Sandhaara Lyrics Ranjit Bawa 2021

Sandhaara Lyrics by Ranjit Bawa is the most recent Punjabi song. Sandhaara lyrics are written by Narinder Batth. Moreover music is given by Times Music.

Album: Loud

ਸੰਧਾਰਾ Song Lyrics In Punjabi

ਨਿੱਕੇ ਵੀਰ ਦਾ ਸੰਧਾਰਾ ਆਇਆ ਭੈਣ ਨੂੰ
ਨਿੱਕੇ ਵੀਰ ਦਾ ਸੰਧਾਰਾ ਆਇਆ ਭੈਣ ਨੂੰ
ਪੀਪੇ ਨਾਲ ਬੰਨੀ ਖਮਬਨੀ ਘੁੱਟ ਕੇ ਘੁੱਟ ਕੇ
ਮੈਂ ਗੇਟ ਵੱਲ ਭੱਜੀ ਜਾਵਾ ਸੱਸ ਕੋਲੋਂ ਉੱਠ ਕੇ
ਮੈਂ ਗੇਟ ਵੱਲ ਭੱਜੀ ਜਾਵਾ ਸੱਸ ਕੋਲੋਂ ਉੱਠ ਕੇ
ਉੱਠ ਕੇ

ਵੇ ਸੁੱਖ ਸਾਂਧ ਦੱਸ ਅਮੜੀ ਦੇ ਘਰ ਦੀ
ਸੁੱਖ ਸਾਂਧ ਦੱਸ ਬਾਬਲੇ ਦੇ ਘਰ ਦੀ
ਮੱਝਾਂ ਪੱਲੇ ਹੱਟ ਕਿੰਨੀਆਂ
ਲਾਬੇਰੀਆਂ ਲਾਬੇਰੀਆਂ
ਵੇ ਕਿਹੜੇ ਵੇਲੇ ਕਰਦੇ ਹੁਣੇ ਓ ਗੱਲਾਂ ਮੇਰੀਆਂ
ਵੇ ਕਿਹੜੇ ਵੇਲੇ ਕਰਦੇ ਹੁਣੇ ਓ ਗੱਲਾਂ
ਮੇਰੀਆਂ ਮੇਰੀਆਂ

ਮੇਰੀ ਭਾਬੋ ਦੇ ਸ਼ਿੰਗਾਰ ਕਿਵੇਂ ਚੱਲਦੇ
ਮੇਰੀ ਭਾਬੋ ਦੇ ਸ਼ਿੰਗਾਰ ਕਿਵੇਂ ਚੱਲਦੇ
ਵੇ ਘੁਰੀ ਨਾ ਵੇਗਾਣੇ ਧਨ ਨੂੰ
ਰਾਣਿਆਂ ਰਾਣਿਆਂ
ਵੇ ਪਹਿਲਾਂ ਨਾਲੋਂ ਮੋਟਾ ਹੋ ਗਿਆ ਖੋਆ ਖਾਣਿਆਂ
ਪਹਿਲਾਂ ਨਾਲੋਂ ਮੋਟਾ ਹੋ ਗਿਆ ਖੋਆ ਖਾਣਿਆਂ

ਓ ਮੇਰੇ ਨਾਲ ਦੀਆ ਕਿੱਥੇ ਕਿੱਥੇ ਮੰਗਿਆ
ਮੇਰੇ ਨਾਲ ਦੀਆ ਕਿੱਥੇ ਕਿੱਥੇ ਮੰਗਿਆ
ਭੈਣਾਂ ਵਾਂਗੂ ਹੇਜ ਲੈਂਦੀਆਂ
ਸਹੇਲੀਆਂ ਸਹੇਲੀਆਂ
ਵੇ ਰੱਬਾ ਸਾਰੀਆਂ ਨੂੰ ਦੇਇ ਸਾਰੀਆਂ ਨੂੰ ਉੱਚੀਆਂ ਹਵੇਲੀਆਂ
ਰੱਬਾ ਸਾਰੀਆਂ ਨੂੰ ਦੇਇ ਸਾਰੀਆਂ ਨੂੰ ਉੱਚੀਆਂ ਹਵੇਲੀਆਂ

ਓ ਸਦਾ ਬਾਠ ਬਾਠ ਹੁੰਦੀ ਰਹੇ ਵੀਰਾਂ
ਸਦਾ ਬਾਠ ਬਾਠ ਹੁੰਦੀ ਰਹੇ ਵੀਰਾਂ
ਮੈਂ ਰਹਿਰਾਸ ਪਿੱਛੋਂ ਮੰਗਦੀ
ਸੁੱਖ ਵੇ ਸੁੱਖ ਵੇ
ਨਾ ਧਿਆ ਕੋਲੋਂ ਝੱਲੇ ਜਾਣ ਪੇਕਿਆਂ ਦੇ ਦੁੱਖ ਵੇ
ਨਾ ਧਿਆ ਕੋਲੋਂ ਝੱਲੇ ਜਾਣ ਪੇਕਿਆਂ ਦੇ ਦੁੱਖ ਵੇ

ਵੇ ਤੂੰ ਵੀ ਮੇਰੇ ਵਾਂਗੂ ਰੋਣਾ ਰੋਕੀ ਫਿਰਦਾ
ਤੂੰ ਵੀ ਮੇਰੇ ਵਾਂਗੂ ਰੋਣਾ ਰੋਕੀ ਫਿਰਦਾ
ਵੇ ਕੰਭ ਦੀ ਆਵਾਜ਼ ਦੱਸ ਦੀ
ਤੂੰ ਚੱਲਿਆ ਚੱਲਿਆ
ਵੇ ਛੇਤੀ ਗੇੜਾ ਮਾਰ ਜਿ ਦੁਵਾਰਾ ਸ਼ੇਰ ਬੱਲਿਆ
ਵੇ ਛੇਤੀ ਗੇੜਾ ਮਾਰ ਜਿ ਦੁਵਾਰਾ
ਸ਼ੇਰ ਬੱਲਿਆ ਬੱਲਿਆ

Sandhaara Lyrics In English

Nikke Veer Da Sandhara Aya Bhain Nu
Peepe Naal Banni Khambhni Ghutt Ke Ghutt Ke
Main Gate Wal Bhajji Jaawaan Sass Kolon Uthke
Main Gate Wal Bhajji Jaawaan Sass Kolon Uthke Uthke
Ve Sukh Saandh Das Amdi De Ghar Di
Sukh Saandh Das Babule De Ghar Di
Majhan Bhaleyaat Kiniyan Laveriyan Laveriyan

Ve Kede Wele Karde Hunne Oh Gallan Meriyan
Ve Kede Wele Karde Hunne Oh Gallan Meriyan Meriyan

Meri Bhabho De Shingar Kiwein Challde
Meri Bhabho De Shingar Kiwein Challde
Ve Ghoori Na Begane Tann Nu

Raaneya Raaneya
Ve Pehlan Naalo Mota Ho Geya Ve Khoa Khaneya
Pehlan Naalo Mota Ho Geya Ve Khoa Khaneya

Ho Mere Naldiyan Kithe Kithe Mangiyan
Mere Naldiyan Kithe Kithe Mangiyan
Bhaina Wangu Hej Lendiyan Saheliyan Saheliyan

Ve Rabba Dayin Sariyan Nu Uchiyan Haweliyan
Rabba Dayin Sariyan Nu Uchiyan Haweliyan

Oh Sadaa Batth Batth Hundi Rahe Veereya
Sadaa Batth Batth Hundi Rahe Veereya
Main Rehras Pichhon Mangdi Sukh Ve Sukh Ve

Naa Dheeiyan Kolon Jhalle Jaan Pekeyan De Dukh Ve
Naa Dheeiyan Kolon Jhalle Jaan Pekeyan De Dukh Ve

Ve Tuvi Mere Wangu Rona Roki Phirdae
Tuvi Mere Wangu Rona Roki Phirdae
Ve Kamdi Awaaz Dasdi Tu Challeya Challeya
Ve Chheti Geda Maarji Dubara Sher Balleya
Ve Chheti Geda Maarji Dubara Sher Balleya Balleya

This is it. Sandhaara Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Sandhaara
Performed by: Ranjit Bawa
Written by: Narinder Batth
Produced by: Desi Crew, Narinder Batth

Leave a Comment