ਰਹੀਏ ਹੱਸਦੇ (Rahiye Hasde) Song “A happy melody” by Khan Bhaini is new Punjabi song with music given by Sycostyle. This song lyrics are written by Khan Bhaini and music video is released by Sycostyle Music.
ਰਹੀਏ ਹੱਸਦੇ Lyrics In Panjabi
ਰਹੀਏ ਹੱਸਦੇ ਨੀ ਇੱਕੋ ਆ ਵਜ੍ਹਾ
ਕੇ ਰਹੀਏ ਵਿਚ ਰੱਬ ਦੀ ਰੱਜਾ
ਲਿੱਖ ਲੈਣੇ ਆ ਲੈਣੇ ਆ ਥੋੜਾ ਗਾ
ਲੈਣੇ ਆ ਚਾਰ ਪੈਸੇ ਵੀ ਕੰਮਾ
ਹਾਏ ਆਉਣ ਜਾਣ ਚੱਲੀ ਜਾਵੇ ਚਾਹੀਦਾ ਆ ਕਿ
ਰੱਜਦੀ ਨਾ ਨੀਤ ਬੰਦੇ ਦੂਮਾ ਦਾ ਅਜ਼ੀਜ਼
ਆਪਣੇ ਕਰੀਦੇ ਆ ਕੰਮ ਕਦੇ care ਨੀ ਕਰਿ
ਹੋ ਲਾਈਏ ਜਿਦੇਂ ਤੋਂ ਉਧਾਰੇ ਬਿੱਲੋ ਸਾਹ
ਨੀ ਮਿੱਤਰਾਂ ਦਾ ਓਹੀ ਆ ਗਵਾਹ
ਹਾਏ ਰਹੀਏ ਹੱਸਦੇ ਨੀ ਇੱਕੋ ਆ ਵਜ੍ਹਾ
ਕੇ ਰਹੀਏ ਵਿਚ ਰੱਬ ਦੀ ਰੱਜਾ
ਲਿੱਖ ਲੈਣੇ ਆ ਲੈਣੇ ਆ ਥੋੜਾ ਗਾ
ਲੈਣੇ ਆ ਚਾਰ ਪੈਸੇ ਵੀ ਕੰਮਾ
ਹਾਏ ਬਾਹਲੀ ਪੇਜੇ ਕੀਤੇ ਲੋੜ
ਆਪੇ ਬਣਦੇ ਜੁਗਾੜ ਨੀ
ਮਿੱਤਰਾਂ ਨੂੰ ਬਿੱਲੋ ਬਾਹਲਾ
ਮਨੀ ਨਾਲ ਪਿਆਰ ਨੀ
ਕੇਹੜੇ ਕੇਹੜੇ ਵੈਲ ਕੇਹੜੇ
ਗੱਬਰੂ ਚ ਗੁਣ ਨੀ
ਜਰਾ ਗੌਰ ਨਾਲ ਸੁਨ
ਬੱਸ ਦੱਸੂ ਇਕ ਵਾਰ ਨੀ
ਓ ਮਰੁ ਮਰੁ ਕਰਦੇ
ਜੋ ਬੰਦੇ ਹੋਣੇ ਹੋਰ ਆ
ਨੀ ਆਪਣੇ ਜਿਉਣ ਦਾ ਤਰੀਕਾ
ਬਿੱਲੋ ਹੋਰ ਆ
ਹੋ ਕਰਜੇ ਕੋਈ ਮਾੜੀ
ਆਪਾ ਕਿੱਤੀ ਇਗਨੋਰ ਆ
ਨੀ ਗੇਮ ਵਿਚ ਗੱਬਰੂ ਆ
ਗੀਤਾਂ ਵਿਚ ਲੋਰ ਆ
ਕਹਿੰਦੇ ਦਿੰਦੇ ਨਹੀਓ ਫੱਲ
ਬਾਹਲੇ ਉਚੇ ਜੋ ਟ੍ਰੀ
ਈਸੀ ਬੜੀ ਲਾਈਫ
ਮਾਈਂਡ ਰੱਖੀਦਾ ਫ੍ਰੀ
ਉਂਝ ਸਾਰਿਆਂ ਨੂੰ ਮਿਲਦਾ ਆ
ਖੁਲ ਕੇ ਮੈਂ ਗੋਰੀਏ
ਨੀ ਫੈਕ ਬੰਦਿਆਂ ਨੂੰ ਮਿਲ
ਛੱਡ ਦੀ ਆ ਚੀ
ਮਿਲ ਮਿੱਤਰਾਂ ਨੂੰ ਚੜ੍ਹ ਜਾਂਦਾ ਚਾ
ਦਿੰਦੇ ਆ ਉੱਤੋਂ ਅਫੀਮ ਜਿਹੀ ਖਵਾ
ਹਾਏ ਰਹੀਏ ਹੱਸਦੇ ਨੀ ਇੱਕੋ ਆ ਵਜ੍ਹਾ
ਕੇ ਰਹੀਏ ਵਿਚ ਰੱਬ ਦੀ ਰੱਜਾ
ਲਿੱਖ ਲੈਣੇ ਆ ਲੈਣੇ ਆ ਥੋੜਾ ਗਾ
ਲੈਣੇ ਆ ਚਾਰ ਪੈਸੇ ਵੀ ਕੰਮਾ
ਹੋ ਆਪਣਾ ਰਕਾਨੇ
ਨਾ ਕੋਈ ਵੈਰ ਨਾ ਕੋਈ ਗਿੱਲਾ
ਕਿਸੇ ਨਾਲ ਨੀ
ਹੋ ਬਿਨਾ ਮੰਗੇ ਦੇਇ ਜਾਂਦਾ
ਕਰਿ ਪਾਈ ਆ ਰੱਬ ਨੇ ਕਮਲ ਨੀ
ਹੋ ਕੰਮ ਚੰਗੇ ਘਰ ਬਾਰ ਚੰਗੇ ਨੇ
ਕੱਪੜੇ ਤੇ ਕਿਰਦਾਰ ਚੰਗੇ ਨੇ
ਚੰਗੇ ਗਾਣੇ ਚੱਲੀ ਜਾਂਦੇ
ਲੋਕੀ ਕੇਹਨ ਸਟਾਰ ਨੇ
ਜਿੰਨੇ ਵੀ ਆ ਯਾਰ ਚੰਗੇ ਨੇ
ਯਾਰਾਂ ਦੇ ਪਰਿਵਾਰ ਚੰਗੇ ਨੇ
ਹੱਸ ਖੇਡ ਕੇ ਲੰਘ ਰਹੇ ਆ
ਜ਼ਿੰਦਗੀ ਦੇ ਦਿਨ ਚਾਰ ਚੰਗੇ ਨੇ
ਓ ਜਿਥੇ ਲੱਗਦੇ ਨਾ ਪੈਰ
ਓਥੇ ਲਾਤੇ ਭੰਨ ਨੀ
ਦੂਜਿਆਂ ਨੂੰ ਹੁੰਦੀ ਜਾਣਾ
ਸਾਡਾ ਕੰਮ ਨੀ
ਸਿੱਟਿਆਂ ਕਿੱਸੇ ਦੇ ਕੋਈ
ਡਿਗਦਾ ਨੀ ਥੱਲੇ
ਹੁੰਦੇ ਬਾਬੇ ਦੀ ਰਾਜਾਂ ਦੇ ਬਿਨਾ
ਧੰਨ ਧੰਨ ਨੀ
ਕੱਲਾ ਗੱਲਾਂ ਨਾਲ ਪੈਂਦਾ ਨਹੀਓ ਗਾ
ਇਥੋਂ ਲੇਖਾ ਨਾਲ ਪਾਉਣਾ ਪੈਂਦਾ ਵਾ
ਹਾਏ ਰਹੀਏ ਹੱਸਦੇ ਨੀ ਇੱਕੋ ਆ ਵਜ੍ਹਾ
ਕੇ ਰਹੀਏ ਵਿਚ ਰੱਬ ਦੀ ਰੱਜਾ
ਲਿੱਖ ਲੈਣੇ ਆ ਲੈਣੇ ਆ ਥੋੜਾ ਗਾ
ਲੈਣੇ ਆ ਚਾਰ ਪੈਸੇ ਵੀ ਕੰਮਾ
ਓ ਸਾਡੀ ਬੇਬੀ ਬੇਬੇ ਜੋ
ਬਸਾ ਨਾ ਖਾਂਦੀ ਵਿੰਦ ਏ
ਨੀ ਵੈਸੇ ਬਾਪੂ ਕੁਲ Bp up
ਤਾਂ ਪ੍ਰਿੰਡ ਆ
ਮਾਲਵਾ ਬੈਲਟ ਵਿਚ
ਭੈਣੀ ਮੇਰਾ ਪਿੰਡ ਏ
ਨੀ ਜ਼ਿਲਾ ਬਰਨਾਲਾ ਸੰਗਰੂਰ
ਆਲੀ ਹਿੰਡ ਆ
ਓ ਕਾਰਲੀ ਤੂੰ ਜੱਜ ਸਾਨੂੰ
ਗੀਤਾਂ ਤੋਂ ਨਾ ਗੋਰੀਏ
ਨੀ ਅੱਡਿਆਂ ਦੇ ਮਾਰੇ
ਜੱਟ ਨੀਤਾਂ ਤੋਂ ਨਾ ਗੋਰੀਏ ਨੀ
ਫੁਕਰੀ ਤੇ ਸਾਜਸ਼ ਦੇ ਸ਼ਹਿਰ
ਵੱਲ ਆਉਂਦੀਆਂ ਨੇ
ਨੀ ਸਾਡੇ ਪਿੱਛੇ ਜਿੰਨਾ
ਸਟ੍ਰੀਟ ਤੌ ਆ ਗੋਰੀਏ
ਕੇ ਸਾਡੇ ਆਲੇ ਪਾਸੇ ਕੰਮ ਫਿੱਟ ਬੱਲੀਏ
ਮੁੰਡੇ ਪਿੰਡਾਂ ਦੇ ਕੈਨੇਡਾ ਤੱਕ ਹਿੱਟ ਬੱਲੀਏ
ਸਾਡੇ ਮੱਥੇ ਤੇ ਤਿਉੜੀ ਕਦੇ ਦਿਖਣੀ ਨੀ ਤੈਨੂੰ
ਨਾਲ ਤੇਜੀ ਹੁੰਦਾ ਲਾਗੇ ਰਹਿੰਦਾ ਚਿੱਤ ਬੱਲੀਏ
ਹਾਏ ਛੇਤੀ ਜਾਂਦੇ ਜਿਹੜੇ ਭੁੱਲਣੇ ਜਾਂਦਾ
ਸਾਡੀ ਲਿਸਟ ਚ ਓਹਨਾ ਲਈ ਨਾ ਥਾਂ
ਹਾਏ ਰਹੀਏ ਹੱਸਦੇ ਨੀ ਇੱਕੋ ਆ ਵਜ੍ਹਾ
ਕੇ ਰਹੀਏ ਵਿਚ ਰੱਬ ਦੀ ਰੱਜਾ
ਲਿੱਖ ਲੈਣੇ ਆ ਲੈਣੇ ਆ ਥੋੜਾ ਗਾ
ਲੈਣੇ ਆ ਚਾਰ ਪੈਸੇ ਵੀ ਕੰਮਾ
ਕੇ ਅੱਜ ਟੈਮ ਥੋੜਾ ਗੱਲਾਂ ਜ਼ਿਆਦਾ ਤਾਂ ਨੀ ਹੋਣੀਆਂ
ਨੀ ਵੱਢਣੇ ਆ ਪੱਠੇ ਜਾਕੇ ਧਾਰਾ ਵੀ ਨੇ ਚੋਣੀਆਂ
ਕੇ ਨਵਾਂ ਗਾਣਾ ਸੁਣਕੇ ਤਾਰੀਫਾਂ ਵੀ ਨੇ ਹੋਣੀਆਂ
ਕੇ ਓਹੀ ਚਾਰ ਗੱਲਾਂ ਫੇਰ ਚਾਚੇ ਨੇ ਸਮਝੋਣੀਆਂ
ਕੇ ਕਦੇ ਤੇਰੇ ਵੱਲ ਦਾ ਤੇ ਕਦੇ ਮੇਰੇ ਵੱਲ ਓਏ
ਟੈਮ ਦਾ ਕਿ ਪਤਾ ਕਹਿੰਦੇ ਹਿਸਾਬ ਨਾਲ ਚੱਲ ਓਏ
ਅੱਜ ਚੱਲੇ ਤੇਰਾ ਖੋਰੇ ਕਿੱਤਾ ਹੋਣਾ ਕੱਲ ਓਏ
ਚਾਰ ਦਿਨ ਸਾਰਿਆਂ ਦੇ ਅੱਡੀ ਵੀ ਨੀ ਗੱਲ ਓਏ
Rahiye Hasde Lyrics In English
Rahiye Hasde Ni Ikko Aa Wajah
Ke Rahiye Wich Rabb Di Rajja
Likh Laine Aa Laine Aa Thoda Gaa
Laine Aa Char Paise Vi Kamma
Haye Aun Jaan Chali Jaave Chahida Aa Ki
Rajdi Na Neet Banda Duma Da Ajiz
Apna Jeon Da Tareeka Hor Goriye
Ni Karida Ae Kamm Kade Care Ni Kari
Ho Laiye Jiden To Udhare Billo Sanh
Ni Mitraan Da Ohhi Aa Gawah
Haye Rahiye Hasde Ni Ikko Aa Wajah
Ke Rahiye Wich Rabb Di Rajja
Likh Laine Aa Laine Aa Thoda Gaa
Layide Char Paise Vi Kamma
Haye Bahli Paije Kithe Load
Aape Bande Jugad Ni
Mitraan Nu Billo Bahla
Money Naal Pyar Ni
Kede Kede Vail Kede
Gabru Ch Gun
Jara Gaur Naal Sun
Dasu Dassu Ikk Baar Ni
Oh Maru Maru Karde
Jo Bande Hone Horr Ae
Ni Apna Jeon Da Taarika
Billo Hor Ae
Ho Karje Koi Maadi
Aapa Kitti Ignore Ae
Ni Game Wich Gabru Aa
Geet’an Wich Lor Ae
Kehnde Dinde Nahio Fal
Bahle Unche Jo Tree
Easy Badi Life
Mind Rakhida Free
Unjh Sareya Nu Milda Aa
Khul Ke Main Goriye
Ni Fake Bandeya Nu Mil
Chad Di Aa Chii
Mil Mitraan Nu Chad Janda Chaa
Dinde Aa Utto Afeem Jehi Khawa
Haye Rahiye Hasde Ni Ikko Aa Wajah
Ke Rahiye Wich Rabb Di Rajja
Likh Laine Aa Laine Aa Thoda Gaa
Layide Char Paise Vi Kamma
Ho Apna Rakane
Na Koi Vair Na Koi Gilla
Kisse Naal Ni
Ho Bina Mange Deyi Janda
Kari Payi Ae Rabb Ne Kamal Ni
Ho Kamm Change Ghar Baar Chnge Ne
Kapde Te Kirdar Change Ne
Change Gaaane Chali Jande
Lokki Kehan Star Change Ne
Jinne Vi Aa Yaar Change Ne
Yaaran De Parivaar Change Ne
Hans Khed Ke Lang Rahe Aa
Zindagi De Din Char Change Ne
Oh Jithe Lagde Na Pair
Othe Laate Bhan Ni
Dujeya Nu Hindi Jana
Sadda Kamm Ni
Sitteya Kisse De Koi
Digda Ni Thale
Hunde Babe Di Raja De Bina
Dhan Dhan Ni
Kalla Gallan Naal Painda Nahio Gaa
Ethe Lekha Naal Pauna Painda Waaa
Haye Rahiye Hasde Ni Ikko Aa Wajah
Ke Rahiye Wich Rabb Di Rajja
Likh Laine Aa Laine Aa Thoda Gaa
Laine Aa Char Paise Vi Kamma
Oh Saddi Baby Bebe Jo
Basa Naa Khandi Gind Aa
Ni Vaise Bapu Cool Bp Up
Taa Prind Ae
Malwa Belt Wich
Bhaini Mera Pind Ae
Ni Zila Barnala Sangroor
Aali Hind Ae
Oh Karli Tu Judge Sanu
Geetan To Na Goriye
Ni Addiyan De Maare
Jatt Neetan To Na Goriye Ni
Fukri Te Sadh Sadh
Shehar Wall Aundia Ne
Ni Sadda Picha Jinna
Street’a Toh Aa Goriye
Ki Sadde Aale Passe Kamm
Fit Balliye
Munde Pinda De Canada Tak
Hit Balliye
Sadde Mathe Te Teodi
Kade Dikhni Ni Tainu
Naal Teji Hunda
Laga Rehnda Chitt Balliye
Haye Chheti Jande Jehde
Bhulne Jada
Sadde List Ch Ohna Layi
Naa Thaa
Haye Rahiye Hasde Ni Ikko Aa Wajah
Ke Rahiye Wich Rabb Di Rajja
Likh Laine Aa Laine Aa Thoda Gaa
Layide Char Paise Vi Kamma
Ke Ajj Time Thoda
Gallan Jayda Taa Ni Honiya
Ni Wadne Aa Pathe Jaake
Dhara Vi Ni Choniya
Ke Nawa Gana Sunke
Tareefan Vi Ne Honiyan
Ke Ohhi Char Gallan
Fer Chache Ne Samjhnoiya
Ke Kade Tere Vall Da
Te Kade Mere Vall Oye
Time Da Ki Pata Khanda
Hisab Naal Chal Oye
Jad Chale Tera Khore
Kitta Hona Kal Oye
Char Din Sareya De
Eddi Vi Ni Gall Oye
Written by: Khan Bhaini
This is it. Rahiye Hasde Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Khan Bhaini |
Musician(s): | Sycostyle |
Lyricist(s): | Khan Bhaini |
Label(©): | Sycostyle Music |