ਸਾਡੇ ਆਲਾ (Sade aala) song sung by Arjan Dhillon is the most recent Panjabi song From new Album “Awara”. This song lyrics are written by Arjan Dhillon.
Album: Awara
ਸਾਡੇ ਆਲਾ Lyrics In Panjabi
Yeah Proof!
ਹਾਏ ਆਥਣੇ ਜੇ ਪੈਗ ਜਾ ਲਾਉਣ ਬੇਹਣੇ ਆਂ
ਗ਼ਮ ਜਾ ਪਾਹੜਾ ਵਾਲਾ ਢਾਹੁਣ ਬੇਹਣੇ ਆ
ਹਾਏ ਆਥਣੇ ਜੇ ਪੈਗ ਜਾ ਲਾਉਣ ਬੇਹਣੇ ਆਂ
ਗ਼ਮ ਜਾ ਪਾਹੜਾ ਵਾਲਾ ਢਾਹੁਣ ਬੇਹਣੇ ਆ
ਹਾਏ ਓਦੋ ਬਿੱਲੋ ਆਹੀ ਗੱਲ ਤੁਰੀ ਹੁੰਦੀ ਆ
ਤੁਰੀ ਹੁੰਦੀ ਆ
ਹਾਏ ਸਾਡੇ ਆਲਾ ਮੰਗਦਾ ਨੰਬਰ ਨਖਰੋ
ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
ਹਾਏ ਸਾਡੇ ਆਲਾ ਮੰਗਦਾ ਨੰਬਰ ਨਖਰੋ
ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
ਹੋ ਫਿਰੇ ਦੀਨਾ ਐਂਵੇ ਬਾਹਾਂ ਟੰਗੀ ਫਿਰਦਾ
ਫੌਜੀ ਰੰਗੀ ਲੰਡੀ ਕੀਤੋ ਮੰਗੀ ਫਿਰਦਾ
ਹੋ ਫਿਰੇ ਦੀਨਾ ਐਂਵੇ ਬਾਹਾਂ ਟੰਗੀ ਫਿਰਦਾ
ਫੌਜੀ ਰੰਗੀ ਲੰਡੀ ਕੀਤੋ ਮੰਗੀ ਫਿਰਦਾ
ਹੋ ਝੰਡਿਆਂ ਆ ਗੱਬਰੂ ਓ ਵੈਲੀ ਚਾਚੇ ਦਾ
ਪੂਰਾ ਮੁੱਲ ਮੋੜ ਜੁਗਾ ਮਿੱਠੇ ਹਾਸੇ ਦਾ
ਜੋ ਪੌਣੇ ਛੇ ਫੂਟੀ ਤਲਵਾਰ ਨਖਰੋ
ਓ ਵੀ ਬਾਹਲੀ ਤਿੱਖੀ ਜਿਵੇਂ ਚੂਰੀ
ਹੁੰਦੀ ਆ ਚੂਰੀ ਹੁੰਦੀ ਆ
ਹਾਏ ਸਾਡੇ ਆਲਾ ਮੰਗਦਾ ਨੰਬਰ ਨਖਰੋ
ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
ਹਾਏ ਸਾਡੇ ਆਲਾ ਮੰਗਦਾ ਨੰਬਰ ਨਖਰੋ
ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
ਹੋ ਨੱਚੀ ਕਾਹਦਾ ਸੰਮੀ ਮੇਰੀ ਵਾਹ ਉੱਤੇ ਨੀ
ਜਾਨ ਕੱਢ ਲੀ ਮੁੰਡੇ ਦੀ ਓਹਨੇ ਥਾਂ ਉੱਤੇ ਨੀ
ਹੋ ਨੱਚੀ ਕਾਹਦਾ ਸੰਮੀ ਮੇਰੀ ਵਾਹ ਉੱਤੇ ਨੀ
ਜਾਨ ਕੱਢ ਲੀ ਮੁੰਡੇ ਦੀ ਓਹਨੇ ਥਾਂ ਉੱਤੇ ਨੀ
ਹਾਏ ਘੁੰਮਕੇ ਜੇ ਜਿਹੜਾ ਆ ਹਲਾਉਂਦੀ ਪੱਲਾ ਨੀ
ਚੇਤੇ ਆ ਸਟੈਪ ਓਹਦੇ ਕੱਲਾ ਕੱਲਾ ਨੀ
ਹੋ ਕੇਰਾ ਪਾਸੇ ਮੁੰਡੇ ਗੱਲ ਤੋਰ ਲੈ
ਤੂੰ ਵੀ ਸੱਗੀ ਨਾਲ ਪਰਾਂਦੇ ਵਾਂਗੂ
ਜੁੜੀ ਹੁਣਿ ਆਂ ਜੁੜੀ ਹੁਣਿ ਆਂ
ਹਾਏ ਸਾਡੇ ਆਲਾ ਮੰਗਦਾ ਨੰਬਰ ਨਖਰੋ
ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
ਹਾਏ ਸਾਡੇ ਆਲਾ ਮੰਗਦਾ ਨੰਬਰ ਨਖਰੋ
ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
ਹਾਣ ਦੀਏ ਖਮਬ ਤੌ ਜੇ ਡਾਰ ਬਣ ਜੇ
ਸਵਾਦ ਆ ਜੇ ਸਾਢੂ ਮੇਰਾ ਯਾਰ ਬਣਜੇ
ਹਾਣ ਦੀਏ ਖਮਬ ਤੌ ਜੇ ਡਾਰ ਬਣ ਜੇ
ਸਵਾਦ ਆ ਜੇ ਸਾਢੂ ਮੇਰਾ ਯਾਰ ਬਣਜੇ
ਪਹਿਲੇ ਤੋੜ ਦੀ ਸ਼ਰਾਬ ਦਾ ਆ ਜੋੜ ਸੋਹਣੀਏ
ਹੋ ਅਰਜੀ ਨਾ ਦੇਵੀ ਸਾਡੀ ਮੋੜ ਸੋਹਣੀਏ
ਕੌਣ ਵੱਖ ਕਰੁ ਹੋਗੀ ਜੇ ਭਦੌੜ ਵਾਲੇ ਦੀ
ਦੁੱਧ ਵਿੱਚ ਜਿਵੇਂ ਖੰਡ ਖੁਰੀ ਹੁੰਦੀ ਆ
ਖੁਰੀ ਹੁੰਦੀ ਆ
ਹਾਏ ਸਾਡੇ ਆਲਾ ਮੰਗਦਾ ਨੰਬਰ ਨਖਰੋ
ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
ਹਾਏ ਸਾਡੇ ਆਲਾ ਮੰਗਦਾ ਨੰਬਰ ਨਖਰੋ
ਜਿਹੜੀ ਗਿੱਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
Sade aala Lyrics In English
Yeah Proof!
Haaye Atthne Je Jadon Peg Laun Behne Aa
Gam Ja Paahad’an Wala Dhaun Behne Aa
Haaye Atthne Je Jadon Peg Laun Behne Aa
Gam Ja Paahad’an Wala Dhaun Behne Aa
Haye Ohdo Billo Aahi Gal Turi Hundi Aa, Turi Hundi Aa
Haye Sade Aala Mang’da Number Nakhro
Jehri Gidhe Vich Tere Naal Kudi Hundi Aa
Sade Aala Mang’da Number Nakhro
Jehri Gidhe Vich Tere Naal Kudi Hundi Aa
Ho Fire Dina Ainve Bah’an Tangi Firda
Fauji Rangi Landi Kitho Mangi Firda
Fire Dina Ainve Bah’an Tangi Firda
Fauji Rangi Landi Kitho Mangi Firda
Ho Jhandeya Ae Gabru O Velly Chache Da
Poora Mull Modd Juga Mittha Hasse Da
Jo Paune 6 Footi Talwaar Nakhro
Oh Vi Baahli Tikkhi Jiven Choori Hundi Aa, Choori Hundi Aa
Haye Sade Aala Mang’da Number Nakhro
Jehri Gidhe Vich Tere Naal Kudi Hundi Aa
Haye Sade Aala Mang’da Number Nakhro
Jehri Gidhe Vich Tere Naal Kudi Hundi Aa
Ho Nachi Kaada Sammi Meri Waah Utte Ni
Jaan Kadd’li Munde Di Ohne Thha Utte Ni
Ho Nachi Kaada Sammi Meri Waah Utte Ni
Jaan Kadd’li Munde Di Ohne Thha Utte Ni
Haye Ghummke Je Jehra Eh Halaundi Palla Ni
Chete Aa Step Ohde Kalla Kalla Ni
Ho Kera Passe Munda Gal Taur Le
Tu Vi Saggi Naal Paraande Wangu Juddi Huni Aa, Judi Huni Aa
Haye Sade Aala Mang’da Number Nakhro
Jehri Gidhe Vich Tere Naal Kudi Hundi Aa
Haye Sade Aala Mang’da Number Nakhro
Jehri Gidhe Vich Tere Naal Kudi Hundi Aa
Haan Diye Khamba Ton Je Daar Bann’je
Swah Da Je Saddu Mera Yaar Bann’je
Haan Diye Khamba Ton Je Daar Bann’je
Swah Da Je Saddu Mera Yaar Bann’je
Pehle Tod’di Sharab Da Ae Jodd Sohniye
Ho Arji Na Devi Saadi Modd Sohniye
Kaun Wakh Karu, Hogi Je Badhaur Wale Di?
Dudh Jiven Khand Khuri Hundi Aa, Khuri Hundi Aa
Haye Sade Aala Mang’da Number Nakhro
Jehri Gidhe Vich Tere Naal Kudi Hundi Aa
Haye Sade Ala Mang’da Number Nakhro
Jehri Gidhe Vich Tere Naal Kudi Hundi Aa
This is it. Sade aala Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Album: | Awara |
Singer(s): | Arjan Dhillon |
Musician(s): | Yeah Proof |
Lyricist(s): | Arjan Dhillon |
Label(©): | Brown Studios |