Saab This Punjabi song is sung by Sidhu Moose Wala and Gurtaj, Music Is given by The Kidd while Sidhu Moose Wala. Hapee Malhi have written the Saab Lyrics. The music video of the Saab song is directed by Tarnvir Singh Jagpal , and it features Sidhu Moose Wala and Mandy Takhar.
ਸਾਬ Lyrics In Punjabi
Aye yo!
The kidd!
ਪੁੱਤਰਾਂ ਓਏ ਬਾਪ ਤੇਰਾ ਗੱਲ ਆਖਦਾ
ਮੰਨ ਲਾ ਕੇ ਆਪਣੀ ਪੜਾਈ ਕਰ ਲੈ
ਚੰਗੇ ਕਿਸੇ ਕਿੱਤੇ ਵਿਚ ਨਿਗਾਹ ਮਾਰ ਕੇ
ਘਰ ਵਾਰ ਵੱਲ ਤੂੰ ਚੜ੍ਹਾਈ ਕਰ ਲੈ
ਔਖੀ ਬੜੀ ਹੋਗੀ ਪਿੰਡ ਜੂਨ ਜੱਟ ਦੀ
ਔਖੀ ਬੜੀ ਹੋਗੀ ਪਿੰਡ ਜੂਨ ਜੱਟ ਦੀ
ਆਪਣੇ ਮੁਕੱਦਰਾਂ ਨਾਲ ਪੈਂਦਾ ਲੜਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਾਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੁੱਪ ਨਾਲ ਸੜਨਾ
ਰੌਲਾ ਬੜਾ ਸੁਣਿਆ ਐ ਬਾਹਰ ਜਾਣ ਦਾ
ਓਥੇ ਵੀ ਤਾਂ ਪੈਂਦੇ ਪੁੱਤ ਹੱਡ ਭੰਨੇ
ਕੌਣ ਓਥੇ ਇਕ ਦੂਜੇ ਨੂੰ ਆ ਪੁੱਛਦਾ
ਚੰਗੇ ਮਾੜੇ ਦਿਨ ਸਾਰੇ ਪੈਂਦੇ ਝੱਲਣੇ
ਵੇਖ ਲੈ ਤੂੰ ਜਿਵੇਂ ਤੇਰਾ ਮੰਨ ਮੰਨਦਾ
ਵੇਖ ਲੈ ਤੂੰ ਜਿਵੇਂ ਤੇਰਾ ਮੰਨ ਮੰਨਦਾ
ਜਿਓਣ ਜ਼ਿੰਦਗੀ ਲਈ ਕੰਮ ਮੱਲੀ ਪੈਣਾ
ਕਰਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਾਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੁੱਪ ਨਾਲ ਸੜਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਾਰਨਾ
ਸਾਰਾ ਦਿਨ ਭੁੱਖੇ ਰਹਿਕੇ ਕੰਮ ਕਰਦੇ
ਤਾਂ ਵੀ ਚੰਗੇ ਮਾੜੇ ਸਭ ਦੇ ਬੋਲ ਜਰਦੇ
ਚੜ੍ਹਦੀ ਕਲਾ ਚ ਸਦਾ ਰਹਿਣਾ ਸਿੱਖਿਆ
ਪਈ ਵਿਪਦਾ ਨਾਲ ਸਦਾ ਰਹਿਣ ਲੜਦੇ
ਐਮ ਬੱਸ ਹੋਣਾ ਸੁਕਸੱਸ ਲਾਈਫ ਚ
ਐਮ ਬੱਸ ਹੋਣਾ ਸੁਕਸੱਸ ਲਾਈਫ ਚ
ਕੰਮ ਛੋਟਾ ਭਾਵੇ ਵੱਡਾ ਕੋਈ ਪੈ ਜੇ ਕਰਨਾ
ਉਹ ਕਦੇ ਕਦੇ ਸਿੱਧੂ ਮੂਸੇ ਵਾਲੇ ਆ
ਜੱਟ ਥੱਲੇ ਲਾਏ ਦੁਨੀਆ ਆ ਸਾਰੀ ਨੇ
ਓ ਚੋਰੀਆਂ ਨੇ ਬਾਲ ਸਾਡੇ ਚਿੱਟੇ ਕਰਦੇ
ਢੂਹੇ ਕੁੱਬੇ ਕਰਤੇ ਕਬੀਲ ਦਾਰੀ ਨੇ
ਹੋ ਕਰਮਾਂ ਚ ਬੱਸ ਸਾਡੇ ਡਾਂਗਾ ਲਿਖੀਆਂ
ਕਰਮਾਂ ਚ ਬੱਸ ਸਾਡੇ ਡਾਂਗਾ ਲਿਖੀਆਂ
ਜਾ ਸੜਕਾਂ ਤੇ ਲਾਉਣਾ ਬੱਸ ਰੌਸ ਧਰਨਾ
ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ ਮਿੱਟੀ ਨਾਲ ਮਾਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੁੱਪ ਨਾਲ ਸੜਨਾ
Saab Lyrics In English
Aye yo!
The kidd!
Puttran oye baap tera gall aakhda
Mann laa ke apni padhayi kar lae
Changge kise kitte vich nigaah maar ke
Ghar vaar vall tu chadhayi kar le
Aukhi badi hogi pind june jatt di
Aukhi badi hogi pind june jatt di
Apne mukaddaran naal painda ladna
Labh ke koyi naukri tu saab ban ja
Pind bada aukha mitti naal marna
Thand vich saara din dhunde mariye
Garmi ch painda dhupp naal sadna
Raula bada suneya ae baahar jaan da
Othe vi taan painde putt hadd bhan’ne
Kaun othe ek dooje nu aa puchhda
Changge mahde din saare painde jhallne
Vekh le tu jivein tera mann mannda
Vekh le tu jivein tera mann mannda
Jyon zindagi layi kamm malli paina karna
Labh ke koyi naukri tu saab ban ja
Pind bada aukha mitti naal marna
Thand vich saara din dhunde mariye
Garmi ch painda dhupp naal sadna
Labh ke koyi naukri tu saab ban ja
Pind bada aukha mitti naal marna
Saara din bhukhe rehke kamm karde
Taan vi changge mahde sab deyan bol jarrde
Chadhdi kala ch sada rehna sikheya
Payi vipda de naal sada rehan ladd’de
Aim bas hona success life ch
Aim bas hona success life ch
Kamm chhota bhavein vadda koyi pai je karna
Oh kade kade lagge sidhu moose wale aa
Jatt thalle laaya duniya ae saari ne
Oh choreyan ne baal sadde chitte karde
Toohe kubbe karde kabeel daari ne
Ho karman ch bas sadde daanga likhiyan
Karman ch bas sadde daanga likhiyan
Ja sadkan te launa bas roj dharna
Labh ke koyi naukri tu saab ban ja
Pind bada aukha mitti naal marna
Thand vich saara din dhunde mariye
Garmi ch painda dhupp naal sadna
Written by: Sidhu Moose Wala and Hapee Malhi
This is it. Saab Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Sidhu Moose Wala, Gurtaj |
Album | Yes I Am Student |
Lyricist | Sidhu Moose Wala, Hapee Malhi |
Music | The Kidd |
Director | Tarnvir Singh Jagpal |
Cast | Sidhu Moose Wala, Mandy Takhar |
Language | Punjabi |
Music Label | Tips Punjabi |