Raza lyrics Tarsem Jassar

ਰਜ਼ਾ (Raza) is New Panjabi song by Tarsem Jassar. Lyrics of this song written by Tarsem Jassar. Music video directed by Sharan Art. Music of this song given by MixSingh,

ਰਜ਼ਾ Lyrics In Panjabi

ਇੰਨਾ ਵੀ ਨਾ ਦੇਵੀ ਕੇ ਦਿਮਾਗ ਹਿਲ ਜਾਵੇ
ਨਾ ਇੰਨਾ ਸਿੱਟੀ ਦਰ ਤੌ ਕੋਈ ਖਾਲੀ ਮੁੜ ਜਾਵੇ
ਸੋਨੇ ਦਿਆਂ ਥਾਲਾਂ ਵਿਚ ਰੋਟੀ ਨਾ ਜੀ ਆਵੇ
ਬਸ ਜਿਨ੍ਹਾਂ ਖਾਈਏ ਉੰਨਾ ਪਚ ਜਾਵੇ

ਦਿਮਾਗ ਭਾਵੇ ਥੋੜਾ ਪਰ ਦਿਲ ਖੁੱਲ੍ਹਾ ਰੱਖੀ
ਦੁੱਖਾਂ ਦੀ ਹਨੇਰੀ ਚ ਖੁਸ਼ੀ ਦਾ ਬੁਲਾ ਰੱਖੀ
ਰਜ਼ਾ ਵਿਚ ਰੱਖੀ ਬੱਸ ਰਾਜੀ ਸਭ ਰੱਖੀ
ਭਾਵੇ ਮੇਰੇ ਵੱਲ ਨੂੰ ਆਖੀਰ ਵਿਚ ਤੱਕੀ
ਅੱਲਾ ਵਿਚ ਰੱਖੀ ਭਾਵੇ ਰਾਮ ਵਿਚ ਰੱਖੀ
ਗੁਰੂ ਵਿਚ ਰੱਖੀ ਜਾ ਕੁਰਾਨ ਵਿਚ ਰੱਖੀ

ਰਜ਼ਾ ਵਿਚ ਰੱਖੀ ਬੱਸ ਰਾਜੀ ਸਭ ਰੱਖੀ
ਭਾਵੇ ਮੇਰੇ ਵੱਲ ਨੂੰ ਆਖੀਰ ਵਿਚ ਤੱਕੀ

ਆਊਗਾ ਤੇਰੇ ਰੁਬਰੂਹ ਇਕ ਦਿਨ
ਤੇਰੇ ਹੀ ਕਿਸੀ ਅਜਜੀਜ ਕਿ ਸਿਫਾਰਿਸ਼ ਲੇਕਰ
ਮੇਰੀ ਤੌ ਤੂੰ ਨਹੀਂ ਸੁਣਗੇ ਮੁਝੇ ਪਤਾ ਹੈ
ਬਹੀ ਆਏਗੇ ਮੇਰੇ ਸਾਥ ਮੇਰੀ ਗੁਜਾਰਿਸ਼ ਲੇਕਰ

ਤੇਰੇ ਜਿਹੜੇ ਨੇੜੇ ਤੇ ਕਰੀਬ ਨੇ ਮੈਂ ਜਾਣਦਾ
ਤੈਨੂੰ ਜਿਹੜੇ ਸਭ ਤੌ ਅਜਜੀਜ ਨੇ ਮੈਂ ਜਾਣਦਾ
ਓਹਨਾ ਜਿੱਡਾ ਦਿਲ ਤੇ ਔਕਾਤ ਕਦੇ ਹੋਣੀ ਨੀ
ਸਿਰ ਦੇ ਵੀ ਹੋਣਾ ਨੀ ਸੌਗਾਤ ਪਾ ਵੀ ਹੋਣੀ ਨੀ
ਰਾਹ ਦੇ ਉੱਤੇ ਤੁਰਦੇ ਨੂੰ ਪੁੱਠਾ ਮੋੜ ਮੁੜ ਦੇ ਨੂੰ
ਇੰਨੀ ਅਰਦਾਸ ਆ ਕੇ ਕੰਨ ਫੜ ਡੱਕੀ

ਰਜ਼ਾ ਵਿਚ ਰੱਖੀ ਬੱਸ ਰਾਜੀ ਸਭ ਰੱਖੀ
ਭਾਵੇ ਮੇਰੇ ਵੱਲ ਨੂੰ ਆਖੀਰ ਵਿਚ ਤੱਕੀ
ਅੱਲਾ ਵਿਚ ਰੱਖੀ ਭਾਵੇ ਰਾਮ ਵਿਚ ਰੱਖੀ
ਗੁਰੂ ਵਿਚ ਰੱਖੀ ਜਾ ਕੁਰਾਨ ਵਿਚ ਰੱਖੀ

ਕਰੀ ਮਾਫ ਮੇਰੇ ਗੁਨਾਹਾਂ ਨੂੰ
ਮੇਰੀ ਰਾਜੀ ਰੱਖੀ ਭਰਾਵਾਂ ਨੂੰ
ਕਰੀ ਪੂਰੇ ਸਭਦੇ ਚਾਵਾਂ ਨੂੰ
ਬਣਾ ਦੇਈ ਆਪੇ ਰਾਹਵਾਂ ਨੂੰ

ਮੇਹਨਤ ਤੌ ਕਦੇ ਭੱਜਾ ਨਾ
ਯਾਰਾ ਨੂੰ ਦਿਲ ਚੋ ਕੱਡਾ ਨਾ
ਉਹ ਜੜ੍ਹ ਕਿਸੇ ਦੀਆ ਬੱਡਾ ਨਾ
ਓਏ ਅਣਖਾਂ ਜੁੜੀ ਰਹੇ ਹੱਡਾਂ ਨਾਲ

ਬੱਸ ਇੰਨੀ ਕੇ ਔਕਾਤ ਦੇਵੀ
ਜੱਸੜ ਨੀ ਅਕਾਲ ਸੌਗਾਤ ਦੇਵੀ
ਲਿਖਾਰੀ ਨੂੰ ਜਜਬਾਤ ਦੇਵੀ
ਲਿਖਾਰੀ ਸਧਾ ਰੱਖੀ

ਰਜ਼ਾ ਵਿਚ ਰੱਖੀ ਬੱਸ ਰਾਜੀ ਸਭ ਰੱਖੀ
ਭਾਵੇ ਮੇਰੇ ਵੱਲ ਨੂੰ ਆਖੀਰ ਵਿਚ ਤੱਕੀ
ਅੱਲਾ ਵਿਚ ਰੱਖੀ ਭਾਵੇ ਰਾਮ ਵਿਚ ਰੱਖੀ
ਗੁਰੂ ਵਿਚ ਰੱਖੀ ਜਾ ਕੁਰਾਨ ਵਿਚ ਰੱਖੀ

ਗ਼ਦਾਰਾਂ ਵਿਚ ਨਹੀਂ ਸੇਵਾਦਾਰਾਂ ਵਿਚ ਰੱਖੀ
ਅੱਗੇ ਪਿੱਛੇ ਬਸ ਤੂੰ ਕਤਾਰਾਂ ਵਿਚ ਰੱਖੀ
ਹਕ਼ ਲੈਣ ਵਾਲੇ ਹੱਕਦਾਰਾਂ ਵਿਚ ਰੱਖੀ
ਓਹੀ ਮਾਪੇ ਓਹੀ ਪਿੰਡ ਓਹੀ ਯਾਰਾਂ ਵਿਚ ਰੱਖੀ

ਜੋ ਛੱਡ ਆਪਾਂ ਇਨਸਾਨੀਅਤ ਲਈ ਜਿਓੰਦੇ
ਇਹੋ ਜਿਹੇ ਸੱਚੇ ਸਰਦਾਰਾਂ ਵਿਚ ਰੱਖੀ

ਰਜ਼ਾ ਵਿਚ ਰੱਖੀ ਬੱਸ ਰਾਜੀ ਸਭ ਰੱਖੀ
ਭਾਵੇ ਮੇਰੇ ਵੱਲ ਨੂੰ ਆਖੀਰ ਵਿਚ ਤੱਕੀ
ਅੱਲਾ ਵਿਚ ਰੱਖੀ ਭਾਵੇ ਰਾਮ ਵਿਚ ਰੱਖੀ
ਗੁਰੂ ਵਿਚ ਰੱਖੀ ਜਾ ਕੁਰਾਨ ਵਿਚ ਰੱਖੀ

Raza Lyrics In English

Enna V Na Dewi K Dimaag Hill Jawe
Na Enna Sitti Dar To Koyi Khaali Mud Jawe
Sone Deya Thaala Vich Rotti Na Ji Awe
Bas Jinna Khayie Unna Khada Pach Jawe

Dimag Bhawe Thoda Par Dil Khulla Rakhi
Dukha Di Haneri Ch Khushi Da Bulla Rakhi
Raza Vich Rakhi Bas Raaji Sab Rakhi
Bhawe Mere Wal Nu Aakheer Vich Takki
Allah Vich Rakhi Bhawe Raam Vich Rakhi
Guru Vich Rakhi Ja Kuraan Vich Rakhi

Raza Vich Rakhi Bas Raaji Sab Rakhi
Bhawe Mere Wal Nu Aakheer Vich Takki

Aaoga Tere Roobro Ik Din
Tere Hi Kisi Ajjej Ki Sifarish Lekar
Meri To Tu Nahi Sunega Mujhe Pata Hai
Bahi Aayege Mere Saath Meri Gujaarish Lekar

Tere Jehre Nerhe Te Kareeb Ne Main Jaanda
Tenu Jehre Sab To Ajjej Ne Main Jaanda
Ohna Jidda Dil Te Aukaat Kade Honi Ni
Sir De V Hona Ni Sogaat Pa V Honi Ni
Raah De Utte Turde Nu Putha Mod Mud De Nu
Enni Ardaas A K Kann Fad Dakki

Raza Vich Rakhi Bas Raaji Sab Rakhi
Bhawe Mere Wal Nu Aakheer Vich Takki
Allah Vich Rakhi Bhawe Raam Vich Rakhi
Guru Vich Rakhi Ja Kuraan Vich Rakhi

Kari Maaf Mere Gunaaha Nu
Mere Raaji Rakhi Bharawa Nu
Kari Poore Sabde Chaawa Nu
Bana Deyi Ape Raahwa Nu

Mehnat To Kade Bhajja Na
Yaara Nu Dil Cho Kadda Na
Oh Jarah Kise Diya Badda Na
Oye Ankh Judi Rahe Hadda Na

Bas Enni K Aukaat Dewi
Jassar Nu Akal Sogaat Dewi
Likhaari Nu Jajbaat Dewi
Likhaari Sada Rakhi

Raza Vich Rakhi Bas Raaji Sab Rakhi
Bhawe Mere Wal Nu Aakheer Vich Takki
Allah Vich Rakhi Bhawe Raam Vich Rakhi
Guru Vich Rakhi Ja Kuraan Vich Rakhi

Gadaara Vich Nahi Sewadaara Vich Rakhi
Agge Piche Bas Tu Kataara Vich Rakhi
Haq Lain Wale Haqdaara Vich Rakhi
Ohi Maape Ohi Pind Ohi Yaara Vich Rakhi

Jo Chadd Apa Insaaniat Layi Jeonde
Eho Jehe Sache Sardaara Vich Rakhi

Raza Vich Rakhi Bas Raaji Sab Rakhi
Bhawe Mere Wal Nu Aakheer Vich Takki
Allah Vich Rakhi Bhawe Raam Vich Rakhi
Guru Vich Rakhi Ja Kuraan Vich Rakhi

This is it. Raza Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

Song Raza
Singer Tarsem Jassar
Music Mix Singh
Lyrics Tarsem Jassar
Director Sharan Art
Label Vehli Janta Records