Sheesha Lyrics Nimrat Khaira

ਸ਼ੀਸ਼ਾ (Sheesha) song from “Nimmo” Album This song sung by Nimrat Khaira is the most recent Panjabi song. This song lyrics are written by Arjan Dhillon. While this song music is given by YEAH! PROOF.

Album: Nimmo

ਸ਼ੀਸ਼ਾ Lyrics In Panjabi

ਦਿਲ ਗਰੇਮੀ ਜੇਹਾ ਕਰਮਾ ਚ ਕਿਥੇ ਆ ਹਰੇਕ ਦੇ
ਦਿਲ ਗਰੇਮੀ ਜੇਹਾ ਕਰਮਾ ਚ ਕਿਥੇ ਆ ਹਰੇਕ ਦੇ
ਓ ਕਾਹਦੀ ਤੂੰ ਸਿਫਤ ਤੂੰ ਕਿੱਤੀ
ਮੈਨੂੰ ਨੇੜੇਓ ਵੇਖ ਕੇ

ਗੱਲਾਂ ਚ ਕੁਝ ਲੁਕਿਆ ਹੀ ਨਹੀਂ
ਲੁਕਿਆ ਹੀ ਨਹੀਂ ਲੁਕਿਆ ਹੀ ਨਹੀਂ
ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ
ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ

ਅਸੀ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ
ਅਸੀ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
ਪੁੱਛਿਆ ਹੀ ਨਹੀਂ ਪੁੱਛਿਆ ਹੀ ਨਹੀਂ

ਚੰਗਾ ਚੰਗਾ ਲੱਗੇ ਮੈਨੂੰ ਆਪ ਦਾ ਹੀ ਨਾਮ ਵੇ
ਸਾਰਿਆਂ ਚ ਖੜੇ ਨੇ ਜੋ ਲੈ ਤਾ ਸ਼ਰੇਆਮ ਵੇ
ਚੰਗਾ ਚੰਗਾ ਲੱਗੇ ਮੈਨੂੰ ਆਪ ਦਾ ਹੀ ਨਾਮ ਵੇ
ਸਾਰਿਆਂ ਚ ਖੜੇ ਨੇ ਜੋ ਲੈ ਤਾ ਸ਼ਰੇਆਮ ਵੇ

ਸੂਟ ਦੇ ਬਿਨਾ ਵੀ ਸਰ ਜਾਂਦਾ
ਅੱਖਾਂ ਮੂਹਰੇ ਚੰਨਾ ਜੱਦ ਖੜ੍ਹ ਜਾਂਦਾ
ਸਫੋਰ ਕਦੇ ਚੱਕਆਂ ਹੀ ਨਹੀਂ
ਚੱਕਆਂ ਹੀ ਨਹੀਂ ਚੱਕਆਂ ਹੀ ਨਹੀਂ

ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ
ਅਸੀ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ
ਅਸੀ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
ਪੁੱਛਿਆ ਹੀ ਨਹੀਂ ਪੁੱਛਿਆ ਹੀ ਨਹੀਂ

ਜਦੋ ਤੇਰੇ ਮੇਰੇ ਚਾਰੇ ਨੈਣ ਭੀੜ ਜਾਣ ਵੇ
ਸੂਟ ਨਿੱਕੀ ਬੁੱਟੀ ਵਾਲੇ ਖਿੜ ਖਿੜ ਜਾਣ ਵੇ
ਜਦੋ ਤੇਰੇ ਮੇਰੇ ਚਾਰੇ ਨੈਣ ਭੀੜ ਜਾਣ ਵੇ
ਸੂਟ ਨਿੱਕੀ ਬੁੱਟੀ ਵਾਲੇ ਖਿੜ ਖਿੜ ਜਾਣ ਵੇ

ਹੱਸਾ ਰਹੇ ਬੁੱਲੀਆਂ ਤੇ ਖੇਡ ਦਾ
ਤੈਨੂੰ ਦੇਖ ਦੇਖ ਰੰਗ ਖਿੜੇ ਲਿਪਸ਼ੇਡ ਦਾ
ਮੈਂ ਬਾਹਲਾ ਗੂੜਾ ਰੱਖਿਆ ਹੀ ਨਹੀਂ
ਰੱਖਿਆ ਹੀ ਨਹੀਂ ਰੱਖਿਆ ਹੀ ਨਹੀਂ

ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ
ਅਸੀ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ
ਅਸੀ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
ਪੁੱਛਿਆ ਹੀ ਨਹੀਂ ਪੁੱਛਿਆ ਹੀ ਨਹੀਂ

ਇਹ ਵੀ ਸਾਡੇ ਨਾਲ ਤੇਰੀ ਯਾਦ ਚ ਸ਼ਰੀਕ ਵੇ
ਫੋਨ ਸਾਡਾ ਕਰੇ ਤੇਰੇ ਫੋਨ ਦੀ ਉਡੀਕ ਵੇ
ਇਹ ਵੀ ਸਾਡੇ ਨਾਲ ਤੇਰੀ ਯਾਦ ਚ ਸ਼ਰੀਕ ਵੇ
ਫੋਨ ਸਾਡਾ ਕਰੇ ਤੇਰੇ ਫੋਨ ਦੀ ਉਡੀਕ ਵੇ

ਅਰਜਨਾ ਹਾਲ ਹੀ ਨਹੀਂ ਪੁੱਛ ਦਾ
ਤੂੰ ਹੁਣਾ ਦੂਰ ਸਾਡਾ ਦਿਲ ਦੁੱਖ ਦਾ
ਪਹਿਲਾ ਤਾਂ ਕਦੇ ਦੁਖੀਆ ਹੀ ਨਹੀਂ
ਦੁਖੀਆ ਹੀ ਨਹੀਂ ਦੁਖੀਆ ਹੀ ਨਹੀਂ

ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ
ਅਸੀ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
ਕਿਹਾ ਜਿੱਦੇ ਦਾ ਤੂੰ ਬਾਹਲੀ ਸੋਹਣੀ ਲੱਗਦੀ
ਅਸੀ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
ਪੁੱਛਿਆ ਹੀ ਨਹੀਂ ਪੁੱਛਿਆ ਹੀ ਨਹੀਂ

Sheesha Lyrics In English

Yeah Proof!

Dil Creamy Jeha Karma Ch
Kithe Aa Harek De
Dil Creamy Jeha Karma Ch

Kithe Hai Har Ek De
Oh Kaadi Tu Sifat Kiti Mainu Nedeyo Vekh Ke
Gallan To Kuch Lukeya Ni
Lukeya E Ni Lukeya E Ni
Keha Jis Din Ta Tu Baahli Sohni Lagdi
Asi Vi Sheeshe Nu Fer Pucheya E Ni
Keha Jis Din Ta Tu Baahli Sohni Lagdi
Asi Vi Sheeshe Nu Fer Pucheya E Ni
Pucheya E Ni Pucheya E Ni
Pucheya E Ni

Changa Changa Lage Mainu Aap Da Hi Naam Ve
Saareya Ch Khade Ne Jo Leta Shareaam Ve
Changa Changa Lage Mainu Aap Da Hi Naam Ve
Saareya Ch Khade Ne Jo Leta Shareaam Ve

Suraj De Bina Sar Janda
Hey Aake Aankhan Mure Aake Jado Khad Jaand’an
Sephora Kade Chakeya Hi Nahi
Chakeya Hi Nahi Chakeya Hi Nahi
Chakeya Hi Nahi
Keha Jis Din Ta Tu Baahli Sohni Lagdi
Asi Vi Sheeshe Nu Fer Pucheya E Ni
Keha Jis Din Ta Tu Baahli Sohni Lagdi
Asi Vi Sheeshe Nu Fer Pucheya E Ni
Pucheya E Ni Pucheya E Ni
Pucheya E Ni

Jado Tere Mere Chaare Nain Bhid Jaan Ve
Nikki Booti Wale Khid Khid Jaan Ve
Jado Tere Mere Chaare Nain Bhid Jaan Ve
Nikki Booti Wale Khid Khid Jaan Ve
Hassa Reha Bulliya Te Khed’da
Tenu Dekh Dekh Rang Khide Lipshade Da
Mai Baahla Gooda Rakheya E Nhi
Rakheya E Nhi Rakheya E Nhi
Rakheya E Nhi

Keha Jis Din Ta Tu Baahli Sohni Lagdi
Asi Vi Sheesha Nu Fer Pucheya E Ni
Keha Jis Din Ta Tu Baahli Sohni Lagdi
Asi Vi Sheesha Nu Fer Pucheya E Ni
Pucheya E Ni Pucheya E Ni
Pucheya E Ni

Ae Vi Saade Naal Teri Yaad Ch Shareek Ve
Phone Saada Kare Tere Phone Di Udeek Ve
Ae Vi Saade Naal Teri Yaad Ch Shareek Ve
Phone Saada Kare Tere Phone Di Udeek Ve
Arjan Haal Hi Ni Puchda
Tu Huna Door Jado Dil Saada Dukhda
Pehle Ta Kade Dukheya E Ni
Dukhiya E Ni Dukheya E Ni
Dukheya E Ni

Keha Jis Din Ta Tu Baahli Sohni Lagdi
Asi Vi Sheesha Nu Fer Pucheya E Ni
Keha Jis Din Ta Tu Baahli Sohni Lagdi
Asi Vi Sheesha Nu Fer Pucheya E Ni
Pucheya E Ni Pucheya E Ni
Pucheya E Ni

This is it. Sheesha Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Sheesha Song Details:

Singer:Nimrat Khaira
Song:Sheesha
Lyrics:Arjan Dhillon
Music:Desi Crew
Label:Speed Records