Raja Jatt Lyrics Ammy Virk

ਰਾਜਾ ਜੱਟ (Raja Jatt) from movie “Sher Bagga” is New Panjabi song sung by Ammy Virk, Simar Kaur This song lyrics are written by Happy Raikoti. and with music given by Avvy Sra. Featuring artists are Ammy Virk, Sonam Bajwa and video is released by Burfi Music.

Movie: Sher Bagga

ਰਾਜਾ ਜੱਟ Lyrics In Panjabi

ਓ ਫਾਰਮੂਲਾ ਹੋਜੂ ਤੇਰਾ ਫੇਲ ਅੱਲ੍ਹੜੇ
ਅੱਗ ਨਾਲ ਪਾਣੀ ਦਾ ਕਿ ਮੇਲ ਅੱਲ੍ਹੜੇ
ਓ ਫਾਰਮੂਲਾ ਹੋਜੂ ਤੇਰਾ ਫੇਲ ਅੱਲ੍ਹੜੇ
ਅੱਗ ਨਾਲ ਪਾਣੀ ਦਾ ਕਿ ਮੇਲ ਅੱਲ੍ਹੜੇ

ਓ ਤੂੰ ਲਾਵੇ ਤੁਣਕੇ ਤੇ ਅਸੀ ਉੱਡੀਏ
ਤੇਰੀਆਂ ਹੱਥਾਂ ਚ ਸਾਡੀ ਵਾਗ ਕਿੱਥੇ ਏ

ਹੋ ਤੋੜ ਦਵੇ ਦਿਲ ਨੀ ਤੂੰ ਰਾਜੇ ਜੱਟ ਦਾ
ਐਡੇ ਤੇਰੇ ਅੱਲ੍ਹੜੇ ਨੀ ਭਾਗ ਕਿੱਥੇ ਐ
ਹੋ ਤੋੜ ਦਵੇ ਦਿਲ ਨੀ ਤੂੰ ਰਾਜੇ ਜੱਟ ਦਾ
ਐਡੇ ਤੇਰੇ ਅੱਲ੍ਹੜੇ ਨੀ ਭਾਗ ਕਿੱਥੇ ਐ

ਮੁੰਡਿਆਂ ਚ ਬੈਠਾ
ਫੋਕੀ ਟੌਰ ਜਿਹੀ ਬਣਾਈ ਜਾਵੇ
ਆਪ ਦੀ ਤਾਰੀਫ
ਆਪੇ ਜੀਭ ਤੌ ਕਰਾਈ ਜਾਵੇ

ਮੁੰਡਿਆਂ ਚ ਬੈਠਾ
ਫੋਕੀ ਟੌਰ ਜਿਹੀ ਬਣਾਈ ਜਾਵੇ
ਆਪ ਦੀ ਤਾਰੀਫ
ਆਪੇ ਜੀਭ ਤੌ ਕਰਾਈ ਜਾਵੇ

ਜਿੰਨਾ ਫਿਰਦਾ ਆਪ ਤੇ ਤੂੰ ਮਾਨ ਕਰਦਾ
ਸੱਚੀ ਦੱਸਾਂ ਇੱਦਾ ਵੀ ਨੀ ਕੈਮ ਵੇ ਜੱਟਾਂ

ਓ ਪੱਟ ਲੇਵੇ ਗਾ ਚੋਬਰਾਂ ਤੂੰ ਭੈਣ ਹੀਰ ਦੀ
ਲਿਖ ਕੇ ਲੈਲਾ ਇਹ ਤੇਰਾ ਵਹਿਮ ਵੇ ਜੱਟਾਂ
ਓ ਪੱਟ ਲੇਵੇ ਗਾ ਚੋਬਰਾਂ ਤੂੰ ਭੈਣ ਹੀਰ ਦੀ
ਲਿਖ ਕੇ ਲੈਲਾ ਇਹ ਤੇਰਾ ਵਹਿਮ ਵੇ ਜੱਟਾਂ

ਕੁੜੀ ਵੇਖ ਨੀ
ਕਿ ਝੱਟ ਹੀ ਤਿਆਰ ਹੋ ਜਾਂਦੇ ਆ
ਅਸੀ ਨੀ ਜੋ ਅੱਖ ਦਾ ਸ਼ਿਕਾਰ ਹੋ ਜਾਂਦੇ ਆ

ਕੁੜੀ ਵੇਖ ਨੀ
ਕਿ ਝੱਟ ਹੀ ਤਿਆਰ ਹੋ ਜਾਂਦੇ ਆ
ਅਸੀ ਨੀ ਜੋ ਅੱਖ ਦਾ ਸ਼ਿਕਾਰ ਹੋ ਜਾਂਦੇ ਆ
ਜ੍ਹਿਦੇ ਨਾਲ ਮਾਰੇ ਡੰਗ ਸਾਡੇ ਦਿਲ ਤੇ
ਪਿਆਰ ਵਾਲਾ ਤੇਰੇ ਕੋਲੇ ਨਾਗ ਕਿੱਥੇ ਆ

ਹੋ ਤੋੜ ਦਵੇ ਦਿਲ ਨੀ ਤੂੰ ਰਾਜੇ ਜੱਟ ਦਾ
ਐਡੇ ਤੇਰੇ ਅੱਲ੍ਹੜੇ ਨੀ ਭਾਗ ਕਿੱਥੇ ਐ
ਹੋ ਤੋੜ ਦਵੇ ਦਿਲ ਨੀ ਤੂੰ ਰਾਜੇ ਜੱਟ ਦਾ
ਐਡੇ ਤੇਰੇ ਅੱਲ੍ਹੜੇ ਨੀ ਭਾਗ ਕਿੱਥੇ ਐ

ਹੋ ਦਿਲ ਵਾਲਾ ਗੇਟ ਤੇਰਾ
ਕਨੋਕ ਕਰਿ ਜਾਣੀ ਆ
ਸ਼ੁਕਰ ਮਨਾ ਹਲੇ
ਟੋਕ ਕਰਿ ਜਾਣੀ ਆ

ਹੋ ਦਿਲ ਵਾਲਾ ਗੇਟ ਤੇਰਾ
ਕਨੋਕ ਕਰਿ ਜਾਣੀ ਆ
ਸ਼ੁਕਰ ਮਨਾ ਹਲੇ
ਟੋਕ ਕਰਿ ਜਾਣੀ ਆ

ਇੰਨਓਸੈਂਟ ਲੱਗਿਆ ਤੂੰ ਸ਼ਕਲ ਤੋਂ ਵੇ
ਤਾਂ ਹੀ ਮੈਨੂੰ ਆ ਗਿਆ ਆ
ਰਹਿਮ ਵੇ ਜੱਟਾਂ

ਓ ਪੱਟ ਲੇਵੇ ਗਾ ਚੋਬਰਾਂ ਤੂੰ ਭੈਣ ਹੀਰ ਦੀ
ਲਿਖ ਕੇ ਲੈਲਾ ਇਹ ਤੇਰਾ ਵਹਿਮ ਵੇ ਜੱਟਾਂ
ਓ ਪੱਟ ਲੇਵੇ ਗਾ ਚੋਬਰਾਂ ਤੂੰ ਭੈਣ ਹੀਰ ਦੀ
ਲਿਖ ਕੇ ਲੈਲਾ ਇਹ ਤੇਰਾ ਵਹਿਮ ਵੇ ਜੱਟਾਂ

ਓ ਪੱਟ ਲੇਵੇ ਗਾ ਚੋਬਰਾਂ ਤੂੰ ਭੈਣ ਹੀਰ ਦੀ
ਲਿਖ ਕੇ ਲੈਲਾ ਇਹ ਤੇਰਾ ਵਹਿਮ ਵੇ ਜੱਟਾਂ
ਤੋੜ ਦਵੇ ਦਿਲ ਨੀ ਤੂੰ ਰਾਜੇ ਜੱਟ ਦਾ
ਐਡੇ ਤੇਰੇ ਅੱਲ੍ਹੜੇ ਨੀ ਭਾਗ ਕਿੱਥੇ ਐ

Raja Jatt Lyrics In English

Oh Formula Hoju Tera Fail Alhade
Agg Naal Pani Da Ki Mel Alhade
Oh Formula Hoju Tera Fail Alhade
Agg Naal Pani Da Ki Mel Alhade

Oh Tu Lawe Tunke Te Assi Uddiye
Tereyan Hathan Ch Saddi Waag Kithe Ae

Ho Tod Dawe Dil Ni Tu Raje Jatt Da
Aidde Tere Alhade Ni Bhag Kithe Ae
Tod Dawe Dil Ni Tu Raje Jatt Da
Aidde Tere Alhade Ni Bhag Kithe Ae

Mundeya Ch Baitha
Foki Tour Jehi Banai Jawe
Aap Di Tareef
Aape Jeebh To Karai Jawe

Oh Mundeya Ch Baitha
Foki Tour Jehi Banai Jawe
Aap Di Tareef
Aape Jeebh To Karai Jawe

Jinna Phire Aap Te Tu Maan Karda
Sachi Dassan Edda Vi Ni Kaim Ve Jatta

Oh Patt Lainga Chobra Tu Behan Heer Di
Likh Ke Laila Ae Tera Veham Ve Jatta
Oh Patt Lainga Chobra Tu Behan Heer Di
Likh Ke Laila Ae Tera Veham Ve Jatta

Kudi Vekhi Ni
Ki Jhat Hi Taiyaar Ho Jande Aa
Assi Ni Jo Ankh De Shikar Ho Jande Aa

Kudi Vekhi Ni
Ki Jhat Hi Taiyaar Ho Jande Aa
Assi Ni Jo Ankh De Shikar Ho Jande Aa
Jihde Naal Maare Dang Sadde Dil Te
Pyara Wala Tere Kole Naag Kithe Aa

Ho Tod Dawe Dil Ni Tu Raje Jatt Da
Aidde Tere Alhade Ni Bhag Kithe Ae
Tod Dawe Dil Ni Tu Raje Jatt Da
Aidde Tere Alhade Ni Bhag Kithe Ae

Oh Dil Wala Gate Tera
Knock Kari Jani Aa
Shukar Mana Tu Halle
Talk Kari Jani Aa

Dil Wala Gate Tera
Knock Kari Jani Aa
Shukar Mana Tu Halle
Talk Kari Jani Aa

Innocent Lageya Tu Shakal To Ve
Taan Hi Mainu Aa Gaya Ae
Reham Ve Jatta

Oh Patt Lainga Chobra Tu Behan Heer Di
Likh Ke Laila Ae Tera Veham Ve Jatta
Patt Lainga Chobra Tu Behan Heer Di
Oh Likh Ke Laila Ae Tera Veham Ve Jatta

Patt Lainga Chobra Tu Behan Heer Di
Likh Ke Laila Ae Tera Veham Ve Jatta
Tod Dawe Dil Ni Tu Raje Jatt Da
Aidde Tere Alhade Ni Bhag Kithe Ae

This is it. Raja Jatt Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Raja Jatt Song Info:

Song:Raja Jatt
Singer(s):Happy Raikoti, Simar Kaur
Musician(s):Avvy Sra
Lyricist(s):Happy Raikoti
Cast:Ammy Virk, Sonam Bajwa
Label(©):Burfi Music