ਰਕਾਨ (Rakaan) Lyrics This new Punjabi song by Pavitar Lassoi. Pavitar Lassoi also writes this song’s lyrics. The music for this song is given by Mxrci.
ਰਕਾਨ Lyrics In Punjabi
ਓ ਦੇਖ ਸਿਰੇ ਦੀ ਰਕਾਨ ਜਾਂਦੀ ਬਿਸ਼ਦੀ ਆ
ਓ ਖੜੀ ਸਾਰਿਆਂ ਚੋ ਅੱਢ ਜੱਟੀ ਦਿਸਦੀ ਆ
ਓ ਜਿਤੇ ਵਾਰ ਵਾਰ ਅੱਖ ਮੇਰੀ ਟਿਕਦੀ ਆ
ਓ ਰੱਬ ਖੈਰ ਕਰੇ, ਰੱਬ ਖੈਰ ਕਰੇ
ਹੋ ਰੱਬ ਖੈਰ ਕਰੇ
ਓ ਦੇਖ ਤੇਰੀ ਤੋਰ ਮੋਰ ਪਾਉਂਦੇ ਸ਼ੋਰ
ਕੋਈ ਹੋਰ ਤੇਰੀ ਵਰਗੀ ਨਾ ਬਾਣੀ ਨਾ ਬਣਾਈ ਰੱਬ ਨੇ
ਹੈਨੀ ਤੁਲ ਜੱਗ ਕੁੱਲ ਪਿਆ ਮੁੱਲ
ਜਿਥੇ ਪਰੀਏ ਤੂੰ ਟਿਕਾਏ ਪੱਬ ਨੇ
ਪਰੀਏ ਤੂੰ ਸੋਹਣੇ ਤੂੰ ਟਿਕਾਏ ਪੱਬ ਨੇ
ਓ ਸ਼ਰੇਆਮ ਜਿੰਮੇਵਾਰੀ ਲੈਂਦਾ ਜੱਟ ਤੇਰੀ
ਜੇ ਕੋਈ ਪੁੱਛ ਦੇ ਜਾਨ ਇਹ ਕਿਸ ਦੀ ਆ
ਓ ਕੁੜੀ ਸਿਰੇ ਦੀ ਰਕਾਨ ਜਾਂਦੀ ਬਿਸ਼ਦੀ ਆ
ਓ ਖੜੀ ਸਾਰਿਆਂ ਚੋ ਅੱਢ ਜੱਟੀ ਦਿਸਦੀ ਆ
ਓ ਜਿਤੇ ਵਾਰ ਵਾਰ ਅੱਖ ਮੇਰੀ ਟਿਕਦੀ ਆ
ਓ ਰੱਬ ਖੈਰ ਕਰੇ, ਰੱਬ ਖੈਰ ਕਰੇ
ਹੋ ਰੱਬ ਖੈਰ ਕਰੇ
ਓ ਕਹਿੰਦੀ ਧੋਣ ਜਿਸ ਦੀ ਸੋਨ ਨਾ ਰਾਤਾਂ ਨੂੰ
ਪੁੱਛੇ ਪੌਣ ਕੋਲੋਂ ਹਿਰਣੀ ਹੈਰਾਨ ਹੋਈ ਗਈ
ਹੋ ਗਏ ਮੋਰੇ ਭੋਰੇ ਕਹਿੰਦੇ ਦੇਖ ਫਿਰਦੇ ਆ ਝੋਰੇ
ਅਖੇ ਲੱਗਦੇ ਤਿੱਤਲੀ ਜਵਾਨ ਹੋ ਗਈ
ਲੱਗਦੇ ਕੋਈ ਤਿੱਤਲੀ ਜਵਾਨ ਹੋ ਗਈ
ਓ ਮੇਰੀ ਬੱਸ ਹੁੰਦੀ ਨਾ ਟੱਸ ਤੌ ਮੱਸ
ਗੱਲ ਸੋਹਣਿਆਂ ਹੱਥਾਂ ਤੇ ਇੱਕ ਕਿੱਸ ਦੀ ਆ
ਓ ਦੇਖ ਸਿਰੇ ਦੀ ਰਕਾਨ ਜਾਂਦੀ ਬਿਸ਼ਦੀ ਆ
ਓ ਖੜੀ ਸਾਰਿਆਂ ਚੋ ਅੱਢ ਜੱਟੀ ਦਿਸਦੀ ਆ
ਓ ਜਿਤੇ ਵਾਰ ਵਾਰ ਅੱਖ ਮੇਰੀ ਟਿਕਦੀ ਆ
ਓ ਰੱਬ ਖੈਰ ਕਰੇ, ਰੱਬ ਖੈਰ ਕਰੇ
ਹੋ ਰੱਬ ਖੈਰ ਕਰੇ
ਓ ਲੰਮੀ ਗੁੱਤ ਸੋਹਣਾ ਮੁੱਖ ਤੋੜੂ ਦੁੱਖ ਮੇਰਾ ਪੁੱਤ
ਗੋਦੀ ਚੁੱਕ ਚੁੱਪ ਤੂੰ ਕਰਾਉਂਦੀ ਤੂੰ ਹੋਏ ਗੀ
ਓ ਮੇਰਾ ਚਿਰਾ ਤੇਰੀ ਚੁੰਨੀ ਤੇਰਾ ਕਾਕਾ
ਮੇਰੀ ਮੁੰਨੀ ਵੀਹੀ ਸੁੰਨੀ ਵਿਚ ਤੁਰਨਾ ਸਿਖਾਉਂਦੀ ਹੋਵੇ ਗੀ
ਸੁੰਨੀ ਵਿਚ ਤੁਰਨਾ ਸਿਖਾਉਂਦੀ ਹੋਵੇ ਗੀ
ਹੋ ਲਵ ਖੋਲ੍ਹੇ ਰਸ ਖੋਲ੍ਹੇ ਨਾ ਪਵਿੱਤਰ ਮੰਦਾ ਬੋਲੇ
ਜਿਵੇ ਚਾਸ਼ਨੀ ਜਲੇਬੀਆਂ ਚੋ ਰਿਸਦੀ ਆ
ਓ ਕੁੜੀ ਸਿਰੇ ਦੀ ਰਕਾਨ ਜਾਂਦੀ ਬਿਸ਼ਦੀ ਆ
ਓ ਖੜੀ ਸਾਰਿਆਂ ਚੋ ਅੱਢ ਜੱਟੀ ਦਿਸਦੀ ਆ
ਓ ਜਿਤੇ ਵਾਰ ਵਾਰ ਅੱਖ ਮੇਰੀ ਟਿਕਦੀ ਆ
ਓ ਰੱਬ ਖੈਰ ਕਰੇ, ਰੱਬ ਖੈਰ ਕਰੇ
ਹੋ ਰੱਬ ਖੈਰ ਕਰੇ
This is it. Rakaan Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Rakaan Song Info
Singer & Written By: | Pavitar Lassoi |
Music: | Mxrci |
Label: | Vibe Music Studios |