Reh Bachke Lyrics & Download Ranjit Bawa song

ਰਹਿ ਬੱਚਕੇ (Reh Bachke) Lyrics This new Punjabi song by Ranjit Bawa. Mangal Hathur writes this song’s lyrics. The music for this song is given by Desi crew.

ਰਹਿ ਬੱਚਕੇ (Reh Bachke) Lyrics In Punjabi

ਮੁੰਡਾ ਪੱਟਿਆਂ ਗੁਲਾਬੀ ਪੱਗ ਵਾਲਾ
ਮੁੰਡਾ ਪੱਟਿਆਂ, ਪੱਟਿਆਂ ਗੁਲਾਬੀ ਪੱਗ ਵਾਲਾ
ਕਾਸ਼ਨੀ ਜੀ ਅੱਖ ਵਾਲੀਏ, ਹੱਸਕੇ, ਹੱਸਕੇ
ਨੀ ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ
ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ
ਨੀ ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ

ਸੋਹਣੀ ਮਾਂ ਦੀ ਵਾਲੀਏ, ਫੁੱਲਾਂ ਦੀ ਟਾਹਣੀਏ ਨੀ
ਖੁਸ਼ੀ ਨਾਲ ਲੰਘਾਵੇ ਹਰ ਪੱਲ ਤੂੰ
ਕਾਲਾ ਟਿੱਕਾ ਲਾਕੇ ਰੱਖ ਖੁੱਦ ਨੂੰ ਬਚਾਕੇ ਰੱਖ
ਹਰ ਥਾਂ ਬਚ, ਬਚ ਚੱਲ ਤੂੰ

ਓ ਪੰਗਾ ਪਾ ਦੇਵੇ ਨਾ ਗੁੱਤ ਸੱਪ ਵਰਗੀ
ਪੰਗਾ ਪਾ ਦੇਵੇ, ਪਾ ਦੇਵੇ ਨਾ ਗੁੱਤ ਸੱਪ ਵਰਗੀ
ਨੀ ਤੇਰੀ ਹੀ ਜਵਾਨੀ ਚੜੀ ਨੂੰ ਡੱਸ ਕੇ, ਡੱਸ ਕੇ
ਨੀ ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ
ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ
ਨੀ ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ

ਹੋ ਤੇਰੇ ਲਈ ਹੀ ਜੱਚਦਾ ਨੀ ਹੋਰਾਂ ਨੂੰ ਨਾ ਤੱਕਦਾ
ਨੀ ਤੁਹੀ ਸਾਡੀ ਜਿੰਦ ਤੁਹੀ ਜਾਨ ਨੀ
ਫੈਨ ਤੇਰੀ ਅੱਖ ਦਾ ਨੀ ਤੇਰੇ ਬਿਨਾ ਬਚਦਾ ਨੀ
ਨੀ ਤੇਰੇ ਉੱਤੇ ਰੱਬ ਜਿੱਡਾਂ ਮਾਨ ਨੀ

ਓ ਮੁੰਡਾ ਲੋਕ ਬੋਲੀਆਂ ਵਰਗਾ, ਮੁੰਡਾ ਲੋਕ
ਮੁੰਡਾ ਲੋਕ ਬੋਲੀਆਂ ਵਰਗਾ
ਨੀ ਹੱਸ ਹੱਸ ਦਿਲ ਮੰਗਦਾ ਜਚਕੇ, ਜਚਕੇ
ਨੀ ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ
ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ
ਨੀ ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ

ਮੰਗਲ ਹਠੂਰ ਤੈਨੂੰ ਲੈਜੂ ਹੁਣ ਦੂਰ ਤੈਨੂੰ
ਸਗਨਾਂ ਦੇ ਬਾਜੇ ਜਾਣ ਬੱਜ ਨੀ
ਗੁੱਸਾ ਪਰੇ ਸੁੱਟ ਹੁਣ ਪੈਰ ਪੁਟ ਹੁਣ
ਸਿਖ ਲੈ ਮੋਹਬਤਾਂ ਦੇ ਚੱਜ ਨੀ
ਹੋ ਖੜਾ ਬਾਵੇ ਦਾ ਲਾਵਉਣਾ ਪਿੰਡ ਐਤਕੀ
ਖੜਾ ਬਾਵੇ ਦਾ, ਓ ਬਾਵੇ ਦਾ ਲਾਵਉਣਾ ਪਿੰਡ ਐਤਕੀ
ਨੀ ਖੁਸ਼ੀ ਆਂ ਮਨੋਉਣੀ ਬੱਲੀਏ ਨੱਚਕੇ, ਨੱਚਕੇ
ਨੀ ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ
ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ
ਨੀ ਦੁਨੀਆਂ ਦੀ ਨਜ਼ਰ ਬੁਰੀ ਰਹਿ ਬੱਚਕੇ ਹੋ

This is it. Reh Bachke Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Reh Bachke Song Info

Singer:Ranjit Bawa
Written By:Mangal Hathur
Musician(s)Desi Crew
Label:Ranjit Bawa