Red Chilli Lyrics Diljit Dosanjh

ਰੇਡ ਚਿੱਲੀ (Red Chilli) is New Panjabi song by Diljit Dosanjh. Music given by Intense. Red Chilli song lyrics are written by Raj Ranjodh. Listen this song on Spotify.

Album: Drive Thru

ਰੇਡ ਚਿੱਲੀ Lyrics In Panjabi

ਮੂਡ ਤੇਰਾ ਗੁਡ ਯਾ ਬੈੱਡ ਨੀ
ਕਿ ਚੱਕਰ ਏ ਸੋਹਣੀਏ
ਖੁਸ਼ ਰਹਿਣਾ ਯਾ ਤੂੰ ਅੱਜ ਸੈਡ
ਕਰੇ ਨਖਰੇ ਸੋਹਣੀਏ

ਮੂਡ ਤੇਰਾ ਗੁਡ ਯਾ ਬੈੱਡ ਨੀ
ਕਿ ਚੱਕਰ ਏ ਸੋਹਣੀਏ
ਖੁਸ਼ ਰਹਿਣਾ ਯਾ ਤੂੰ ਅੱਜ ਸੈਡ
ਕਰੇ ਨਖਰੇ ਸੋਹਣੀਏ

ਆਈ ਐਮ ਸੋ ਸਿੱਕ ਓਫ
ਆਈ ਐਮ ਸੋ ਸਿੱਕ ਓਫ
ਆਈ ਐਮ ਸੋ ਸਿੱਕ ਓਫ
ਆਈ ਐਮ ਸੋ ਸਿੱਕ ਓਫ that ਨੀ
ਕਰੇ ਨਖਰੇ ਸੋਹਣੀਏ
ਆਈ ਐਮ ਸੋ ਸਿੱਕ ਓਫ that ਨੀ
ਕਰੇ ਨਖਰੇ ਸੋਹਣੀਏ

ਕਦੇ ਕਰੇ ਯੋਗਾ ਕਦੇ ਪਾਵੇ ਗੱਲ ਚਾਂਦੀਆਂ
ਤਾਂ ਵੀ ਤੇਰੇ ਮੱਥੇ ਤੌ ਤੂਡ਼ੀਆਂ ਨੀ ਜਾਂਦੀਆਂ
ਰੋਜ ਆਖ ਦਿਨੀ ਏ ਮੁਕ ਗਏ ਕੱਪੜੇ
ਕਿੰਨੇ ਸੂਟ ਮੈਂ ਕਰੀਆਂ ਪਰਾਂਦੀਆਂ
ਜਿਹੜੀਆਂ ਸੇਹਲੀਆਂ ਨਾਲ ਕਰਦੀ ਏ ਚੈਟ ਨੀ
ਕਰੁ ਡੱਕਰੇ ਸੋਹਣੀਏ

ਆਈ ਐਮ ਸੋ ਸਿੱਕ ਓਫ that ਨੀ
ਕਰੇ ਨਖਰੇ ਸੋਹਣੀਏ
ਆਈ ਐਮ ਸੋ ਸਿੱਕ ਓਫ that ਨੀ
ਕਰੇ ਨਖਰੇ ਸੋਹਣੀਏ

ਕਾਵਾਂ ਵੇ ਕਾਵਾਂ ਕਾਵਾਂ ਵੇ ਕਾਵਾਂ
ਜੇ ਤੇਰੇ ਨਾਲ ਲੜਾਈ ਹੁੰਦੀ ਆ
ਗੱਲਾਂ ਤੇਰੀ ਸਹੇਲੀ ਨੂੰ ਸੁਣਾਵਾਂ
ਜੇ ਤੇਰੇ ਨਾਲ ਲੜਾਈ ਹੁੰਦੀ ਆ

ਜਿਹੜੀ ਵੀ ਮੈਂ ਗੱਲ ਕਾਰਾ ਨਾਹ ਕਹਿੰਦੀ ਏ
ਗਲਤੀਂ ਕੱਢ ਦੀ ਨਾ ਸਾਹ ਲੈਂਦੀ ਏ
ਮੁੰਡਿਆਂ ਵੇ ਇਹਨੂੰ ਥੋੜਾ ਟੋਕਿਆ ਵੀ ਕਰ
ਕਮਲੀ ਕੁੜੀ ਏ ਤੇਰੀ ਮਾਂ ਕਹਿੰਦੀ ਏ

ਰਾਜ ਨਾਲ ਕਰੇ ਤੂੰ this that ਨੀ
ਰੋਲੇ ਤਕੜੇ ਸੋਹਣੀਏ
ਰਹਿੰਦੇ ਏ ਦੁਸਾਂਝਾਂ ਵਾਲਾ ਟਾਈਟ ਨੀ
ਜੱਟ ਫ਼ਕਰ ਏ ਸੋਹਣੀਏ

ਆਈ ਐਮ ਸੋ ਸਿੱਕ ਓਫ
ਆਈ ਐਮ ਸੋ ਸਿੱਕ ਓਫ
ਆਈ ਐਮ ਸੋ ਸਿੱਕ ਓਫ that ਨੀ
ਕਰੇ ਨਖਰੇ ਸੋਹਣੀਏ
ਆਈ ਐਮ ਸੋ ਸਿੱਕ ਓਫ that ਨੀ
ਕਰੇ ਨਖਰੇ ਸੋਹਣੀਏ

ਲੋਈ ਵੇ ਲੋਈ, ਲੋਈ ਵੇ ਲੋਈ
ਵੇ ਤੈਥਹੋ ਚੀਜਾਂ 10 ਮੰਗੀਆਂ
ਤੈਥਹੋ ਇੱਕ ਨਾ ਡਿਮਾਂਡ ਪੂਰੀ ਹੋਈ
ਵੇ ਤੈਥਹੋ ਚੀਜਾਂ 10 ਮੰਗੀਆਂ

Red Chilli Lyrics In English

Mood tera good ae ki bad ni
Ki chakaar ae sohniye
Khush rehna ajj kit u sad ni
Karre nakhre sohniye
Mood tera good ae ki bad ni
Ki chakaar ae sohniye
Khush rehna ajj kit u sad ni
Karre nakhre sohniye

I’m sick of I’m sick
I’m sick of that ni
Karre nakhre sohniye
I’m sick of that ni
Karre nakhre sohniye

Kaade yoga kaare
Kaade pave gall chandiyan
Taavi tere matthe toh teduiyan ni jandiyan
Roz aakh dinne aa ni mukk gaye kapde
Kihne suit gift mai kariyan parandiyan
Jehde sehliyan nal kardi ae chat ni
Karru dakre sohniye
I’m sick of that ni
Karre nakhre sohniye
I’m sick of that ni
Karre nakhre sohniye

Kawa ve kawa
Kawa ve kawa
Je tere nal ladayi hundi ae
Gallan teriyan saheli nu sunawa
Je tere nal ladayi hundi aa
Jehde vi mai gall kara na kehnde ae
Galtiyaan kadd di na saah lehndi ae
Mundeya ve enu toda tokkeya vi kar
Kamli kudi ae tere maa kehndi ae
Raj na kaare tu this that ni
Raule tagde sohniye
Rehnda ae dosanjha wala tight ni
Jatt fakar sohniye
I’m sick of I’m sick
I’m sick of that ni
Karre nakhre sohniye
I’m sick of that ni
Karre nakhre sohniye
Loyi ve loyi
Loyi ve loyi
Ve teto cheeza das mangiyan
Teto ik na demand purri hoyi
Ve teto cheeza das mangiyan

This is it. Red Chilli Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Red Chilli Song Info

Album:Drive Thru
Song:Red Chilli
Singer(s):Diljit Dosanjh
Musician(s):Intense
Lyricist(s):Raj Ranjodh
Label(©):Diljit Dosanjh