Saunkan Saunkne Lyrics Miss Pooja

Saunkan Saunkne Title Track is New Panjabi song from movie “Saunkan Saunkne” sung by Ammy Virk, Nimrat Khaira, Miss Pooja with music given by Desi Crew. This song lyrics are written by Rony Ajnali, Gill Machhrai and featuring artists are Ammy Virk, Sargun Mehta and video is released by Tips Punjabi.

Movie: Saunkan Saunkne

ਸੌਂਕਣ ਸੌਂਕਣੇ Lyrics In Panjabi

ਜ਼ਿੰਦਗੀ ਸਾਡੀ ਚ ਆਕੇ
ਘੋਲਤਾ ਤੂੰ ਜ਼ਹਿਰ
ਚੱਕ ਲਿਆ ਵੇਲਣਾ
ਤੇਰੀ ਨਹੀਓ ਖੈਰ

ਅੱਜ ਮੈਂ ਵੀ ਆਂ ਤਿਆਰ
ਆਜਾ ਨਿੱਕਲ ਤੂੰ ਬਾਹਰ
ਬੜੀਆਂ ਦਿਨਾਂ ਦੀ
ਮੈਂ ਵੀ ਕੱਡਣੀ ਆ ਖ਼ਾਰ

ਉੱਠ ਕੇ ਸਵੇਰੇ ਰੋਜ ਲੱਗ ਜੇ ਤੂੰ ਭੌਂਕਣ
ਸੌਂਕਣ ਸੌਂਕਣੇ ਸੌਂਕਣ ਸੌਂਕਣੇ
ਚੱਪਣੀ ਚ ਪਾਣੀ ਲੈਕੇ ਡੁੱਬ ਮਰ
ਤੂੰ ਮਰ ਤੂੰ ਮਰ ਤੂੰ ਮਰ ਤੂੰ ਮਰ

ਮਾਹੀ ਮੇਰੇ ਲਈ ਲੈ ਆਇਆ ਸੂਟ
ਓਹਦੇ ਹੱਥੋਂ ਖੋ ਲਿਆ
ਚੱਕੀ ਸੁਰਖੀ ਤੇ ਫੇਸ ਪਾਊਡਰ ਲਕੋ ਲਿਆ

ਤੂੰ ਵੀ ਮੇਰੇ ਨਾਲੋਂ ਕਿੱਤੇ ਘੱਟ ਆ ਚੁੜੇਲੇ
ਮੈਂ ਸੀ ਬਣਾਏ ਲੈ ਗਈ ਚੱਕ ਕੇ ਕਰੇਲੇ

ਤੇਰੀ ਪੱਤਨੀ ਆ ਗੁੱਤ ਨਾਲੇ ਦੰਦ ਕੱਢਣੇ
ਮੈਂ ਵੀ ਤੋੜਨੀਆਂ ਲੱਤਾਂ
ਤੇ ਭੁਲੇਖੇ ਕੱਢਣੇ

ਤੈਨੂੰ ਅਕਲ ਨਾ ਭੋਰਾ
ਉਂਝ ਬਣਦੀ ਤੂੰ ਸ਼ੌਂਕਣ
ਸੌਂਕਣ ਸੌਂਕਣੇ ਸੌਂਕਣ ਸੌਂਕਣੇ
ਚੱਪਣੀ ਚ ਪਾਣੀ ਲੈਕੇ ਡੁੱਬ ਮਰ
ਤੂੰ ਮਰ ਤੂੰ ਮਰ ਤੂੰ ਮਰ ਤੂੰ ਮਰ

ਜਾਨ ਮੇਰੀ ਨੂੰ ਸਿਆਪਾ ਜੇਹਾ ਪਾ ਲਿਆ
ਕਾਹਦਾ ਦੋ ਜਾਣੀਆਂ ਨਾਲ ਵਿਆਹ ਕਰਵਾ ਲਿਆ
ਇੱਕ ਫੜੀ ਬੈਠੀ ਸੀ ਗਲਾਵਾਂ ਅੱਗ ਲੱਗਣੀ
ਦੁੱਜੀ ਨੇ ਗੁੱਸੇ ਚ ਹੇਠ ਗੁੱਤਨੀ ਨੂੰ ਪਾ ਲਿਆ

ਸਾਰਾ ਦਿਨ ਕੁੱਕੜਾਂ ਦੇ ਵਾਂਗੂ ਲੜ ਲੜ
ਸਾਰੇ ਟੱਬਰ ਦੀ ਤੌਬਾ ਕਾਰਵਾਈ ਹੋਈ ਆ
ਜੀ ਦੋ ਤੀਵੀਆਂ ਨੇ
ਮੇਰੀ ਜਿੰਦ ਸੂਲੀ ਉੱਤੇ ਲਟਕਾਈ ਹੋਈ ਆ
ਜੀ ਦੋ ਤੀਵੀਆਂ ਨੇ
ਮੇਰੀ ਜਿੰਦ ਸੂਲੀ ਉੱਤੇ ਲਟਕਾਈ ਹੋਈ ਆ
ਜੀ ਦੋ ਤੀਵੀਆਂ ਨੇ

ਹਰ ਵੇਲੇ ਮੇਰੀਆਂ ਤੂੰ ਰੀਸਾਂ ਰਹੀ ਕਰਦੀ
ਦੇਖ ਦੇਖ ਸਾਰਾ ਦਿਨ ਰਹੇ ਮੇਥੋ ਸੜਦੀ
ਰਹਿਣ ਦੇ ਤੂੰ ਮੇਰੇ ਉੱਤੇ ਦੋਸ਼ ਨਾ ਲਗਾ
ਮੈਂ ਵੀ ਘੁਟ ਘੁਟ ਦੇਣੀ ਤੇਰੀ ਭੂਤਨੀ ਬੁਲਾ

ਕਿਵੇਂ ਕੌੜਾ ਕੌੜਾ ਝਾਕੇ
ਤੇਰੇ ਡੇਲੇ ਭੰਨ ਦੁ

ਜੇ ਕੰਮ ਦਾ ਕੋਈ ਕਹਿ ਦੇ
ਜਦੇ ਲੱਗ ਜਾਏ ਤੂੰ ਹੌਂਕਣ
ਸੌਂਕਣ ਸੌਂਕਣੇ ਸੌਂਕਣ ਸੌਂਕਣੇ
ਚੱਪਣੀ ਚ ਪਾਣੀ ਲੈਕੇ ਡੁੱਬ ਮਰ
ਤੂੰ ਮਰ ਤੂੰ ਮਰ ਤੂੰ ਮਰ ਤੂੰ ਮਰ

ਮਾਹੀ ਮੇਰਾ ਭੋਲਾ
ਗੱਲਾਂ ਮਿੱਠੀਆਂ ਚ ਆਗਿਆ
ਟੱਬਰ ਸਾਡੇ ਨੂੰ ਤੇਰਾ ਜਾਦੂ ਟੂਣਾ ਖਾ ਗਿਆ
ਨੀ ਤੂੰ ਹੋਣੀ ਬਾਬੇ ਆਂ ਦੇ ਤਾਗੇ ਕੱਠੇ ਕਰਦੀ
ਮੈਂ ਤਾਂ ਕਿਸੇ ਸਾਧ ਦੀ ਮਾਕਨ ਵੀ ਨਾ ਚੜ੍ਹਦੀ

ਬਸ ਬਸ ਐਨਾ ਵੀ ਨਾ ਝੂਠ ਬੋਲੀ ਦਾ
ਤੂੰ ਕਰ ਲੈ ਸ਼ਰਮ ਨੀ ਕੂਫਰ ਤੋਲੀ ਦਾ
ਜਿੱਦਾਂ ਮਾਰਦੇ ਛੜੱਪੇ ਡੱਡੂ ਪੱਕੀ ਤੂੰ ਹੌਂਕਨ

ਸੌਂਕਣ ਸੌਂਕਣੇ ਸੌਂਕਣ ਸੌਂਕਣੇ
ਚੱਪਣੀ ਚ ਪਾਣੀ ਲੈਕੇ ਡੁੱਬ ਮਰ
ਤੂੰ ਮਰ ਤੂੰ ਮਰ ਤੂੰ ਮਰ ਤੂੰ ਮਰ

Saunkan Saunkne Lyrics In English

Zindagi saddi ch aake
Gholta tu zehar
Chakl leya belna main
Teri nahio khair

Ajj main vi aan taiyar
Aa je nikal tu baahar
Badeyan dina di
Main vi kaddni aa khar

Uth ke sawere roz
Lag jayi to bhaunkan

Saunkan saunkne
Saunkan saunkne

Chhappni ch paani
Laike dubb mar
Tu mar tu mar
Tu mar tu mar
Maahi mere layi le aaya suit
Ohde hathon kho leya
Chakke surkhi te face
Powder lako leya

Tu vi mere naalo kithe
Ghatt aan chudele
Main si banaye
Laigi chakk ke karele

Teri pattni ae gutt
Naale dand kaddne
Main vi todni aan lattan
Te bhulekhe kaddne

Tainu akal na bhora
Unjh bandi tu shonkan

Saunkan saunkne
Saunkan saunkne
Chhappni ch paani
Laike dubb mar
Tu mar tu mar
Tu mar tu mar

Jaan meri nu main sayapa jeha paa leya
Kahda do jaaniyan naal viah karwa leya
Ikk phadi baithi si galawan agg laggni
Dujji ne gusse ch hath guttni nu paa leya

Saara kukkdan de wangu lad lad saare
Tappar di tauba karwai hoyi aa

Ji do teeniyan ne
Meri jind sooli utte latkayi hoyi aa
Ji do teeniyan ne
Saare pind vich charcha karayi hoyi aa
Ji do teeniyan ne

Har vehle meriyan tu reesan rahi kardi
Dekh dekh saara din rahe methon sadhdi
Rehn den tu mere utte dosh na laga
Main vi ghutt ghutt deni teri bhootni pila

Kivein kauda kauda jaake
Tere dele bann doon
Main maar maar baandri da
Munh bann doon

Je kamm da koyi keh de
Jade lag jaye tu haunkan

Saunkan saunkne
Saunkan saunkne
Chhappni ch paani
Laike dubb mar
Tu mar tu mar
Tu mar tu mar

Maahi mera bhola
Gallan ch mithiyan aa gaya
Tabbar sa dand tera
Jaadu ton kha gaya
Ni tu honi baabeyan de
Tangg kathe kardi
Main taan kise saadri
Makaan vi na chhad’di

Bas bas ainna vi na jhooth boli da
Tu kar lai sharam ni tu phir tolida
Jiddan maarde chhadappe dead
Pakdi tu haunkan

Saunkan saunkne
Saunkan saunkne
Chhappni ch paani
Laike dubb mar
Tu mar tu mar
Tu mar tu mar

This is it. ਸੌਂਕਣ ਸੌਂਕਣੇ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Movie:ਸੌਂਕਣ ਸੌਂਕਣੇ
Singer(s):Ammy Virk, Nimrat Khaira, Miss Pooja
Musician(s):Desi Crew
Lyricist(s):Rony Ajnali, Gill Machhrai
Cast:Sargun Mehta, Ammy Virk
Label(©):Tips Punjabi