – Amrit Maan.
ਸ਼ੁਕਰਾਨਾਂ Lyrics In Punjabi
ਓ ਦੁਨੀਆ ਨੇ ਮਾਰੀਆ ਸੀ ਤਾਨਾ ਮਾਲਕਾ
ਮੂਹਰੇ ਲਾਕੇ ਰੱਖਿਆ ਜਮਾਨਾ ਮਾਲਕਾ
ਸਾਹ ਲੈਣਾ ਭਾਵੇ ਅਸੀ ਭੁੱਲ ਸਕਦੇ
ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ
ਓ ਦੁਨੀਆ ਨੇ ਮਾਰੀਆ ਸੀ ਤਾਨਾ ਮਾਲਕਾ
ਮੂਹਰੇ ਲਾਕੇ ਰੱਖਿਆ ਜਮਾਨਾ ਮਾਲਕਾ
ਸਾਹ ਲੈਣਾ ਭਾਵੇ ਅਸੀ ਭੁੱਲ ਸਕਦੇ
ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ
ਮਾਂ ਬਾਪ ਦਿੱਤੇ ਨਾਲੇ ਆੜੀ ਦਿੱਤੇ ਤੂੰ
ਸਿਖਰਾ ਤੇ ਨਾਮ ਸਾਡੇ ਚਾੜੀ ਦਿੱਤੇ ਤੂੰ
ਦਿੱਤਾ ਏ ਦਿਮਾਗ ਚੰਗੀ ਸੋਚ ਵਾਸਤੇ
ਗਰੀਬੀ ਆਲੇ ਵਰਕੇ ਵੀ ਪਾੜੀ ਦਿੱਤੇ ਤੂੰ
ਮਹਿਨਤਾ ਲਈ ਸਾਨੂੰ ਹੱਥ ਪੈਰ ਦਿੱਤੇ ਆ
ਭਾਈ ਚਾਰੇ ਦਿੱਤੇ ਨਾਹੀ ਵੈਰ ਦਿੱਤੇ ਆ
ਹੋਰ ਵਾਰੇ ਸੋਚਨੇ ਦੀ ਵਹਿਲ ਨੀ ਦਿੱਤੀ
ਅੱਖਾ ਮੂਹਰੇ ਰੱਖਿਆ ਨਿਸ਼ਾਨਾ ਮਾਲਕਾ
ਓ ਦੁਨੀਆ ਨੇ ਮਾਰੀਆ ਸੀ ਤਾਨਾ ਮਾਲਕਾ
ਮੂਹਰੇ ਲਾਕੇ ਰੱਖਿਆ ਜਮਾਨਾ ਮਾਲਕਾ
ਸਾਹ ਲੈਣਾ ਭਾਵੇ ਅਸੀ ਭੁੱਲ ਸਕਦੇ
ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ
ਕਿਸੇ ਤੋ ਵੱਧ ਕਿਸੇ ਤੋ ਘੱਟ ਵੀ ਏ
ਪਰ ਕਮਾਈ ਹੱਕ ਦੀ ਏ
ਬੰਦਾ ਅੰਦਰ ਤਾਈ ਪੜ ਲਈਏ
ਸਾਡੀ ਏਨੂੰ ਪਾਰਖੂ ਅੱਖ ਵੀ ਏ
ਕਦੇ ਭੁੱਲੇ ਅਹਿਸਾਨ ਨੀ ਪੁਰਾਣੇ ਯਾਰ ਦਾ
ਲਾਵਾ ਲੇਕੇ ਤਾਰਿਆ ਏ ਮੁੱਲ ਪਿਆਰ ਦਾ
ਬੇਬੇ ਸਾਡੀ ਚੁੱਲਿਆ ਦੀ ਰਾਣੀ ਵੱਜਦੀ
ਦੋਵੇ ਟਾਇਮ ਸ਼ੋਕ ਨਾਲ ਖਾਣਾ ਮਾਲਕਾ
ਓ ਦੁਨੀਆ ਨੇ ਮਾਰੀਆ ਸੀ ਤਾਨਾ ਮਾਲਕਾ
ਮੂਹਰੇ ਲਾਕੇ ਰੱਖਿਆ ਜਮਾਨਾ ਮਾਲਕਾ
ਸਾਹ ਲੈਣਾ ਭਾਵੇ ਅਸੀ ਭੁੱਲ ਸਕਦੇ
ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ
Shukrana Lyrics In English
This is it. Shukrana Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Lyricist | Amrit Maan |
Musician(s) | Desi Crew |