ਸਵਾ ਸਵਾ ਲੱਖ (Sawa Sawa Lakh) song sung by Gippy Grewal is the recent Panjabi song. This song lyrics are written by Veet Baljit, while this movie tune is starring by Gippy Grewal | Neeru Bajwa | Himanshi Khurana.
Movie: Shava Ni Girdhari Laal
ਸਵਾ ਸਵਾ ਲੱਖ Lyrics In Panjabi
ਹੋ ਸਵਾ ਸਵਾ ਲੱਖ ਹੀਰੇ ਤੌ ਮਹਿੰਗੀ ਆ
ਹੋ ਸਵਾ ਸਵਾ ਲੱਖ ਹੀਰੇ ਤੌ ਮਹਿੰਗੀ ਆ
ਨੀ ਇਕ ਤੇਰੀ ਅੱਖ ਹਾਨਾਣੇ
ਓ ਅੱਖ ਭਰ ਕੇ ਜਦੋਂ ਦਾ ਤੈਨੂੰ ਤੱਕਿਆ
ਰਿਹਾ ਨਾ ਪੱਲੇ ਕੱਖ ਹਾਨਾਣੇ
ਓ ਅੱਖ ਭਰ ਕੇ ਜਦੋਂ ਦਾ ਤੈਨੂੰ ਤੱਕਿਆ
ਰਿਹਾ ਨਾ ਪੱਲੇ ਕੱਖ ਹਾਨਾਣੇ
ਹੋ ਸਵਾ ਸਵਾ ਲੱਖ ਹੀਰੇ ਤੌ ਮਹਿੰਗੀ ਆ
ਹੋ ਪਹਿਲੀ ਤੱਕਣੀ ਚ ਉੱਡੀ ਮੇਰੀ ਹੋਸ਼ ਨੀ
ਹਲ ਚਲ ਮੁੱਕੀ ਹੋ ਗਿਆ ਖਾਮੋਸ਼ ਨੀ
ਪੱਟ ਹੋਣੀਏ ਤੂੰ ਮੁੰਡਾ ਪੱਟ ਸੁਟਿਆ
ਖਾਈ ਬੈਠਾ ਦਿਲ ਤੇ ਕਿੱਡੀ ਖਰੋਚ ਨੀ
ਹੋ ਕੰਮ ਕਰਦੀ ਨਾ ਗੱਭਰੂ ਸ਼ੁਕੀਨ ਤੇ
ਹੋ ਕੰਮ ਕਰਦੀ ਨਾ ਗੱਭਰੂ ਸ਼ੋਕੀਨ ਤੇ
ਹੋ ਡੋਲੇ ਬੰਨੀ ਰੱਖ ਹਾਨਾਣੇ
ਓ ਅੱਖ ਭਰ ਕੇ ਜਦੋਂ ਦਾ ਤੈਨੂੰ ਤੱਕਿਆ
ਰਿਹਾ ਨਾ ਪੱਲੇ ਕੱਖ ਹਾਨਾਣੇ
ਓ ਅੱਖ ਭਰ ਕੇ ਜਦੋਂ ਦਾ ਤੈਨੂੰ ਤੱਕਿਆ
ਰਿਹਾ ਨਾ ਪੱਲੇ ਕੱਖ ਹਾਨਾਣੇ
ਹੋ ਸਵਾ ਸਵਾ ਲੱਖ ਹੀਰੇ ਤੌ ਮਹਿੰਗੀ ਆ
ਓ ਮਾਰ ਸੁੱਟਿਆ ਨੀ ਛਾਂਟਵੇਂ ਸਰੀਰ ਨੇ
ਇਕ ਬਾਲਾਂ ਵਿਚ ਕੱਢੇ ਟੇਡੀ ਚੀਰ ਨੇ
ਓ ਮਾਰ ਸੁੱਟਿਆ ਨੀ ਛਾਂਟਵੇਂ ਸਰੀਰ ਨੇ
ਇਕ ਬਾਲਾਂ ਵਿਚ ਕੱਢੇ ਟੇਡੀ ਚੀਰ ਨੇ
ਹੋ ਮੈਨੂੰ ਭੁੱਖ ਤੇ ਪਿਆਸ ਵੀ ਨੀ ਲੱਗਦੀ
ਚੂਰੀ ਚੋਰੀ ਕਿ ਖਵਾ ਟੀ ਮੈਨੂੰ ਹੀਰ ਨੇ
ਸਾਡੇ ਦਿੰਦੇ ਆ ਗਵਾਹੀ ਹੁਣ ਪਿਆਰ ਦੀ
ਸਾਡੇ ਦਿੰਦੇ ਆ ਗਵਾਹੀ ਹੁਣ ਪਿਆਰ ਦੀ
ਵੱਲੇਆਂ ਦੇ ਪੱਟ ਹਾਨਾਣੇ
ਓ ਅੱਖ ਭਰ ਕੇ ਜਦੋਂ ਦਾ ਤੈਨੂੰ ਤੱਕਿਆ
ਰਿਹਾ ਨਾ ਪੱਲੇ ਕੱਖ ਹਾਨਾਣੇ
ਓ ਅੱਖ ਭਰ ਕੇ ਜਦੋਂ ਦਾ ਤੈਨੂੰ ਤੱਕਿਆ
ਰਿਹਾ ਨਾ ਪੱਲੇ ਕੱਖ ਹਾਨਾਣੇ
ਹੋ ਸਵਾ ਸਵਾ ਲੱਖ ਹੀਰੇ ਤੌ ਮਹਿੰਗੀ ਆ
ਹੋ ਤੱਕੀ ਜਾਣੇ ਆ ਸ਼ਿਕਾਰ ਦੁਪਹਿਰ ਨੂੰ
ਘਾਟਾ ਪਾਣੀ ਦਾ ਕਿ ਨੀਲ ਰੰਗੀ ਨਹਿਰ ਨੂੰ
ਹੋ ਤੱਕੀ ਜਾਣੇ ਆ ਸ਼ਿਕਾਰ ਦੁਪਹਿਰ ਨੂੰ
ਘਾਟਾ ਪਾਣੀ ਦਾ ਕਿ ਨੀਲ ਰੰਗੀ ਨਹਿਰ ਨੂੰ
ਤੂੰ ਰਿਹਾ ਕਰ ਬਾਰੀਆਂ ਚ ਸਾਨੂੰ ਤੱਕ ਦੀ
ਆਉਂਦੇ ਜਾਂਦੇ ਰਹਿਣਾ ਬਿੱਲੋ ਤੇਰੇ ਸ਼ਹਿਰ ਨੂੰ
ਸਾਡੇ ਨਿੱਤ ਦੇ ਗੇੜੀਆਂ ਤੌ ਹੋ ਗਿਆ
ਹੋ ਸਾਡੇ ਨਿੱਤ ਦੇ ਗੇੜੀਆਂ ਤੂੰ ਹੋ ਗਿਆ
ਤੇਰੇਆਂ ਨੂੰ ਸ਼ੱਕ ਹਾਨਾਣੇ
ਓ ਅੱਖ ਭਰ ਕੇ ਜਦੋਂ ਦਾ ਤੈਨੂੰ ਤੱਕਿਆ
ਰਿਹਾ ਨਾ ਪੱਲੇ ਕੱਖ ਹਾਨਾਣੇ
ਓ ਅੱਖ ਭਰ ਕੇ ਜਦੋਂ ਦਾ ਤੈਨੂੰ ਤੱਕਿਆ
ਰਿਹਾ ਨਾ ਪੱਲੇ ਕੱਖ ਹਾਨਾਣੇ
ਹੋ ਸਵਾ ਸਵਾ ਲੱਖ ਹੀਰੇ ਤੌ ਮਹਿੰਗੀ ਆ
Sawa Sawa Lakh Lyrics In English
Ho sawa sawa lakh heeren tou mehgi a
Ho sava sava lakh heeren tou mehgi a
Ni ik teri akh hanne
O akh bhar ke jado da tenu takeya
Reha na palle khak hane
O akh bhar ke jado da tenu takeya
Reha na palle khak hane
Ho sawa sawa lakh heeren tou mehgi a
Ho pehli takni ch uddi meri hoss ni
Hal chal mukki ho geya khamoos ni
Patt honiye tu munda patt suteya
Khai baitha dil te kiddi karoch ni
Ho kamm kardi na gabru shokken te
Ho kamm kardi na gabru shokken te
Ho dole banni rakh nanne
O akh bhar ke jado da tenu takeya
Reha na palle khak hane
O akh bhar ke jado da tenu takeya
Reha na palle khak hane
Ho sawa sawa lakh heeren tou mehgi a
O mar sutteya ni chatve shree ne
Ik balaan vich kadde teddy cheer ne
O mar sutteya ni chatve shree ne
Ik balaan vich kadde teddy cheer ne
Ho mainu bhukh te pyas vi ni lagdi
Choori chori ki khva ti mainu heer ne
Sade dinde a gwahi hnn pyar di
Ho Sade dinde a gawahi hunn pyar di
Balleyan de patt hanne
O akh bhar ke jado da tenu takeya
Reha na palle khak hane
O akh bhar ke jado da tenu takeya
Reha na palle khak hane
Ho sava sava lakh heeren tou mehgi a
Ho takki jane a shikar dupher nu
Ghata pani da ki neel rangi nehar nu
Ho takki jane a shikar duphar nu
Ghata pani da ki neel rangi nehar nu
Tu reha kar bariyan ch sanu takk di
Aunde jande rehna billo tere sehar nu
Sade nitt de gedeya tou ho gaya
Ho Sade nitt de gedeya tou ho gaya
Terean nu shaak hanne
O akh bhar ke jado da tenu takeya
Reha na palle khak hane
O akh bhar ke jado da tenu takeya
Reha na palle khak hane
Ho sawa sawa lakh heeren tou mehgi a
This is it. Sawa Sava Lakh Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Details:
Singer: | Gippy Grewal |
Lyrics: | Veet Baljit |
Music: | Jatinder Shah |
Label: | Humble Music |