Saun Raab Di Lyrics Babbu Maan 2021

ਸੌਂ ਰੱਬ ਦੀ (Saun Raab Di) is New Panjabi Song Sung by Babbu Maan. With Also Music is Given by Babbu Maan. This Song Lyrics are Written by Babbu Maan.

Album: Mera Gham 2

ਸੌਂ ਰੱਬ ਦੀ Lyrics In Panjabi

ਤੂੰ ਬੇਸ਼ਕੀਮਤੀ ਹੀਰਾ ਏ
ਕੋਈ ਸ਼ੱਕ ਨੀ ਕੋਈ ਮਗ਼ਰੂਰੀ ਨੀ
ਤੂੰ ਮੰਜ਼ਿਲ ਸੀ ਤੇ ਮੰਜ਼ਿਲ ਹੈ
ਕਿਸਮਤ ਨੇ ਪਾਤੀ ਦੂਰੀ ਨੀ

ਅਸੀ ਕੱਲ ਵੀ ਸੀ ਤੇ ਅੱਜ ਵੀ
ਤੇਰੇ ਦੀਵਾਨੇ ਆ

ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਤਰਸੀ ਜਾਣੇ ਆ
ਭਟਕੇ ਹੋਏ ਬਦਲ ਵਾਂਗੂ
ਬਰਸੀ ਜਾਂਦੇ ਆ

ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਤਰਸੀ ਜਾਣੇ ਆ
ਭਟਕੇ ਹੋਏ ਬਦਲ ਵਾਂਗੂ
ਬਰਸੀ ਜਾਂਦੇ ਆ

ਮੈਂ ਨੀ ਭਜਿਆ ਤੇਰੇ
ਪੀਓ ਦੀ ਪੱਗ ਬਚਾਈ ਸੀ
ਦੇਕੇ ਵਾਸਤਾ ਇੱਜਤਾਂ ਦਾ
ਮੈਨੂੰ ਸੌਂ ਸੀ

ਮੈਂ ਨੀ ਭਜਿਆ ਤੇਰੇ
ਪੀਓ ਦੀ ਪੱਗ ਬਚਾਈ ਸੀ
ਦੇਕੇ ਵਾਸਤਾ ਇੱਜਤਾਂ ਦਾ
ਮੈਨੂੰ ਸੌਂ ਸੀ

ਰੂੜੀਵਾਦੀ ਦੇਸ਼ ਚ ਬੈਠੇ
ਗਰਕੀ ਜਾਣੇ ਆ
ਰੂੜੀਵਾਦੀ ਦੇਸ਼ ਚ ਬੈਠੇ
ਗਰਕੀ ਜਾਣੇ ਆ

ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਤਰਸੀ ਜਾਣੇ ਆ
ਭਟਕੇ ਹੋਏ ਬਦਲ ਵਾਂਗੂ
ਭਟਕੀ ਜਾਣੇ ਆ
ਸੌਂ ਰੱਬ ਦੀ

ਬੇਈਮਾਨ ਦੇ ਕਰਮਾਂ ਵਿਚ
ਸਦਾ ਨਾਮੋਸ਼ੀ ਏ
ਇੱਜਤ ਲੁੱਟੀ ਅਬਲਾ ਵਰਗੀ
ਇੱਕ ਖਾਮੋਸ਼ੀ ਐ

ਬੇਈਮਾਨ ਦੇ ਕਰਮਾਂ ਵਿਚ
ਸਦਾ ਨਾਮੋਸ਼ੀ ਏ
ਇੱਜਤ ਲੁੱਟੀ ਅਬਲਾ ਵਰਗੀ
ਇੱਕ ਖਾਮੋਸ਼ੀ ਐ

ਮਜਨੂੰ ਵਾਂਗੂ ਦੁਨੀਆਂ ਕੋਲੋਂ
ਪੱਥਰ ਖਾਣੇ ਆ
ਮਜਨੂੰ ਵਾਂਗੂ ਦੁਨੀਆਂ ਕੋਲੋਂ
ਪੱਥਰ ਖਾਣੇ ਆ

ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਤਰਸੀ ਜਾਣੇ ਆ
ਭਟਕੇ ਹੋਏ ਬੱਦਲ ਵਾਂਗੂ
ਬਰਸੀ ਜਾਂਦੇ ਆ

ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ

ਵੱਟਾ ਦੇ ਵਿਚ ਬੀਜ ਦਰਦ ਦੇ
ਲਾਇ ਜਾਵਾਂ ਮੈਂ
ਟਿੱਕੀ ਰਾਤ ਵਿਚ ਚੇਤੇ ਕਰਕੇ
ਝੜੀਆਂ ਲਾਵਾਂ ਮੈਂ

ਵੱਟਾ ਦੇ ਵਿਚ ਬੀਜ ਦਰਦ ਦੇ
ਲਾਇ ਜਾਵਾਂ ਮੈਂ
ਟਿੱਕੀ ਰਾਤ ਵਿਚ ਚੇਤੇ ਕਰਕੇ
ਝੜੀਆਂ ਲਾਵਾਂ ਮੈਂ

ਇਸ਼ਕ ਦੇ ਹੱਥੋਂ ਹਾਰਿਆ ਹੋਇਆ
ਲਈ ਮਹਿਖਾਨੇ ਆ
ਇਸ਼ਕ ਦੇ ਹੱਥੋਂ ਹਾਰਿਆ ਹੋਇਆ
ਲਈ ਮਹਿਖਾਨੇ ਆ

ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਤਰਸੀ ਜਾਣੇ ਆ
ਭਟਕੇ ਹੋਏ ਬੱਦਲ ਵਾਂਗੂ
ਬਰਸੀ ਜਾਂਦੇ ਆ

ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਸੌਂ ਰੱਬ ਦੀ
ਤੇਰਾ ਮੁੱਖ ਦੇਖਣ ਨੂੰ
ਸੌਂ ਰੱਬ ਦੀ

Saun Raab Di Lyrics In English

Tu Beshkimti Heera Ae
Tkoi Shaq Ni Koi Magruri Ni
Tu Manzil Si Te Manzil Hai
Kismat Ne Paati Doori Ni

Assi Kal Vi Si Te Ajj Vi
Tere Deewane Aa

Saun Raab Di
Tera Mukh Dekhan Nu
Tarse Jaane Aa
Bhatke Hoye Badal Wangu
Barsi Jande Aa

Saun Raab Di
Tera Mukh Dekhan Nu

Saun Raab Di
Tera Mukh Dekhan Nu
Tarse Jaane Aa
Bhatke Hoye Badal Wangu
Barsi Jande Aa

Main Ni Bhajeya
Tere Peyon Di
Pagg Bachayi Si
Deke Vaasta Ijjatan Da
Mainu Syon Khuwayi Si

Main Ni Bhajeya
Tere Peyon Di
Pagg Bachayi Si
Deke Vaasta Ijjatan Da
Mainu Syon Khuwayi Si

Ruddiwadi Desh Ch Baithe
Gharki Jane Aa
Ruddiwadi Desh Ch Baithe
Gharki Jane Aa

Saun Raab Di
Tera Mukh Dekhan Nu
Tarse Jaane Aa
Bhatke Hoye Badal Wangu
Barsi Jande Aa
Saun Raab Di

Beimaan De Karma De Wich
Sadda Namoishi Ae
Ijjat Looti Abla Wargi
Ikk Khamoshi Ae

Beimaan De Karma De Wich
Sadda Namoishi Ae
Ijjat Looti Abla Wargi
Ikk Khamoshi Ae

Majnu Wangu Duniya Ghumu
Pathar Khane Aa
Majnu Wangu Duniya Ghumu
Pathar Khane Aa

Saun Raab Di
Tera Mukh Dekhan Nu
Tarse Jaane Aa
Bhatke Hoye Badal Wangu
Barsi Jande Aa

Saun Raab Di
Tera Mukh Dekhan Nu

Watta De Wich Beej Dard De
Layi Jaawa Main
Ikki Raat Wich Chete Karke
Jhdiyan Laawa Main

Watta De Wich Beej Dard De
Dabbi Jaawa Main
Ikki Raat Wich Chete Karke
Jhdiyan Laawa Main

Ishq De Hathon Hareya Hoye Aa
Layi Mehkhane Aa
Ishq De Hathon Hareya Hoye Aa
Layi Mehkhane Aa

Saun Raab Di
Tera Mukh Dekhan Nu
Tarse Jaane Aa
Bhatke Hoye Badal Wangu
Bhatki Jande Aa

Saun Raab Di
Tera Mukh Dekhan Nu
Saun Raab Di
Tera Mukh Dekhan Nu

Saun Raab Di

This is it. Saun Raab Di Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Lyrics Writer:Babbu Maan
Singer/Featuring:Babbu Maan
Music Producer:Babbu Maan
Video:Bull 18
Label:Babbu Maan
Album/Movie:Single Track

Leave a Comment