ਰਾਜਾ ਰਾਣੀ (Raja Rani) song by The Landers is the most recent Punjabi song. Rabb Sukh Rakhey has written this song’s lyrics. The music for this song is given by Sync.
ਰਾਜਾ ਰਾਣੀ Lyrics In Punjabi
ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ
ਤੇਰੇ ਕੋਲੇ ਭੋਲੇਭਨ ਭੋਲੇ ਨੂੰ ਦੇਖਣ ਚਾਉਂਦੇ ਨੇ
ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ
ਤੇਰੇ ਕੋਲੇ ਭੋਲੇਭਨ ਭੋਲੇ ਨੂੰ ਦੇਖਣ ਚਾਉਂਦੇ ਨੇ
ਨਾ ਤੇਰੇ ਤੌ ਪਹਿਲਾਂ ਸੀ ਕੋਈ
ਨਾ ਤੇਰੇ ਤੌ ਬਾਅਦ ਏ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ ਰਾਣੀ ਆ ਵਾਂਗ ਆ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ ਰਾਣੀ ਆ ਵਾਂਗ ਆ ਬੱਲੀਏ
ਮੁਹੱਬਤ ਹੋਗੀ ਇਸ ਅਧਾ ਨਾਲ
ਜਿਸ ਅਧਾ ਨਾਲ ਜ਼ੁਲਫ਼ਾਂ ਹੱਟੀਆਂ
ਵਾਰੇ ਜਾਈਏ ਉਸ ਲਹਿਜੇ ਤੌ
ਜਿਸ ਲਹਿਜੇ ਨਾਲ ਪਲਕਾਂ ਝੁਕੀਆਂ
ਮੁਹੱਬਤ ਹੋਗੀ ਇਸ ਅਧਾ ਨਾਲ
ਜਿਸ ਅਧਾ ਨਾਲ ਜ਼ੁਲਫ਼ਾਂ ਹੱਟੀਆਂ
ਵਾਰੇ ਜਾਈਏ ਉਸ ਲਹਿਜੇ ਤੌ
ਜਿਸ ਲਹਿਜੇ ਨਾਲ ਪਲਕਾਂ ਝੁਕੀਆਂ
ਤੇਰਾ ਕੋਈ ਜਵਾਬ ਹੈ ਨੀ
ਤੂੰ ਤਾਂ ਲਾਜਬਾਬ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ ਰਾਣੀ ਆ ਵਾਂਗ ਆ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ ਰਾਣੀ ਆ ਵਾਂਗ ਆ ਬੱਲੀਏ
ਜੇ ਏਧਰ ਓਧਰ ਤੱਕਾ ਰੱਬਾ ਤੇਰੀ ਦੁਨੀਆਂ ਦਿੱਸਦੀ
ਜੇ ਮੈਂ ਓਦੇ ਵੱਲ ਨੂੰ ਤੱਕਾ ਮੇਰੀ ਦੁਨੀਆਂ ਦਿੱਸਦੀ
ਜੇ ਏਧਰ ਓਧਰ ਤੱਕਾ ਰੱਬਾ ਤੇਰੀ ਦੁਨੀਆਂ ਦਿੱਸਦੀ
ਜੇ ਮੈਂ ਓਦੇ ਵੱਲ ਨੂੰ ਤੱਕਾ ਮੇਰੀ ਦੁਨੀਆਂ ਦਿੱਸਦੀ
ਤੇਰੀ ਗੱਲਾਂ ਚੋ ਰੰਗ ਹੈ ਗਿਰਦਾ ਚਿਹਰਾ ਜਿਵੇ ਗੁਲਾਬ ਏ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ ਰਾਣੀ ਆ ਵਾਂਗ ਆ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ ਰਾਣੀ ਆ ਵਾਂਗ ਆ ਬੱਲੀਏ
Raja Rani Lyrics In English
Chann Te Taare
Gallan Karde Tere Baare Ne
Tere Bhole Pann Nu
Vekhna Chaunde Saare Ne
Chann Te Taare
Gallan Karde Tere Baare Ne
Tere Bhole Pann Nu
Vekhna Chaunde Saare Ne
Na Tere Toh Pehla Si Koi
Na Tere Toh Baad Aa Baliye
Tainu Milan Di Tang Aa Baliye
Raje Raniya Waang Aa Baliye
Tainu Milan Di Tang Aa Baliye
Raje Raniya Waang Aa Baliye
Mohabbat Ho Gayi Iss Adha Naal
Jis Adha Naal Zulfa Atiyan
Waare Jaayiye Uss Lehze Ton
Jis Lehze Naal Palkan Jhukiyan
Mohabbat Ho Gayi Iss Adha Naal
Jis Adha Naal Zulfa Atiyan
Waare Jaayiye Uss Lehze Ton
Jis Lehze Naal Palkan Jhukiyan
Tera Koi Jawaab Hai Nayi
Tu Tan Lajwaab Baliye
Tainu Milan Di Tang Aa Baliye
Raje Raniya Waang Aa Baliye
Tainu Milan Di Tang Aa Baliye
Raje Raniya Waang Aa Baliye
Je Aedar Odhar Takkan Rabba
Teri Duniya Disdi
Je Main Ohde Wal Nu Takkan
Meri Duniya Disdi
Je Aedar Odhar Takkan Rabba
Teri Duniya Disdi
Je Main Ohde Wal Nu Takkan
Meri Duniya Disdi
Teri Gallan Ch Rang Hai Kirda
Chehra Jiwe Gulaab Baliye
Tainu Milan Di Tang Aa Baliye
Raje Raniya Waang Aa Baliye
Tainu Milan Di Tang Aa Baliye
Raje Raniya Waang Aa Baliye
This is it. Raja Rani Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Raja Rani Song Info
Singer: | The Landers |
Written By: | Rabb Sukh Rakhey |
Music: | Sync |
Label: | White Hill Music |