Ranjha Lyrics by Arjan Dhillon

Panj-aab Records presents the new Punjabi song Lyrics ਰਾਂਝਾ Ranjha by Arjan Dhillon. Music for this song is given by N/A.

Album: A For Arjan 2

ਰਾਂਝਾ Lyrics In Punjabi

ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਅਸੀ ਜੋਗੀ ਹੋਏ ਫਿਰੀਏ
ਤਕਦੀਰਾ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ

ਓ ਨਾਲ ਝਿੜਕਿਆ ਭਾਬੀਆਂ ਨੇ
ਨਾ ਡਰ ਸੀ ਭਾਈਆ ਦਾ
ਸਾਨੂੰ ਤੋਰੀਆ ਤੰਗੀਆ ਨੇ
ਥੁੜਿਆ ਕਮਾਈਆ ਨੇ
ਨਾ ਕੋਲੇ ਵੰਝਲੀ ਏ
ਨਾ ਸੁਰ ਦਾ ਪਤਾ ਕੋਈ
ਆਹ ਫਾਇਲ ਡਿਗਰੀਆ ਦੀ
ਜਿਹਦੇ ਮਿੱਟੀ ਨੇ ਵਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਅਸੀ ਜੋਗੀ ਹੋਏ ਫਿਰੀਏ
ਤਕਦੀਰਾ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ

ਹੋ ਨਾ ਵੇਲੇ ਚੂਚਕ ਦੇ
ਕਹਿਰਾ ਮੱਝਾ ਚਾਰੇ ਨੀ
ਸਾਨੂੰ ਚਾਰੀਆ ਲੀਡਰਾ ਨੇ
ਜਾਲਮ ਸਰਕਾਰੇ ਨੀ
ਨਾ ਗੋਰਖ ਦਿਸਦਾ ਏ
ਨਾ ਕੰਨ ਪੜਵਾਏ ਨੀ
ਪਰਦੇਸੀ ਹੋ ਗਏ ਆ
ਹਾਏ ਅੱਖਾਂ ਨੂੰ ਭਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਅਸੀ ਜੋਗੀ ਹੋਏ ਫਿਰੀਏ
ਤਕਦੀਰਾ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ

ਹੋ ਗਏ ਸਿਰ ਚਿੱਟੇ ਜਿੰਨਾ ਦੇ
ਉਹ ਪਿਆਰੇ ਡੀਕਨ ਨੀ
ਸਾਨੂੰ ਵੀ ਤਾ ਸਾਡੇ
ਤਖਤ ਹਜਾਰੇ ਡੀਕਨ ਨੀ
ਇਹ ਪਾਰ ਸਮੁੰਦਰਾ ਤੋ
ਇੱਕ ਝੰਗ ਜੋ ਵੱਸਦਾ ਏ
ਹਾਏ ਅਰਜਨਾ ਡਰਦੇ ਆ
ਅਸੀ ਮੁੜਿਏ ਨਾ ਮਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹੋ ਅਸੀ ਜੋਗੀ ਹੋਏ ਫਿਰੀਏ
ਤਕਦੀਰਾ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ
ਹਰ ਰਾਝਾਂ ਘਰ ਨੀ ਛੱਡਦਾ
ਹੁੰਦਾ ਹੀਰਾਂ ਕਰਕੇ

Ranjha Lyrics In English

This is it. ਰਾਂਝਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon 
Musician(s)N/A
Label:Panj-Aab Records Presents