Right Left Lyrics Kulwinder Billa

ਸੱਜੇ ਖੱਬੇ (Right Left) This New Panjabi song by Kulwinder Billa & Mehar Vaani. Kaptaan has written this song Lyrics. Music by Desi Crew. The music video of the Right Left song is directed by Bhindder Burj , and it features Kulwinder Billa and Aarushi Sharma.

ਸੱਜੇ ਖੱਬੇ Lyrics In Panjabi

ਲੰਮੇ ਲੰਮੇ ਕਦਮਾਂ ਨਾਲ ਤੁਰਦਾ ਤੂੰ ਜੱਟਾ
ਮੁੱਛ ਮੁੜੀ ਕਿਥੇ ਪਿੱਛੇ ਮੁੜਦਾ ਤੂੰ ਜੱਟਾ
ਲੰਮੇ ਲੰਮੇ ਕਦਮਾਂ ਨਾਲ ਤੁਰਦਾ ਤੂੰ ਜੱਟਾ
ਮੁੱਛ ਮੁੜੀ ਕਿਥੇ ਪਿੱਛੇ ਮੁੜਦਾ ਤੂੰ ਜੱਟਾ

ਦਿਲ ਟੌਰ ਆਲਾ ਜੱੜੀਏ ਵੇ
ਆਕੜਾਂ ਨਾਲ ਭਰਿਆ ਵੇ
ਘੁੰਮ ਦਾ ਏ ਤੂੰ ਜਚ ਕੇ

ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ
ਖੱਬੇ ਪਾਸੇ ਕਾਲਜੇ ਚ ਬਹਿ ਗਿਆ ਬੱਸ ਕੇ
ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ
ਖੱਬੇ ਪਾਸੇ ਕਾਲਜੇ ਚ ਬਹਿ ਗਿਆ ਬੱਸ ਕੇ

ਦੋ ਅੱਖਾਂ ਤੇਰੀਆਂ ਚ ਬਾਕੀ ਤਾਰੇ ਅੰਬਰੀ
ਕਤਲ ਕਰਾਉ ਨੀ ਜਵਾਨੀ ਤੇਰੀ ਚੰਦਰੀ
ਦੋ ਅੱਖਾਂ ਤੇਰੀਆਂ ਚ ਬਾਕੀ ਤਾਰੇ ਅੰਬਰੀ
ਕਤਲ ਕਰਾਉ ਨੀ ਜਵਾਨੀ ਤੇਰੀ ਚੰਦਰੀ

ਦੰਦ ਬੱਗੇ ਬੱਗੇ ਤੇਰੇ ਗੱਲਾਂ ਵਿਚ ਖੱਡੇ ਤੇਰੇ
ਦੰਦ ਬੱਗੇ ਬੱਗੇ ਤੇਰੇ ਗੱਲਾਂ ਵਿਚ ਖੱਡੇ ਤੇਰੇ
ਜੋ ਚੀਜ ਪਾ ਲਈ ਸਜ ਗਈ

ਉਤਲੇ ਦੰਦਾਂ ਨਾਲ ਬੁੱਲ੍ਹ ਥੱਲੇ ਆਲਾ ਚੱਬ ਗਈ
ਨਿਰਨੇ ਕਾਲਜੇ ਤੂੰ ਕਾਲਜਾਂ ਹੀ ਕੱਢ ਗਈ
ਉਤਲੇ ਦੰਦਾਂ ਨਾਲ ਬੁੱਲ੍ਹ ਥੱਲੇ ਆਲਾ ਚੱਬ ਗਈ
ਨਿਰਨੇ ਕਾਲਜੇ ਤੂੰ ਕਾਲਜਾਂ ਹੀ ਕੱਢ ਗਈ

ਤੇਰੀ ਮਰਸਡੀਜ਼ ਵਿਚ ਯਾਰਾਂ ਦੀ ਟੋਲੀ
ਲੱਗਦਾ ਏ ਬਠਿੰਡੇ ਦਾ ਤੂੰ ਰੱਖੀ ਜੀ ਬੋਲੀ
ਨਾਮ ਤੇਰਾ ਨਿੱਤ ਨਵੇਂ ਰੋਲੇ ਵਿਚ ਬੋਲੇ
ਟੇਂਸ਼ਨ ਜੀ ਲੈ ਜਾ ਵੇ ਮੈਂ ਦਿਲ ਦੀਆਂ ਬੋਲੀ

ਉੱਚਾ ਕੱਦ ਉੱਚੀ ਆ ਹਵੇਲੀ
ਲੱਗਦਾ ਏ ਅੱਖਾਂ ਤੌ ਵੈਲੀ
ਡਿਓਰੇ ਨਾਲ ਜੇ ਰੱਖੇ ਧੱਕ ਕੇ

ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ
ਖੱਬੇ ਪਾਸੇ ਕਾਲਜੇ ਚ ਬਹਿ ਗਿਆ ਬੱਸ ਕੇ
ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ
ਖੱਬੇ ਪਾਸੇ ਕਾਲਜੇ ਚ ਬਹਿ ਗਿਆ ਬੱਸ ਕੇ

ਓਏ ਕੋਕਾ ਲਾਉਂਦਾ ਦਿਲ ਤੇ ਨੀ ਕੋਕਾ ਤੇਰੇ ਨੱਕ ਦਾ
ਜ਼ਹਿਰ ਨਾਲ ਭਰੀਏ ਸਨੈਕ ਤੇਰੀ ਲੱਟ ਦਾ
ਮਿੰਟ ਲਾਉਂਦਾ ਸਿੱਟ ਲੈਂਦਾ ਗੱਡੀ ਵਿਚ ਗੋਰੀਏ
ਚੱਕ ਲੈਂਦਾ ਦਿੱਸੇ ਜੇ ਕੋਈ ਤੇਰਾ ਟੈਮ ਚੱਕਦਾ

ਕਪਤਾਨ ਕਪਤਾਨ ਨਾਰੇ ਛੱਡੀ ਬੈਠੇ ਸਾਰੇ
ਕਪਤਾਨ ਕਪਤਾਨ ਨਾਰੇ ਛੱਡੀ ਬੈਠੇ ਸਾਰੇ
ਤੂੰ ਦਿਲ ਨੂੰ ਜਦੋਂ ਦੀ ਲੱਗ ਗਈ

ਉਤਲੇ ਦੰਦਾਂ ਨਾਲ ਬੁੱਲ੍ਹ ਥੱਲੇ ਆਲਾ ਚੱਬ ਗਈ
ਨਿਰਨੇ ਕਾਲਜੇ ਤੂੰ ਕਾਲਜਾਂ ਹੀ ਕੱਢ ਗਈ
ਉਤਲੇ ਦੰਦਾਂ ਨਾਲ ਬੁੱਲ੍ਹ ਥੱਲੇ ਆਲਾ ਚੱਬ ਗਈ
ਨਿਰਨੇ ਕਾਲਜੇ ਤੂੰ ਕਾਲਜਾਂ ਹੀ ਕੱਢ ਗਈ

Right Left Lyrics In English

Lamme lamme kadama naal turda tu jatta
Muchh moddi kithe piche mud’da tu jatta
Lamme lamme kadama naal turda tu jatta
Muchh moddi kithe piche mud’da tu jatta

Ainna taur wala jaddiya ve
Akkadan naal bhariya ve ghum da eh tu jach ke

Sajje khabe tak ke ve langh gaya hass ke ve
Khabe passe kaalje ch beh gaya hass ke
Sajje khabe tak ke ve langh gaya hass ke ve
Khabe passe kaalje ch beh gaya hass ke

2 ankhan teriyan ch baaki taare ambari
Katal karaau ni jawani teri chandari
2 ankhan teriyan ch baaki taare ambari
Katal karaau ni jawani teri chandari

Dand bagge bagge tere gallan vich khadde tere
Dand bagge bagge tere gallan vich khadde tere
Jo cheez paa layi saj gayi

Utale danda naal phul thalle wala chab gayi
Nirane kalaje tu kaalja hi kadd gayi
Utale danda naal phul thalle wala chab gayi
Nirane kalaje tu kaalja hi kadd gayi

Teri mercedes vich yaara di toli
Lagda eh bathinde da tu rukhi ji boli
Naam tera nitt nave role vich bole
Tension ji le jaa ve main dil di aa bholi

Uncha kad unchi aa haveli lagda eh ankhan to velli
Deor naal jo rakhe dhak ke

Sajje khabe tak ke ve langh gaya hass ke ve
Khabe passe kaalje ch beh gaya hass ke
Sajje khabe tak ke ve langh gaya hass ke ve
Khabe passe kaalje ch beh gaya hass ke

Hoye koke launda dil te ni kokka tere nakk da
Zehar naal bhariya snake teri latt da
Minute launda sit lainda gaddi vich goriye
Chak lainda disse je koi tera time chak da

Kaptan kaptan naare chhadi baitha vell sare
Kaptan kaptan naare chhadi baitha vell sare
Tu dil nu jadon di lag gayi

Utale danda naal phul thalle wala chab gayi
Nirane kalaje tu kaalja hi kadd gayi
Utale danda naal phul thalle wala chab gayi
Nirane kalaje tu kaalja hi kadd gayi

This is it. Right Left Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Right Left Song Info

SingerKulwinder Billa, Mehar Vaani
LyricistKaptaan
MusicDesi Crew
DirectorBhindder Burj
CastKulwinder Billa, Aarushi Sharma
Music LabelSpeed Records