ਸਭ ਕੁਝ (Sab Kuchh) song is by B Praak. B Praak has also composed the music for this New Panjabi song. Lyrics are written by Jaani.
Movie: Moh
ਸਭ ਕੁਝ Lyrics In Panjabi
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਮੁਰਸ਼ਦ ਮੇਰਾ ਸਭ ਕੁਛ ਸਭ ਕੁਛ ਤੂੰ ਏ
ਹੋ ਮੇਰੇ ਸਾਹ ਮੇਰੀ ਧੜਕਨ ਮੇਰਾ ਸੁਕੂਨ ਏ
ਹੋ ਮੇਰੇ ਮੁਰਸ਼ਦ ਮੇਰਾ ਸਭ ਕੁਛ ਸਭ ਕੁਛ ਤੂੰ ਏ
ਹੋ ਬਾਦਲ ਬਰਸਣ ਅੱਖੀਆਂ ਤਰਸਨ ਤੇਰੇ ਪਿਆਰ ਨੂੰ
ਰੁੱਕ ਜੇ ਧੜਕਨ ਲਗ ਜੇ ਤੱਡਫਣ ਤੇਰੇ ਪਿਆਰ ਨੂੰ
ਹੋ ਬਾਦਲ ਬਰਸਣ ਅੱਖੀਆਂ ਤਰਸਨ ਤੇਰੇ ਪਿਆਰ ਨੂੰ
ਹੋ ਰੁੱਕ ਜੇ ਧੜਕਨ ਲਗ ਜੇ ਤੱਡਫਣ ਤੇਰੇ ਪਿਆਰ ਨੂੰ
ਮੈਂ ਜ਼ਿੰਦਾ ਕਿਉਂਕਿ ਤੂੰ ਰੂਬਰੂ ਏ
ਮੇਰੇ ਮੁਰਸ਼ਦ ਮੇਰਾ ਸਭ ਕੁਛ ਸਭ ਕੁਛ ਤੂੰ ਏ
ਤੂੰ ਡਰ ਨਾ ਅੱਖੀਆਂ ਗਿੱਲੀਆ ਕਰ ਨਾ
ਮੌਲਾ ਵੇਖ ਦੇ
ਹਾਏ ਕੋਈ ਆਪਣਾ ਹੀ ਜ਼ਿੰਦਗੀ
ਵਿਚ ਜ਼ੇਹਰ ਘੋਲੇਗਾ
ਹੋ ਤੇਰੇ ਮੇਰੇ ਇਸ਼੍ਕ਼ ਦੇ ਉੱਤੇ ਦੁਨੀਆਂ ਥੁਕੇਗੀ
ਜ਼ਮਾਨਾ ਪੱਥਰ ਮਾਰੇਗਾ ਤੇ ਗੰਦਾ ਬੋਲੇਗਾ
ਤੂੰ ਫੇਰ ਵੀ ਆਖਰੀ ਆਰਜੂ ਏ
ਮੇਰੇ ਮੁਰਸ਼ਦ ਮੇਰਾ ਸਭ ਕੁਛ ਸਭ ਕੁਛ ਤੂੰ ਏ
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਮੁਰਸ਼ਦ ਮੇਰਾ ਸਭ ਕੁਛ ਸਭ ਕੁਛ ਤੂੰ ਏ
ਹੋ ਮੇਰੇ ਸਾਹ ਮੇਰੀ ਧੜਕਨ ਮੇਰਾ ਸੁਕੂਨ ਏ
ਹੋ ਮੇਰੇ ਮੁਰਸ਼ਦ ਮੇਰੇ ਮੁਰਸ਼ਦ ਸਭ ਕੁਛ ਤੂੰ ਏ
ਕੋਈ ਸਮਝਾਏ ਤੇ ਖਾਣੇ ਪਾਏ
ਦੁਨੀਆਂ ਨੂੰ ਤੇਰਾ ਮੇਰਾ ਪਿਆਰ
ਹੋ ਇਸ਼੍ਕ਼ ਦੀ ਕੋਈ ਉਮਰ ਨੀ ਹੁੰਦੀ
ਉਮਰ ਨੀ ਹੁੰਦੀ ਮੇਰੇ ਯਾਰ
ਹੋ ਤੈਨੂੰ ਮੈਨੂੰ ਕਰੇ ਜੁਦਾ ਏ ਦੁਨੀਆਂ ਦੇ ਪੱਲੇ ਨੀ
ਜੇ ਆਪਾ ਮਰਾਂਗੇ ਵੀ ਕੱਠੇ ਹੋ ਕੱਲੇ ਕੱਲੇ ਨੀ
ਹੋ ਤੈਨੂੰ ਮੈਨੂੰ ਕਰੇ ਜੁਦਾ ਏ ਦੁਨੀਆਂ ਦੇ ਪੱਲੇ ਨੀ
ਜੇ ਆਪਾ ਮਰਾਂਗੇ ਵੀ ਕੱਠੇ ਹੋ ਕੱਲੇ ਕੱਲੇ ਨੀ
ਹੋ ਇਥੇ ਕਿਸੇ ਦੀ ਜ਼ਿੰਦਗੀ ਅੰਦਰ ਕੋਈ ਸੁਕੂਨ ਨਹੀਂ
ਹੋ ਸਾਡੇ ਵਾਂਗੂ ਇਸ਼੍ਕ਼ ਦਾ ਲੋਕਾ ਨੂੰ ਜੁਨੂਨ ਨਹੀਂ
ਹੋ ਰੱਬ ਨਾਲ ਬਣਦੀ ਨੀ ਜਾਣੀ ਦੀ ਪਰ ਦੇਖੀ ਜਾਉ
ਹੋ ਆਪਾਂ ਇਸ਼੍ਕ਼ ਹੀ ਕੀਤਾ ਕੀਤਾ ਕੋਈ ਖੂਨ ਨਹੀਂ
ਹੋ ਮੇਰੇ ਜਿਸਮ ਦਾ ਤੂੰ ਲੂ ਲੂ ਏ
ਮੇਰੇ ਮੁਰਸ਼ਦ ਮੇਰਾ ਸਭ ਕੁਛ ਸਭ ਕੁਛ ਤੂੰ ਏ
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਸਾਹ ਮੇਰੀ ਧੜਕਨ ਮੇਰਾ ਸੁਕੂਨ ਏ
ਹੋ ਮੇਰੇ ਮੁਰਸ਼ਦ ਮੇਰੇ ਮੁਰਸ਼ਦ ਸਭ ਕੁਛ ਤੂੰ ਏ
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਮੁਰਸ਼ਦ ਮੇਰਾ ਸਭ ਕੁਛ ਸਭ ਕੁਛ ਤੂੰ ਏ
ਹੋ ਮੇਰੀ ਕਮਜੋਰੀ ਮੇਰੀ ਆਦਤ ਮੇਰਾ ਜਨੂੰਨ ਏ
ਹੋ ਮੇਰੇ ਮੁਰਸ਼ਦ ਮੇਰਾ ਸਭ ਕੁਛ ਸਭ ਕੁਛ ਤੂੰ ਏ
Sab Kuchh Lyrics In English
Ho meri kamzori,
Meri aadat Mera junoon eh
Ho mere murshad
Mera sab kuch Sab kuch tu eh
Ho mere saah meri dhadkan
Mera sukoon eh
Oh mere murshid mere murshId
Sab kuch tu eh
Ho badal barsan akhiyan tarsan
Tere pyaar nu
Ruk je dhadkan lag je tadfan
Tere pyaar nu
Ho badal barsan akhiyan tarsan
Tere pyaar nu
Ho Ruk je dhadkan lag je tadfan
Tere pyaar nu
Mai zinda kyunki tu rubaru eh
mere murshid Mera sab kuch
Sab kuch tu eh
Tu daar na akhiyaan gilliyan kar na
Maula vekh da eh
Haaye koi apna hi zindagi vich zehar gholega
Oh tere mere ishq de uteey duniya thukegi
Zamana pathar marega te ganda bolega
Tu fer v aakhri aarzoo eh
Mere murshad
Mera sab kuch Sab kuch tu eh
Ho meri kamzori, Meri aadat
Mera junoon eh
Ho mere murshad
Mera sab kuch, Sab kuch tu eh
Ho mere saah meri dhadkan
Mera sukoon eh
Oh mere murshid mere murshid
Sab kuch tu eh
Koi samjhaye Te khaane paaye
Dunia nu tera mera pyaar
Ho ishq di koi Umar ni hundi
Umar ni hundi Mere yaar
Ho tenu menu kare judaa
Eh dunia de palle ni
Je aapa mara ge v kathe
Ho kalle kalle ni
Ho tenu menu kare judaa
Eh dunia de palle ni
Je aapa mara ge v kathe kalle ni
Ho ethe kise di zindagi andar koi sukoon nahi
Ho sadde waangu loka nu ishq da junoon nahi
Ho rabb naal bandi ni Jaani di par dekhi jau
Ho aapan ishq hi kita kita koi khoon nahi
Ho mere jism da tu lu lu hai
Mere murshid mera sab kuch tu eh
Ho meri kamzori Meri aadat
Mera junoon eh
Ho mere murshid
Mera sab kuch Sab kuch tu eh
Ho mere saah meri dhadkan
Mera sukoon eh
Oh mere murshid mere murshad
Sab kuch tu hai meri kmazori
Meri aadat
Mera junoon eh mere murshad
Mera sab kuch
Sab kuch tu eh meri kamzori
Meri aadat
Mera junoon eh mere murshad
Mera sab kuch Sab kuch tu eh
This is it. Sab Kuchh Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Sab Kuchh Song Info
Singer | B Praak |
Song: | Sab Kuchh |
Lyrics | Jaani |
Music | B Praak |