ਰੀਸਪੋਨਸੀਬਲ (Responsible) Lyrics In Punjabi by Pavitar Lassoi. The music for this song is given by Jind.
ਰੀਸਪੋਨਸੀਬਲ (Responsible) Lyrics In Punjabi
ਗੱਬਰੂ ਤੇ ਦਿਲ ਤੇਰਾ ਆਇਆ ਲਗਦਾ
ਛੇਤੀ ਛੇਤੀ ਲਿੰਕ ਫਿਰਦੀ ਬਣਾਉਣ ਨੂੰ
ਡੈਥ ਨਾਲ ਜਿਹੜਾ ਨਿੱਤ ਡੀਲ ਕਰਦਾ
ਨੀ ਉਹਦੇ ਨਾਲ ਅਫੇਰ ਫਿਰਦਾ ਚਲਾਉਣ ਨੂੰ
ਓ ਪੁੱਠਾ ਏ ਦਿਮਾਗ ਇਹਦਾ ਏ ਨੀ ਪਤਾ
ਸਭ ਕੁਝ ਛੱਡ ਕੇ ਨੀ ਸਾਧ ਬਣਜੇ
ਜਿੱਥੇ ਜਿੱਥੇ ਇਹਦੇ ਡਿਸਪਿਊਟ ਚਲਦੇ
ਖੋਰੇ ਕਿੱਥੇ ਇਹਦੀ ਨੀ ਸਮਾਧ ਬਣਜੇ
ਭੁੱਲਜੂ ਰੂਟੀਨ ਨੀ ਸਕਿਨ ਕੇਅਰ ਦੀ
ਉਡਜੂ ਗਲੇਮ ਲੁੱਕ ਲੁੱਕ ਰੋਏਗੀ
ਓ ਜੱਟ ਨਾਲ ਅੱਖਿਆ ਮਲਾਈ ਸੋਚ ਕੇ
ਪਿ੍ੱਛੋ ਰਿਸਪੋਨਸੀਬਲ ਆਪ ਹੋਏਗੀ
ਗੱਬਰੂ ਦੇ ਟੱਚ ਵਿੱਚ ਆਈ ਸੋਚ ਕੇ
ਪਿੱਛੋ ਰਿਸਪੇਨਸੀਬਲ ਆਪ ਹੋਏਗੀ
ਤੂੰ ਫੇਸ਼ਣ ਦਾ ਕਰੇ ਡਿਪਲੋਮਾ ਮਿਠਿਏ
ਏਹਨੇ ਕੀਤੀ ਪੀ ਏਚ ਡੀ ਕਲੇਸ ਤੇ
ਓ ਏਹਨੇ ਕੇਹੜੇ ਸਾਬ ਨਾਲ ਜਵਾਨੀ ਭੋਗਣੀ
ਜਿਨੇ ਪਿਛੇ ਫਿਰਦੇ ਆ ਟੋਟ ਏਸਦੇ
ਕੱਡਕੇ ਗਲੋਕ ਤੇਰੇ ਲਾ ਸਕਦੇ
ਪਲਾ ਵਿੱਚ ਹੋ ਜਾਦੇ ਮੇਡ ਚੱਦਰਾ
ਤੇਰੇ ਹੈਪੀ ਲਾਇਫ ਦੇ ਡਰੀਮ ਗੋਰੀਏ
ਮਿੱਟੀ ਚਾ ਮਿਲਾਦੂ ਜੱਟਵੇੜ ਚੰਦਰਾ
ਬਿਨਾ ਗੱਲੋ ਆਉਗਾ ਸਰਾਫ ਸਿਰਤੇ
ਕਿੱਥੋ ਇਹਦੇ ਪਾਪਾ ਦਾ ਤੂੰ ਭਾਰ ਢੋਏਗੀ
ਓ ਜੱਟ ਨਾਲ ਅੱਖਿਆ ਮਲਾਈ ਸੋਚ ਕੇ
ਪਿ੍ੱਛੋ ਰਿਸਪੋਨਸੀਬਲ ਆਪ ਹੋਏਗੀ
ਗੱਬਰੂ ਦੇ ਟੱਚ ਵਿੱਚ ਆਈ ਸੋਚ ਕੇ
ਪਿੱਛੋ ਰਿਸਪੇਨਸੀਬਲ ਆਪ ਹੋਏਗੀ
ਹੋ ਬੇਲੀ ਦੀ ਜਨਾਨੀ ਕਦੇ ਚੱਜ ਨਾਲ ਪਾਵੇ ਨਾ
ਹਢਾਵੇ ਮਿੱਠਿਏ
ਭੁੱਲਜੇ ਗੀ ਨਿੱਤ ਹੁਣ ਬਦਲਵੇ ਪਾਵੇ ਜੋ ਪਹਿਰਾਵੇ ਮਿਠਿਏ
ਹੋ ਸਾਧ ਸਾਨ ਜੱਟ ਤਿੰਨੋ ਹੋਣ ਭੂਤਰੇ ਤਾ ਅੱਗੋ ਰਾਹ ਨਾ ਡੱਕਿਏ
ਊਠਾ ਵਾਲੇਆ ਨਾਲ ਲਾਕੇ ਯਾਰਿਆ ਰਕਾਨੇ
ਦਰ ਉੱਚੇ ਰੱਖਿਏ
ਊਠਾ ਵਾਲੇਆ ਨਾਲ ਲਾਕੇ ਯਾਰਿਆ ਰਕਾਨੇ
ਦਰ ਉੱਚੇ ਰੱਖਿਏ
ਤੇਰੀ ਫਨਟੇਸੀ ਏ ਫਰਾਸ ਘੂਮਣਾ
ਇਹਦੇ ਕਰਮਾ ਚ ਜੈਲ ਦਿਆ ਰੋਟੀਆ
ਜੀਨਅਸ ਜਿਨਾ ਨੂੰ ਕਰਾਇਮ ਦੱਸਦੇ
ਇਹਦੇ ਲਈ ਰਕਾਨੇ ਸਭ ਗੱਲਾ ਛੋਟਿਆ
ਤੂੰ ਚੰਗਿਆ ਘਰਾ ਦੇ ਵਿੱਚ ਜੰਮੀ ਲਗਦੀ
ਕਾਕਾ ਜੀ ਕੋਈ ਲੱਬ ਪੜੇ ਲਿਖੇ ਵਾਰ ਦੇ
ਜਿਨਾ ਨਾਲ ਖੇਡਨੇ ਨੂ ਫਿਰੇ ਕੰਗਨਾ
ਉਹ ਅੱਖਾ ਚ ਰੜਕਦੇ ਆ ਸਰਕਾਰ ਦੇ
ਹੋ ਇੱਕ ਤੂੰ ਪਵਿੱਤਰ ਨੂੰ ਪਾਉਣ ਬਦਲੇ
ਸੋਚਕੇ ਤਾ ਦੇਖ ਕਿ ਕਿ ਖੋਏਗੀ
ਓ ਜੱਟ ਨਾਲ ਅੱਖਿਆ ਮਲਾਈ ਸੋਚ ਕੇ
ਪਿ੍ੱਛੋ ਰਿਸਪੋਨਸੀਬਲ ਆਪ ਹੋਏਗੀ
ਗੱਬਰੂ ਦੇ ਟੱਚ ਵਿੱਚ ਆਈ ਸੋਚ ਕੇ
ਪਿੱਛੋ ਰਿਸਪੇਨਸੀਬਲ ਆਪ ਹੋਏਗੀ
This is it. ਰੀਸਪੋਨਸੀਬਲ (Responsible) Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Pavitar Lassoi |
Written By: | |
Musician(s) | Jind |
Label: |