Sach Kithe Ae Lyrics Tarsem Jassar

ਸੱਚ ਕਿੱਥੇ ਐ (Sach Kithe Ae) This New Panjabi song is sung by Tarsem Jassar. Music by Mr Rubal. Tarsem Jassar has also written this song Lyrics.

ਸੱਚ ਕਿੱਥੇ ਐ Lyrics In Panjabi

ਜਿਹੜਾ ਇਤਿਹਾਸ ਚ ਲੋਕੋਆ ਪਿਆ ਏ
ਦੱਸਦੇ ਕਿਉਂ ਨੀ ਓਹੋ ਪੱਖ ਕਿੱਥੇ ਏ
ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ
ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ

ਗੁਰੂ ਦੀ ਬੇਅਦਬੀ ਦੇ ਉੱਤੇ ਵੀ ਸਿਆਸਤਾਂ
ਉਹ ਮਰ ਗੇ ਜ਼ਮੀਰ ਦੇਖ ਪਾਉਂਦੇ ਨੇ ਬੁਝਾਰਤਾਂ
ਕਿਤੇ ਬਰਗਾੜੀ ਕਿਤੇ ਜਾਂਦੀ ਗੋਲੀ ਮਾਰੀ
ਠੰਡੇ ਬਸਤੇ ਚ ਕੇਸ ਪਾਉਂਦੇ ਸਰਕਾਰੀ
ਤਪੋ ਰਾਜ ਰਾਜੋ ਨਰਕਾਂ ਵੀ ਭੁੱਲ ਗਏ

ਕਚੈਰੀ ਰੱਬ ਦੀ ਚ ਲੱਗਣੀ ਓ ਲੱਤ ਕਿੱਥੇ ਐ
ਓਹੋ ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ
ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ

ਜੇ 47 ਚ ਆਜ਼ਾਦੀ ਤਾਂ 84 ਵਿੱਚ ਟਾਇਰ ਕਿਉਂ
ਝੂੱਠੇ ਸੀ ਮੁਕਾਬਲੇ ਤੇ ਪਿੱਠਾਂ ਵਿੱਚ ਫਾਇਰ ਕਿਉਂ
ਮਾੜਿਆਂ ਦੇ ਮੰਦੇ ਤੱਕੜੇ ਦੇ ਧੰਦੇ
ਸਜਾ ਪੂਰੀ ਹੋਈ ਤਾਂ ਵੀ ਜੇਲਾਂ ਵਿਚ ਬੰਦੇ

ਹਿਊਮਨ ਰਾਈਟਸ ਆਂ ਦੀ ਗੱਲ ਕਰਦੇ
ਓਹਨਾ ਦੇ ਹਿੱਸੇ ਦਾ ਇਹ ਹੱਕ ਕਿੱਥੇ ਐ
ਓਹੋ ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ
ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ

ਮਾਰੇ ਚਿੱਟੇ ਨੇ ਆ ਮੁੰਡੇ
ਖਾਲੀ ਘਰਾਂ ਚ ਖੜਕਣ ਕੁੰਡੇ
ਕਿੱਥੋਂ ਆਉਂਦਾ ਤੇ ਕਿਵੇਂ ਵਿੱਕਦਾ
ਮਸਲੇ ਸੋਲਵ ਕਿਉਂ ਨਹੀਂ ਹੁੰਦੇ

ਪੰਜਾਬ ਚ ਮੁਕਦਾ ਪਾਣੀ
ਰੇਡ ਜ਼ੋਨ ਐ ਕਿਰਸਾਨੀ
ਪੈਸਟੀਸਾਈਡ ਸਿਰਾਂ ਤੇ ਛੱਡੇ ਦੇ
ਕਰਦੇ ਆਪਣਿਆਂ ਨਾਲ ਬੇਈਮਾਨੀ

ਚੇਤੇ ਸਿੰਗਰਾਂ ਦੇ ਨਾਮ
ਫੇਰ ਗੁਰੂ ਦੱਸ ਭੁੱਲੇ ਕਿਉਂ
ਪੰਜਾਬ ਦੇ DNA ਨੂੰ ਵੀ
ਪਾਈ ਜਾਨਾ ਚੁੱਲੇ ਕਿਉਂ

ਕੌਮੀ ਬੜੇ ਹੀਰੋ ਜੱਸੜ ਤਾਂ ਜ਼ੀਰੋ
ਨੇਟ ਤੇ ਨਾ ਲੜੋ ਇਤਿਹਾਸ ਪੜ੍ਹੋ ਵੀਰੋ
ਪੈਸੇ ਸੰਗਤ ਦੇ ਡੇਰੇ ਦੇ ਮੀਨਾਰ ਬਣਦੇ
ਨਾਲ ਲੈਕੇ ਜਾਂਦੇ ਇਹ ਲੱਖ ਕਿੱਥੇ ਐ

ਓਹੋ ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ
ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ

ਕਿਉਂ ਸਾਡੀਆਂ ਹਿੱਕਾਂ ਤੇ ਹੁੰਦੇ ਰਹਿੰਦੇ ਘੱਲੂਘਾਰੇ
ਲਾਇਬ੍ਰੇਰੀਆਂ ਚੋ ਕੱਢ ਇਤਿਹਾਸ ਗਏ ਸਾੜੇ
ਲਾਵਾਰਸ ਸੀ ਲਾਸ਼ਾਂ ਕੀਤੀਆਂ ਪੈਮਾਸ਼ਾ
ਖਾਲੜਾ ਜੀ ਸੂਰੇ ਹੋਰ ਕੀ ਮੈਂ ਆਖਾਂ
ਉਹਨਾਂ ਦੀਆਂ ਫਾਈਲਾਂ ਨੂੰ ਵੀ ਗਿਆ ਰੋਲਿਆ
ਦੱਸਦੋ ਲੋਕੋਇਆ ਉਹ ਤੱਥ ਕਿੱਥੇ ਐ

ਓਹੋ ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ
ਲੱਭਦੇ ਕਿਉਂ ਨੀ ਓਹੋ ਬੰਦੇ ਮੁੜਕੇ
ਪੁੱਛਦੇ ਨੇ ਜਿਹੜੇ ਥੋਨੂੰ ਸੱਚ ਕਿੱਥੇ ਐ

Sach Kithe Ae Lyrics In English

Jehda itihaas ch lakoya peya ae
Dassde kyun nahi oh pakh kitthe aa
Labhde kyun nu oh bande mudke
Pucchde ne jehde thohnu sach kithe ae
Labhde kyun nu oh bande mudke
Pucchde ne jehde thohnu sach kithe ae

Guru di beadbi de utte vi siyastaan
Oh marge zameer dekh paunde ne bujharta
Kitte bargadi kite jandi goli maari
Thande baste ch, case paunde sarkari
Taapo raaj rajo narkaan vi bhul gaye

Kacheri rabb di ch lagni oh latt kitthe ae
Labhde kyun nu oh bande mudke
Pucchde ne jehde thohnu sach kithe ae
Labhde kyun nu oh bande mudke
Pucchde ne jehde thohnu sach kithe ae

47 ch aazadi te 84 vich tyre kyun?
Jhoothe si muqaable te, pittha vich fire kyun?
Maahdeya de mande, tagde de dhande
Saza poori hoi taanvi, jail’an vich bande

Human rights di gall karde
Ohna de hisse da aihe haq kitthe e
Labhde kyun nu oh bande mudke
Pucchde ne jehde thohnu sach kithe e
Labhde kyun nu oh bande mudke
Pucchde ne jehde thohnu sach kithe e

Maare chitte ne aa munde
Khali gharan ch khadkan kunde
Kittho onda te kyun bikda
Masle solve kyun ni hunde

Punjab ch mukda paani
Redzone ch ae kisaani
Pesticide sira te chadd de
Karke apneya ne baemaani

Chete singer’an de naam
Fer guru dass bhulle kyun
Punjab de dna nu vi
Paayi jaanae chulle kyun

Kommi bade hero, jassar ta zero
Net te na lado, itihaas pado veero
Paise sangat de dere de minar bande
Naal leke jaane aihe lakh kitthe ae

Labhde kyun nu oh bande mudke
Pucchde ne jehde thohnu sach kithe ae
Labhde kyun nu oh bande mudke
Pucchde ne jehde thohnu sach kithe ae

Kyun saddiyaan hikka te hunde rehnde gallughare
Libreriyan chon kadd itihaas gaye sadde
Lawaras si lashaan kittiyan pamashan
Khalra ji soore hor ki main aakkhaan

Ohna diyan file aa nu vi gaya roleya
Dass do lakoya oh tath kitthe ae

Labhde kyun nu oh bande mudke
Pucchde ne jehde thohnu sach kithe e
Labhde kyun nu oh bande mudke
Pucchde ne jehde thohnu sach kithe ae

This is it. Sach Kithe Ae Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

SingerTarsem Jassar
LyricistTarsem Jassar
MusicMr Rubal
Music LabelVehli Janta Records