ਰੰਗ (Rang) This Punjabi song by the Hustinder. Dean Warring writes this song’s lyrics. The music for this song is given by MXRCI.
Album: Him & Her
ਰੰਗ Lyrics In Punjabi
ਹੋ ਤੂੰ ਕਰਦੀ ਸਫਾਰੀ ਉੱਤੇ
ਚੈਕ ਡਿਗਰੀ ਨੀ
ਇੱਥੇ ਮਿੱਤਰਾ ਦੀ ਫਿਰਦੀ
ਸਕਿਨ ਵਿਗੜੀ
ਸੋਨਾ ਬਾਥ ਤੇ ਗਜਾਈ ਫਿਰੇ
ਦੇ ਸੋਹਣੀਏ ਨੀ
ਇੱਥੇ ਰੇਹਾ ਪਾਉਦੇ ਹੋਗੇ
ਅਸੀ ਰੇ ਸੋਹਣੀਏ
ਟੰਗੀ ਫਿਰਦੀ ਤੂੰ ਵੀਹਨੀ ਚ
ਪਰਾਇਸ ਟਾਟ ਬੈਗ
ਮੋਢੇ ਮਿੱਤਰਾ ਦੇ ਯੂਰੀਏ
ਦਾ ਗੱਟਾ ਸੋਹਣੀਏ ਨੀ
ਰੰਗ ਮਿੱਤਰਾ ਦਾ ਪੱਕਾ ਤੇੇਰਾ
ਕੱਚਾ ਸੋਹਣੀਏ ਨੀ
ਕਹਿਣਾ ਲੋਕਾ ਨੇ ਨਜਾਇਜ
ਹੋਇਆ ਧੱਕਾ ਸੋਹਣੀਏ
ਰੰਗ ਮਿੱਤਰਾ ਦਾ ਪੱਕਾ ਤੇੇਰਾ
ਕੱਚਾ ਸੋਹਣੀਏ ਨੀ
ਕਹਿਣਾ ਲੋਕਾ ਨੇ ਨਜਾਇਜ
ਹੋਇਆ ਧੱਕਾ ਸੋਹਣੀਏ
ਤੇਰੀ ਮੁੱਠੀ ਚ ਭਵਿੱਖ ਸਾਡੇ
ਜਾਨ ਅੱਲੜੇ
ਅਸੀ ਹਾੜੀ ਸੋਹਣੀ ਵਹਿੰਦੇ
ਨੁਕਸਾਨ ਅੱਲੜੇ
ਤੇਰੇ ਆਉਦੇ ਮਸਕਾਰੇ
ਲਾਪਰਾਰੀ ਦੇ
ਨੀ ਸਾਡੇ ਮਸਲੇ ਆ ਪਾਣੀ
ਆਲੀ ਵਾਰੀ ਦੇ
ਹਾਏ ਤੂੰ ਚੱਕਦੀ ਏ ਸੇਲੀ
ਅਸੀ ਚੱਕੀਏ ਸਟੇਡੀ
ਤੂੰ ਮੋੜਦੀ ਏ ਨੱਕ ਅਸੀ
ਨੱਕਾ ਸੋਹਣੀਏ ਨੀ
ਰੰਗ ਮਿੱਤਰਾ ਦਾ ਪੱਕਾ ਤੇੇਰਾ
ਕੱਚਾ ਸੋਹਣੀਏ ਨੀ
ਕਹਿਣਾ ਲੋਕਾ ਨੇ ਨਜਾਇਜ
ਹੋਇਆ ਧੱਕਾ ਸੋਹਣੀਏ
ਓ ਤੂਸੀ ਵੇਖਦੇ ਲੋਕੇਸ਼ਣਾ
ਫਲੇਟ ਕਹਿੜਾ ਲੇਣਾ
ਅਸੀ ਸੋਚਦੇ ਆ ਏਤਕੀ
ਟਰੈਡ ਕਹਿੜਾ ਲੈਣਾ
ਓ ਤੂੰ ਪਾਉਣੀ ਏ ਸਨੈਪਾ ਤੇ
ਟੈਟੂ ਕਰਵਾਕੇ
ਅਸੀ ਫਿਰਦੇ ਟਰਾਲੀਆਂ ਤੇ
ਗੋਤ ਲਿਖਵਾਕੇ
ਆਇਆ ਤੇਰੇ ਤੇ ਹੁਸਨ
ਹਥਿਆਰਾ ਨਾਲ ਲੈਸ
ਪੁੱਤ ਜੱਟਾ ਤੂੰ ਮਾਰੇਗੀ
ਨਿਹੱਥਾ ਸੋਹਣੀਏ ਨੀ
ਰੰਗ ਮਿੱਤਰਾ ਦਾ ਪੱਕਾ ਤੇੇਰਾ
ਕੱਚਾ ਸੋਹਣੀਏ ਨੀ
ਕਹਿਣਾ ਲੋਕਾ ਨੇ ਨਜਾਇਜ
ਹੋਇਆ ਧੱਕਾ ਸੋਹਣੀਏ
ਮੈ ਵੀ ਹਟਦਾ ਨੀ ਪਿੱਛੇ
ਜੇ ਤੂੰ ਕਰਦੀ ਨੀ ਟਾਲਾ
ਮਾਝੇ ਵਾਲੀਏ ਨੀ ਮਾਲਵੇ ਚ
ਹੋਜੂ ਲਾਲਾ ਲਾਲਾ
ਖੜਾ ਤੇਰੇ ਨਾਲ ਡੀਰਾ ਤੇ
ਡੀਰ ਨਾਲ ਪਿੰਡ
ਚੰਨ ਜਹੀਏ ਨੀ ਦਵਾਲੀ
ਵਾਗੂੰ ਜਗੂ ਗਾ ਵੜਿੰਗ
ਵਾਰੀ ਆਪਣੀ ਆਉਗੀ
ਆਉਦੇ ਸਾਲ ਨੂੰ ਕੁੜੇ ਨੀ
ਅਸੀ ਐਤਕੀ ਵਿਆਉਣਾ
ਬਾਈ ਜੱਸਾ ਸੋਹਣੀਏ ਨੀ
ਰੰਗ ਮਿੱਤਰਾ ਦਾ ਪੱਕਾ ਤੇੇਰਾ
ਕੱਚਾ ਸੋਹਣੀਏ ਨੀ
ਕਹਿਣਾ ਲੋਕਾ ਨੇ ਨਜਾਇਜ
ਹੋਇਆ ਧੱਕਾ ਸੋਹਣੀਏ
ਰੰਗ ਮਿੱਤਰਾ ਦਾ ਪੱਕਾ ਤੇੇਰਾ
ਕੱਚਾ ਸੋਹਣੀਏ ਨੀ
ਕਹਿਣਾ ਲੋਕਾ ਨੇ ਨਜਾਇਜ
ਹੋਇਆ ਧੱਕਾ ਸੋਹਣੀਏ
Rang Lyrics In English
This is it. ਰੰਗ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Hustinder |
| Written By: | Dean Warring |
| Musician(s) | MXRCI |
| Label: | TDot Records |