Rakh Haunsla Song Lyrics By Hardeep Grewal New 2021

ਰੱਖ ਹੋਂਸਲਾ Rakh Haunsla is a motivational song of our upcoming punjabi movie “Tunka Tunka” titled “Rakh Haunsla” in an inspirational vocal of “Hardeep Grewal” . Movie releasing in your nearby cinemas on 5th august, 2021.

Album : Tunka Tunka

ਰੱਖ ਹੋਂਸਲਾ Lyrics In Punjabi

ਹੋ ਰੱਖ ਹੋਂਸਲਾ ਢਾ ਨਾ ਢੇਰੀ
ਤੇਰੇ ਵਿਚ ਐ ਬੜੀ ਦੇਲਾਰੀ
ਹੋ ਰੱਖ ਹੋਂਸਲਾ ਢਾ ਨਾ ਢੇਰੀ
ਤੇਰੇ ਵਿਚ ਐ ਬੜੀ ਦੇਲਾਰੀ

ਅੱਗ ਜਸਵੇ ਦੀ ਬਾਲ ਜਿਗਰ ਵਿਚ
ਸਾੜ ਕੇ ਸੀਨਾ ਪੱਥਰਾਂ ਦਾ
ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ

ਕੁਝ ਕਰਕੇ ਯਾਰ ਦਿਖਾਉਣ ਲਈ
ਪਹਿਲਾਂ ਧੱਕੇ ਖਾਣੇ ਪੈਂਦੇ ਨੇ
ਹਨੇਰੇ ਵਿਚ ਚਾਨਣ ਕਰਨ ਲਈ
ਪਹਿਲਾਂ ਘਰ ਫੈਕਵਾਉਣੇ ਪੈਂਦੇ ਨੇ

ਕੁਝ ਕਰਕੇ ਯਾਰ ਦਿਖਾਉਣ ਲਈ
ਪਹਿਲਾਂ ਧੱਕੇ ਖਾਣੇ ਪੈਂਦੇ ਨੇ
ਹਨੇਰੇ ਵਿਚ ਚਾਨਣ ਕਰਨ ਲਈ
ਪਹਿਲਾਂ ਘਰ ਫੈਕਵਾਉਣੇ ਪੈਂਦੇ ਨੇ

ਹੋ ਅਰਥ ਬਦਲਣਾ ਪੈਂਦਾ
ਮੱਥੇ ਉੱਤੇ ਲਿਖਿਆ ਸੱਥਰ ਦਾ

ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ

ਕਦੋ ਰਾਹ ਪਾਣੀ ਨੇ ਮੰਗਿਆ ਐ
ਐਨੀ ਨਦੀਆਂ ਦੀ ਔਕਾਤ ਨਹੀਂ
ਥਾਲੀ ਵਿਚ ਬੈਠਿਆਂ ਮਿਲ ਜੁ ਗੀ
ਇਹ ਮੰਜਿਲ ਕੋਈ ਸੁਗਾਤ ਨਹੀਂ

ਕਦੋ ਰਾਹ ਪਾਣੀ ਨੇ ਮੰਗਿਆ ਐ
ਐਨੀ ਨਦੀਆਂ ਦੀ ਔਕਾਤ ਨਹੀਂ
ਥਾਲੀ ਵਿਚ ਬੈਠਿਆਂ ਮਿਲ ਜੁ ਗੀ
ਇਹ ਮੰਜਿਲ ਕੋਈ ਸੁਗਾਤ ਨਹੀਂ

ਮਾਲਕ ਬਣਨੋ ਤਾਜ ਨਾ ਰਹਿ ਜਾਇ
ਆਪਣੇ ਕੀਤੇ ਮੁਕਾਰਦਾਂ ਦਾ

ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ

ਭਾਵੇ ਰਾਤ ਹਨੇਰੀ ਬਹਾਲੀ ਐ
ਪਰ ਇਕ ਦਿਨ ਸੂਰਜ ਉੱਗ ਖੇੜਨਾ
ਛੱਡ ਯਾਰਾ ਆਪਣੀਆਂ ਹਾਰਾ ਨੂੰ
ਮਾਲਕ ਦੀ ਕਰਣੀ ਤੇ ਮੜ੍ਹਨਾ

ਭਾਵੇ ਰਾਤ ਹਨੇਰੀ ਬਹਾਲੀ ਐ
ਪਰ ਇਕ ਦਿਨ ਸੂਰਜ ਉੱਗ ਖੇੜਨਾ
ਛੱਡ ਯਾਰਾ ਆਪਣੀਆਂ ਹਾਰਾ ਨੂੰ
ਮਾਲਕ ਦੀ ਕਰਣੀ ਤੇ ਮੜ੍ਹਨਾ

ਹੋ ਕਰ ਲੈ ਹੁਣ ਸਾਬ ਬਰਾਬਰ
ਲੇਖ ਨਾਲ ਬਝਿਆ ਟੱਕਰਾਂ ਦਾ

ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ

ਇਹ ਜ਼ਿੰਦਗੀ ਇਕ ਦਿਨ ਮੁੱਕ ਜਾਣੀ
ਇਹ ਸੋਚ ਕੇ ਕਿਉਂ ਹਰ ਪਲ ਮਾਰਨਾ
ਓਹੋ ਕਾਹਦਾ ਤੈਰਾਕ ਕਾਹੋਦਾ ਹੈ
ਜੋ ਸਿੱਖਿਆ ਬਗਦੇ ਵੱਲ ਤਰਨਾ

ਇਹ ਜ਼ਿੰਦਗੀ ਇਕ ਦਿਨ ਮੁੱਕ ਜਾਣੀ
ਇਹ ਸੋਚ ਕੇ ਕਿਉਂ ਹਰ ਪਲ ਮਾਰਨਾ
ਓਹੋ ਕਾਹਦਾ ਤੈਰਾਕ ਕਾਹੋਦਾ ਹੈ
ਜੋ ਸਿੱਖਿਆ ਬਗਦੇ ਵੱਲ ਤਰਨਾ

ਹੋ ਰੱਬ ਨੂੰ ਚੇਤੇ ਰੱਖ ਯਾਰਾਂ
ਭੁੱਲ ਜਾ ਹਾਲ ਨਛਤਰਾਂ ਦਾ

ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ੍ਹ ਕੇ ਸੀਨਾ ਪੱਥਰ ਦਾ

Rakh Haunsla Lyrics In English

Ho Rakh Haunsla dha na dheri
Tere vich aa barhi delari
Ho Rakh Haunsla dha na dheri
Tere vich aa barhi delari

Agg jasve di bal zigar vich
Sarh ke seena pathra da
Ho uggan wale ugg painde ne
Parh ke seena pathran da
uggan wale ugg painde ne
Parh ke seena pathran da

Kujh krke tar dhikaun layi
Phella dhake khane painde ne
Hnare vich chanan karan layi
Phella ghar fukvaune painde ne

Kujh krke tar dhikaun layi
Phella dhake khane painde ne
Hnare vich chanan karan layi
Phella ghar fukvaune painde ne

Ho arth badlne painde
Mathe utte likhiya sathra da

Ho uggan wale ugg painde ne
Parh ke seena pathran da
uggan wale ugg painde ne
Parh ke seena pathran da

Kado rah pani ne mangeya ae
Aine nadiya di aukat nahi
Thali vich batheyan mil ju gi
Eha manjil koi suhgat nahi

Kado rah pani ne mangeya ae
Aine nadiya di aukat nahi
Thali vich batheyan mil ju gi
Eha manjil koi suhgat nahi

Malik banno taj na reh jayi
Apne kite mukadran da

Ho uggan wale ugg painde ne
Parh ke seena pathran da
uggan wale ugg painde ne
Parh ke seena pathran da

Bhave rat hanri bahli ae
Par ek din suraj ne ugg kherna
Chad yara apniyani hara nu
Malik di karni te marhna

Bhave rat hanri bahli ae
Par ek din suraj ne ugg kherna
Chad yara apniyani hara nu
Malik di karni te marhna

Ho kr le hun sab braber
Lekh nal bajiya takran da

Ho uggan wale ugg painde ne
Parh ke seena pathran da
uggan wale ugg painde ne
Parh ke seena pathran da

Ehe zindgi ek din muk jani
Ekh soch ke keo har pal marna
Oho khada terak kahoda hai
Jo sikheya vagde wal tarna

Ehe zindgi ek din muk jani
Ekh soch ke keo har pal marna
Oho khada terak kahoda hai
Jo sikheya vagde wal tarna

Ho rab nu chete rakh yara
Bhul ja hal nachtran da

Ho uggan wale ugg painde ne
Parh ke seena pathran da
uggan wale ugg painde ne
Parh ke seena pathran da

This is the end of Rakh Haunsla Song Lyrics. if you find any mistake then let us known by filing the contact us form with correct Lyrics. And Also Feedback Form.


Rakh Haunsla Song detail:
Singer : Hardeep Grewal
Lyrics : Baba Nazmi, Hardeep Grewal, Sukhi Ajitwal
Music : R Guru
Mix & Master : Ashock (bassholics)
Produced by : Hardeep Grewal
Edited & Directed by : Garry Khatrao