Saade Pind Lyrics Khan Bhaini

ਸਾਡੇ ਪਿੰਡ (Saade Pind) Lyrics this nee Punjabi song by Khan Bhaini. Sycostyle has given music for this song. Lyrics of this song is written by Khan Bhaini. Directed by Arsh Jhamb & Raghav Jhamb.

ਸਾਡੇ ਪਿੰਡ Lyrics In Punjabi

ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂ ਪਾਈ
ਤੂੰ ਵੀਕੈਂਡ ਚੱਕਦੇ ਗੋਰੀਏ
ਨੀ ਸਾਡੀ ਹਾੜੀ ਸੋਣੀ ਜਿਨੀ ਆ ਕਮਾਈ ॥

ਫਰਕ ਵੱਡਾ ਸੋਚ ਚ ਹਲਾਤਾ ਦੀ ਤਾ ਛੱਡ ਤੂੰ
ਨੀ ਸਾਡੇ ਆਲੇ ਚਾਚੇ ਤੋ ਰਕਾਨੇ ਪੀ ਜੇ ਵਧ ਤੂ
ਵਿਆਹ ਤੇ ਜਿਨਾ ਕੁੜੀ ਨੂੰ ਸਮਾਨ ਦੇ ਕੇ ਤੋਰੀਏ
ਨੀ ਓਨੇ ਦਾ ਤਾ ਹੈਂਡ ਬੈਗ ਪਾਇਆ ਤੇਰੇ ਗੋਰੀਏ

ਟਕੀਲਾ ਥੋਡੇ ਆਮ ਸਾਡੇ ਟਾਵਾ ਟੱਲਾ ਜਾਣਦਾ
ਨੀ ਕਿਥੇ ਆ ਸਲੀਪਵੈਲ
ਕਿਥੇ ਮੰਜਾ ਬਾਣ ਦਾ
ਵੇਮਿਲੀ ਬਿਜਨਸ਼ ਥੋਡਾ

ਜੋ ਅੱਗੇ ਪੀੜੀ ਦਰ ਪੀੜੀ ਜਾਦਾ ਆਈ
ਨੀ ਏਥੇ ਹੱਡ ਘਸ ਗਏ ਗੋਰੀਏ
ਗੱਡੀ ਤਾ ਜਾ ਕੇ ਲਾਈਨ ਤੇ ਆ ਆਈ

ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂ ਪਾਈ

ਥੋਨੁ ਕਾਰਾਂ ਸਾਨੁੰ ਮਾਰਾ ਗਿਫਟ ਚ ਮਿਲੀਆ ॥
ਠੱਗ ਸਰਕਾਰਾ
ਤੂੰ ਕੱਲੀ ਅਸੀ ਭੈਣ ਭਾਈ ਚਾਰ ਆ॥
ਚਾਰਾ ਵਿੱਚੋ ਤਿੰਨ ਤਾ ਰਕਾਨੇ ਬੈਠੈ ਬਹਾਰ ਆ ॥

ਨੀ ਕਿਸ ਪਾਸੇ ਜਾਇਏ ॥
ਅਗੇ ਖੂਹ ਆ ਰਕਾਨੇ ਪਿਚ ਖਾਈ
ਯਾਦ ਖੂਹ ਤੋ ਆਈਆ ਦੱਸਦਾ ਸੀਰੀ ਨੂੰ
ਵਾਰੀ ਪਾਣੀ ਦੀ ਆ ਅੱਜ ਮਸਾ ਆਈ

ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ

ਥੋਡੇ ਹੱਥ ਵਿਚ ਸਿਸਟਮ ਨਾਰੇ
ਨੀ ਸਾਡੇ ਪੈਰ ਨੀ ਲਗਦੇ
ਆਹ ਤੇਰੇ ਹੱਗ ਰੋਜ਼ ਡੇ ਸਾਰੇ
ਨੀ ਸਾਨੁੰ ਜ਼ੇਹਰ ਨੇ ਲਗਦੇ

ਸਾਡੇ ਬੱਤੀ ਆਉਂਦੀ ਨੀ ਝੂਮਰ ਥੋਡੇ ਜਗਦੇ
ਨੀ ਤੁਸੀ ਸਰਨੇਮ ਅਸੀ ਲਾਨਿਆ ਤੋ ਵੱਜਦੇ
ਨਹੀਂ ਸਰਕਲ ਮਿਲਨਾ ਚੀਜ਼ਾ ਦਾ ਵੱਡਾ ਫਰਕ ਏ
ਨੀ ਥੋਡੇ ਜੋ ਰੋਮਾਂਸ ਕਹਿੰਦੇ ਸਾਡੇ ਵੱਲ ਠਰਕ ਏ

ਤੂੰ ਆਈ ਪੀ ਐਲ ਵੇਖਦੀ ਚੈਨਈ ਕੇਰੀ ਚੈਅਰ ਨੀ
ਤੇ ਸਾਡੇ ਆਲਾ ਤੇਜੀ ਆ ਕਬੱਡੀ ਦਾ ਪਲੇਅਰ ਨੀ

ਨੀ ਤੂੰ ਪੜੀ ਲੰਡਨ ਤੋ
ਤੇ ਮੇਰੀ ਪਿੰਡੋ ਸਰਕਾਰੀ ਦੀ ਪੜਾਈ
ਸੁਪਨੇ ਤੇਰੇ ਉਚੇ ਆ ਗੋਰੀਏ
ਨੀ ਜੀਵੇ ਭੈਣੀ ਵਾਲੇ ਖਾਨ ਦੀ ਚੜਾਈ

ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ

ਓ ਥੋਡਾ ਰੁਤਬਾ ਐ ਬੱਲੀਏ
ਤੇ ਸਾਡਾ ਬੱਸ ਰਾਖਵਾਂ ਕੋਟਾ
ਨੀ ਤੂੰ ਡਾਇਮੰਡ ਮਾਂਪਿਆਂ ਦੀ
ਤੇ ਜੱਟ ਬੱਲੀਏ ਸਿੱਕਾ ਖੋਟਾ
ਖੌਰੇ ਚੱਲਜੇ ਸੁਖਾਂ ਸੁਖਦੇ ॥
ਜੱਗ ਤੋ ਦਾਦਾ ਦਾਦੀ ਤੁਰ ਗਿਆ

ਉਪਰੋਂ ਮੋਦੀ ਮੁਕਰ ਗਿਆ
ਐਮ ਐਸ ਪੀ ਤੋ ਟੱਪਰ ਰੁਲ ਗਿਆ
ਹਾਏ ਥੋਡੀਆਂ ਨੇ ਮਿਲਲਾ ਕੰਮ ਮਿਲਿਅਨ ਪਾਰ ਨੀ
ਤੇ ਸਾਡਾ ਕੁੜੇ ਮੱਝਾ ਸਿਰੋਂ ਚਲੇ ਘਰ ਬਾਰ ਨੀ
ਤੇਰੇ ਲਈ ਜ਼ੀਰੋ ਵੈਲਿਯੂ ਹੋਨੀ ਆ ਐਸ ਗੱਲ ਦੀ
ਨੀ ਸਾਡੇ ਕੱਟੀ ਮਾਰਗੀ ਰੋਟੀ ਨੀ ਪੱਕੀ ਕੱਲ ਦੀ

ਨੀ ਛੱਡ ਗੱਲਾ ਮੇਰੀਆਂ ਤੇਰੇ ਨੀ ਪੱਲੇ ਪੈਣੀਆ
ਤੂਸੀ ਤਾ ਵੇਜੀਟੇਰਨ ਸਟੇਰਾ ਤੋ ਨੇ ਲੈਣੀਆ
ਨੀ ਸ਼ਹਿਰਾਂ ਪੱਲੇ ਦੱਸ ਕੀ ਗੋਰੀਏ
ਜੇ ਬੰਦ ਕਰਤੀ ਪਿੰਡਾ ਨੇ ਸਪਲਾਈ
ਜੋ ਆਪ ਭੁੱਖ ਕੱਟ ਕੇ ਗੋਰੀਏ
ਸਾਰਿ ਦੁਨੀਆ ਨੂੰ ਜਾੰਦੇ ਆ ਰਜਾਈ ॥

ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ

ਹੇ ਭੰਨ ਦਿੰਦਾ ਪਾਸੇ ਕੁੜੇ ਏਸ਼ਰ ਪੁਰਾਣਾ
ਨੀ ਤੂੰ ਘੰਟਾ ਕ ਲਵਾਜੀ ਤੇਥੋ ਤੁਰਿਆ ਨੀ ਜਾਨਾ
ਨੀ ਮੈਂ ਫਿਲਿੰਗ ਲਿਖਿ ਆ ਬੱਸ ਸਮਝੀ ਨਾ ਗਾਨਾ
ਬਾਪੂ ਰੋਟੀ ਵੀ ਨੀ ਖਾਨ ਦਿੰਦਾ ਪਾਪੀ ਆ ਪੁਰਾਣਾ

ਹਾਲੀ ਵੱਡੀ ਆ ਕਨਕ ਮੁਹਰੇ ਮੱਕੀ ਵਾਂਜਾ ਮਾਰਦੀ
ਨੀ ਏਸ ਰੁਤੇ ਗੱਲ ਹੀ ਨਾ ਕਰ ਤੂ ਪਿਆਰ ਦੀ
ਸਦਾ ਭਾਦੋਂ ਦੀਆ ਧੂੱਪਾ ਵਿਚ ਵੱਟਾ ਖਾਜੇ ਰੰਗ
ਡੱਬੇ ਬਟਨ ਤੇ ਹੋਜੇ ਸੀਟ ਠੰਡੀ ਤੇਰੀ ਕਾਰ ਦੀ

ਸਟਾਰਬੱਕ ਟੈਕੋ ਬੈੱਲ ਗੇੜਾ ਤੇਰਾ ਨਿਤ ਦਾ
ਨੀ ਤੂੰ ਕੀ ਦੁਖ ਜਾਣੇ ਗੀ ਪਿੰਡੇ ਤੇ ਉੱਠੀ ਪਿੱਤ ਦਾ
ਤੂੰ ਪੀਜ਼ਿਆਂ ਤੇ ਪਲੀ ਆ ਰਕਾਨੇ
ਨੀ ਪਈਆ ਪੋਲੀ ਜਿਓ ਸਪੰਜ ਦੀ ਰਜਾਈ
ਨੀ ਦੀਨਾ ਵਿਚ ਉਡ ਜੁ ਗੋਰੀਏ
ਆ ਬਣੀ ਨੈਂਕ ਤੇ ਜੋ ਬਟਰਫਲਾਈ

ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪਾਈ

Saade Pind Lyrics In English

Ni Saade Pind Ni Mildi
Aah Jo Firdi Glass Ch Tu Payi
Tu Weekend Chakde Goriye
Ni Saadi Haarhi Sauni Jinni Aa Kamayi

Farak Vadda Soch Ch Halaatan Di Tan Chad Tu
Ni Saade Aale Chache Ton Rakaane Pee Je Vadh Tu
Viyah Te Jinna Kurhi Nu Samaan De Ke Toriye
Ni Onne Da Tan Hand Bag Paya Tere Goriye

Tequila Thode Aam Sade Taawa Talla Jaanda
Ni Kithe Aa Sleepwell
Kithe Manja Baan Da
Family Business Thoda

Jo Agge Peedi Dar Peedi Janda Aayi
Ni Ethe Hadd Ghass Gye Goriye
Gaddi Tan Jaa Ke Line Te Aa Aayi

Ni Saade Pind Ni Mildi
Aah Jo Firdi Glaas Ch Tu Paayi

Thonu Caaran Sanu Maaran Gift Ch Miliyan
Thug Sarkaaran
Tu Kalli Asi Bhain Bhaai Chaar Aa
Te Chaaran Vichon Tin Tan Rakaane Baithe Baahar Aa

Ni Kis Paase Jayie
Agge Khooh Aa Rakaane Piche Khaayi
Yaad Khooh Ton Aayea Dasda’n Seeri Nu
Vaari Paani Di Aa Ajj Msaan Aayi

Ni Saade Pind Ni Mildi
Aah Jo Firdi Glaas Ch Tu Paayi

Thode Hath Vich System Naare
Ni Sade Paer Ni Lagde
Aah Tere Hug Rose Day Saare
Ni Sanu Zehar Ne Lagde

Sade Batti Aaondi Ni Jhoomer Thode Jaggde
Ni Tusi Surname Asi Laaneyan Ton Vajjde
Nahi Circle Milna Cheezan Da Bda Farak Ae
Ni Thode Jo Romance Kehnde Sade Vall Tharak Ae

Tu Ipl Vekhdi Chennai Nu Karein Cheers Ni
Te Sade Aala Teji Aa Kabaddi Da Player Ni

Ni Tu Padi London Ton
Te Meri Pindon Sarkari Di Parhayi
Dream Tere Uche Aa Goriye
Ni Jiven Bhaini Wale Khan Di Chadayi

Ni Saade Pind Ni Mildi
Aah Jo Firdi Glaas Ch Tu Paayi

Oh Thoda Rutba Ae Balliye
Te Saada Bass Raakhwan Kotta
Ni Tu Diamond Maapean Di
Te Jatt Balliye Sikka Khota
Khaore Chalje Sukhan Sukhde
Jagg Ton Dada Daadi Turr Gye

Upron Modi Mukkar Gya
Msp Ton Tappar Rull Gye
Haye Thodiyan Ne Millan Kamm Million Paar Ni
Te Sada Kude Majjan Siron Chale Ghar Bahar Ni
Tere Layi Zero Value Honi Aa Es Gall Di
Ni Sade Katti Mar Gi Roti Ni Paki Kal Di

Ni Chad Gallan Meriyan Tere Ni Palle Painiyan
Tusi Tan Vegetable Storan Ton Ne Lainian
Ni Shehran Palle Dass Ki Goriye
Je Band Karti Pindan Ne Supply
Jo Aap Bhukh Katt Ke Goriye
Sari Dunia Nu Jande Aa Rajayi

Ni Saade Pind Ni Mildi
Aah Jo Firdi Glaas Ch Tu Paayi

O Bhann Denda Paase Kude Eicher Purana
Ni Tu Ghanta Ku Lavaji Tethon Tureya Ni Jana
Ni Main Feeling Likhi Aa Bass Samjhi Na Gaana
Baapu Roti Vi Ni Khaan Denda Paapi Aa Purana

Halle Vaddi Aa Kanak Muhre Makki Vaajan Maardi
Ni Es Rutte Gall Hi Na Kar Tu Pyar Di
Sada Bhaddon Diyan Dhupan Vich Vatta Khaje Rang
Dabbe Button Te Hoje Seat Thandi Teri Car Di

Starbuck Taco Bell Geda Tera Nitt Da
Ni Tu Ki Dukh Jaane Gi Pinde Te Uthi Pitt Da
Tu Pizeyan Te Pali Aa Rakaane
Ni Payi Aa Poli Jion Sponge Di Rajayi
Ni Dina Vich Udd Ju Goriye
Aa Bani Neck Te Jo Butterfly

Ni Saade Pind Ni Mildi
Aah Jo Firdi Glaas Ch Tu Paayi

This is it. ਸਾਡੇ ਪਿੰਡ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info:
Singer, Lyricist & Label(©): Khan Bhaini
Musician(s): Sycostyle
Cast: Khan Bhaini, Raj Shoker