Shopping Karwade Lyrics By Akhil is the latest Punjabi song featuring music by Bob. White Hill Music released the video and lyrics for this song.
Shopping Karwade Lyrics In Punjabi
ਝੰਝਰਾਂ ਦੀ ਜੋੜੀ ਦਵਾ ਦੇ
ਓਹਦੇ ਨਾਲ ਹੀਲ ਪਵਾ ਦੇ
ਪੂਰੀ ਮੈਂ ਮਾਡਲ ਲੱਗਣ
ਇੰਸਟਾ ਤੇ ਰੀਲ ਬਣਾਦੇ
ਇਕ ਮੈਨੂੰ ਡਿਮੰਡ ਵਾਲੀ
ਰਿੰਗ ਤੂੰ ਦੀਵਾ ਦੇ ਨਾ
ਰਿੰਗ ਤੂੰ ਦੀਵਾ ਦੇ ਨਾ
ਸ਼ੋਪੰਪਿੰਗ ਕਰਵਾ ਦੇ ਵੇ ਮਾਹੀਆ
ਸ਼ੋਪੰਪਿੰਗ ਕਰਵਾ ਦੇ ਨਾ
date ਤੇ ਲੈ ਚੱਲ ਮੈਨੂੰ
ਥੋੜਾ ਘੁੰਮਾ ਦੇ ਨਾ
ਸ਼ੋਪੰਪਿੰਗ ਕਰਵਾ ਦੇ ਵੇ ਮਾਹੀਆ
ਸ਼ੋਪੰਪਿੰਗ ਕਰਵਾ ਦੇ ਨਾ
date ਤੇ ਲੈ ਚੱਲ ਮੈਨੂੰ
ਥੋੜਾ ਘੁੰਮਾ ਦੇ ਨਾ
ਬੁਰਜ ਤੇ ਡਿਨਰ ਕਰਵਾਏ ਗਾ
ਲਾਰੇ ਤੇਰੇ ਸੋਹਣਿਆਂ
ਪੈਰਿਸ ਵੀ ਤਾਂ ਜਾਣਾ ਸੀ
ਝੂਠ ਹੀ ਬੋਲੇ ਹੋਣੇ ਆ
ਬਸ ਕਰ ਹੁਣ ਬੰਦਾ ਬਣਜਾ
ਦੱਸੀ ਜਾਣੀ ਆ ਮਨ ਜਾ
ਕਾਲ ਇਗਨੋਰ ਕਰੇ ਤੂੰ
ਗੱਲਾਂ ਹੁਣ ਹੋਰ ਕਰੇ ਤੂੰ
ਛੱਡ ਕੇ ਚੱਲ ਜਾਣਾ ਮੈਂ ਵੀ
ਬ੍ਰੈਕਉਪ ਕਰਵਾ ਲੈਣਾ
ਬ੍ਰੈਕਉਪ ਕਰਵਾ ਲੈਣਾ
ਸ਼ੋਪੰਪਿੰਗ ਕਰਵਾ ਦੇ ਵੇ ਮਾਹੀਆ
ਸ਼ੋਪੰਪਿੰਗ ਕਰਵਾ ਦੇ ਨਾ
date ਤੇ ਲੈ ਚੱਲ ਮੈਨੂੰ
ਥੋੜਾ ਘੁੰਮਾ ਦੇ ਨਾ
ਸੂਟ ਪੁਰਾਣੇ ਹੋ ਗਏ
ਵਾਲਿਆਂ ਵੀ ਨੀ ਦਿੱਤੀਆਂ
ਨਵੀ ਜੋ ਗੱਲਾਂ ਕਹੀਆਂ ਸੀ ਤੂੰ
ਪੂਰੀਆਂ ਹੀ ਨਹੀਂ ਕਿੱਤਿਆਂ
ਗੋਆ ਹੀ ਲੈ ਚਲ ਭਾਵੇਂ
ਦੱਸ ਇੰਨਾ ਕਿਉਂ ਸਤਾਵੇ
ਇਕ ਰੀਜ ਪੁਗਾ ਦੇ ਮੇਰੀ
ਫਿਰ ਕਰ ਲਈ ਜਿੱਦਾ ਚਾਹਵੇ
2-4 ਦਿਨ ਲਈ ਕਮਰਾ
ਸੀ ਵਿਊ ਕਰਵਾ ਦੇ ਨਾ
ਸੀ ਵਿਊ ਕਰਵਾ ਦੇ ਨਾ
ਸ਼ੋਪੰਪਿੰਗ ਕਰਵਾ ਦੇ ਵੇ ਮਾਹੀਆ
ਸ਼ੋਪੰਪਿੰਗ ਕਰਵਾ ਦੇ ਨਾ
date ਤੇ ਲੈ ਚੱਲ ਮੈਨੂੰ
ਥੋੜਾ ਘੁੰਮਾ ਦੇ ਨਾ
ਸ਼ੋਪੰਪਿੰਗ ਕਰਵਾ ਦੇ ਵੇ ਮਾਹੀਆ
ਸ਼ੋਪੰਪਿੰਗ ਕਰਵਾ ਦੇ ਨਾ
date ਤੇ ਲੈ ਚੱਲ ਮੈਨੂੰ
ਥੋੜਾ ਘੁੰਮਾ ਦੇ ਨਾ
ਬੌਬ ਮਿਊਜ਼ਿਕ
ਲਿਖੇਤ : ਨਵੀ ਫੇਰੋਜ਼ਪੁਰੀਆ
Shopping Karwade Lyrics In English
Jhanjharan Di Jodi Davade
Ohde Naal Heel Pavade
Poori Main Model Laggan
Insta Te Reel Banade
Ik Mainu Diamond Wali
Ring Tu Dilwade Na
Ring Tu Dilwade Na
Shopping Karwade Ve Maahiya
Shopping Karwade Na
Date Te Le Chal Mainu
Thoda Ghuma De Na
Shopping Karwade Ve Maahiya
Shopping Karvade Na
Date Te Le Chal Mainu
Thoda Ghuma De Na
Burj Te Dinner Karavega
Laare Tere Sohneya
Paris Vi Taan Jana Si
Jhooth Hi Bole Honeya
Bass Kar Hunn Banda Banja
Dassi Jani Aa Manja
Call’an Ignore Karein Tu
Gallan Hunn Hor Kare Tu
Chadd Ke Chal Jana Main Vi
Breakup Karwa Laina
Breakup Karwa Laina
Shopping Karvade Ve Maahiya
Shopping Karvade Na
Date Te Le Chal Mainu
Thoda Ghuma De Na
Suit Purane Ho Gaye
Waaliyan Vi Ni Dittiyan
Navi Jo Gallan Kahiyan Si Tu
Pooriyan Hi Nai Kittiyan
Goa Hi Lai Chal Bhavein
Dass Enna Kyun Satave
Eh Reejh Puga De Meri
Fir Kar Layi Jidda Chahve
2-4 Dina Layi Kamra
Sea View Karvade Na
Sea View Karvade Na
Shopping Karvade Ve Maahiya
Shopping Karvade Na
Date Te Le Chal Mainu
Thoda Ghuma De Na
Shopping Karvade Ve Maahiya
Shopping Karwade Na
Date Te Le Chal Mainu
Thoda
Bob Music!
Written by: Navi Ferozpuria
This is the end of this Song Lyrics. if you find any mistake then let us known by filing the contact us form with correct Lyrics. And Also Feedback Form.
Song Info:
Song: | Shopping Karwada |
Singer(s): | Akhil |
Musician(s): | Bob |
Cast: | Ritu, Akhil |
Label(©): | White Hill Music |